‘ਦ ਖ਼ਾਲਸ ਬਿਊਰੋ :- ਟਿਕਰੀ ਬਾਰਡਰ ‘ਤੇ ਕਿਸਾਨੀ ਸੰਘਰਸ਼ ਵਿੱਚ ਬੈਠੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਧਰਨਾ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਟਿਕਰੀ ਬਾਰਡਰ ‘ਤੇ ਥਾਂ-ਥਾਂ ਚਿਤਾਵਨੀ ਭਰੇ ਬੋਰਡ ਲਗਾਏ ਗਏ ਹਨ। ਪੁਲਿਸ ਨੇ ਕਿਸਾਨਾਂ ਦੇ ਧਰਨੇ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਅਤੇ ਧਰਨਾ ਨਾ ਚੁੱਕਣ ‘ਤੇ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪੁਲਿਸ ਨੇ ਬੋਰਡ ਉੱਤੇ ਲਿਖਿਆ ਹੈ ਕਿ ‘ਤੁਹਾਡਾ ਮਜਮਾ, ਮਜਮਾ ਖਿਲਾਫ ਏ ਕਾਨੂੰਨ ਕਰਾਰ ਕੀਤਾ ਜਾਂਦਾ ਹੈ, ਤੁਹਾਨੂੰ ਆਗਾਹ ਕੀਤਾ ਜਾਂਦਾ ਹੈ, ਕਿ ਤੁਸੀਂ ਆਪਣੇ ਮਜਮੇ ਨੂੰ ਤਿੱਤਰ-ਬਿੱਤਰ ਕਰ ਲਵੋ ਵਰਨਾ ਤੁਹਾਡੇ ਖਿਲਾਫ ਤਾਨੂੰਨੀ ਕਾਰਵਾਈ ਕੀਤੀ ਜਾਵੇਗੀ’।
India
Punjab
ਟਿਕਰੀ ਬਾਰਡਰ ‘ਤੇ ਕਿਸਾਨਾਂ ਨੂੰ ਧਰਨਾ ਚੁੱਕਣ ਲਈ ਪੁਲਿਸ ਨੇ ਲਾਏ ਚਿਤਾਵਨੀ ਭਰੇ ਬੋਰਡ
- February 22, 2021
Related Post
India, International, Punjab, Religion
ਫ਼ਤਿਹਗੜ੍ਹ ਸਾਹਿਬ ਦੇ ਮਲਕੀਤ ਸਿੰਘ ਨੇ ਰਚਿਆ ਇਤਿਹਾਸ! ਐਵਰੈਸਟ
November 24, 2024