ਚੰਡੀਗੜ੍ਹ ( ਹਿਨਾ ) ਦੇਸ਼ ਦੇ ਵਿੱਚ 21 ਦਿਨਾਂ ਦੇ ਕਰਫਿਊ ਦੌਰਾਨ ਸੰਗਰੂਰ ਜ਼ਿਲਾ ਮੈਜਿਸਟਰੇਟ ਨੇ ਆਪਣੇ ਜ਼ਿਲੇ ਦੇ ਨਿਵਾਸੀਆਂ ਲਈ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਸਹੀ ਵੰਡ ਕਰਨ ਦੀ ਪੂਰੀ ਤਿਆਰੀ ਖਿੱਚ ਲਈ ਹੈ। ਉਨ੍ਹਾਂ ਨੇ ਵਸਤਾਂ ਦੀ ਮਾਤਰਾ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਮੁਤਾਬਕ ਇੱਕ ਘਰ ਨੂੰ ਦਿੱਤੀਆਂ ਜਾਣ ਵਾਲੀਆਂ ਵਸਤੂਆਂ ਦਾ ਵੇਰਵਾ, ਉਨ੍ਹਾਂ ਦੀ ਮਾਤਰਾ ਤੇ ਭਾਅ ਨੂੰ ਲਿਖਤੀ ਰੂਪ ‘ਚ ਦੱਸਿਆ ਗਿਆ ਹੈ।
ਪ੍ਰਤੀ ਘਰ ਵਿਕਰੀ ਕੀਤੀਆਂ ਜਾਣ ਵਾਲੀਆਂ ਵਸਤੂਆਂ ਦਾ ਵੇਰਵਾ
ਵਸਤੂ ਮਾਤਰਾ ਰੇਟ
ਚਨਾ ਦਾਲ 1 ਕਿੱਲੋ 60/-ਪ੍ਰਤੀ ਕਿੱਲੋ
ਨਮਕ ( ਬਰਾਂਡਡ ) 1 ਕਿੱਲੋ 17/-ਪ੍ਰਤੀ ਕਿੱਲੋ
ਚਾਹ ਪੱਤੀ ( ਮਾਰਕਫੈਡ ) 250 ਗ੍ਰਾਮ 70/-ਪ੍ਰਤੀ 250 ਗ੍ਰਾਮ
ਚਾਹ ਪੱਤੀ ( ਨਾਨ ਬਰਾਂਡਡ ) 250 ਗ੍ਰਾਮ 45/-ਪ੍ਰਤੀ 250 ਗ੍ਰਾਮ
ਆਟਾ 5 ਕਿੱਲੋ 120/- ਪ੍ਰਤੀ ਪੰਜ ਕਿੱਲੋ
ਆਲੂ 1 ਕਿੱਲੋ 18/- ਪ੍ਰਤੀ ਕਿੱਲੋ
ਪਿਆਜ਼ 1 ਕਿੱਲੋ 20/- ਪ੍ਰਤੀ ਕਿੱਲੋ
ਬਰੈੱਡ 1 ਪੈਕਟ (400 ਗ੍ਰਾਮ) M.R.P. ਜਾਂ ਉਸ ਤੋਂ ਘੱਟ
ਦੁੱਧ ( 500 ML ਪੈਕਟ ਬਰਾਂਡਡ ) 2 ਪੈਕਟ (1 ਲੀਟਰ) M.R.P. ਜਾਂ ਉਸ ਤੋਂ ਘੱਟ