ਬਿਊਰੋ ਰਿਪੋਰਟ: ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੇਅਦਬੀ ਬਿੱਲ ’ਤੇ ਸਿਲੈਕਟ ਕਮੇਟੀ ਬਣਾਉਣ ਸਬੰਧੀ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਕਮੇਟੀ ਵਿੱਚ ਕੁੱਲ 15 ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਕਮੇਟੀ ਦੇ ਮੈਂਬਰ ਇਹ ਹਨ:
- ਡਾ. ਇੰਦਰਬੀਰ ਸਿੰਘ ਨਿੱਜਰ (ਚੇਅਰਮੈਨ)
- ਡਾ. ਅਜੈ ਗੁਪਤਾ
- ਡਾ. ਅਮਨਦੀਪ ਕੌਰ ਅਰੋੜਾ
- ਇੰਦਰਜੀਤ ਕੌਰ ਮਾਨ
- ਜਗਦੀਪ ਕੰਬੋਜ
- ਜੰਗੀ ਲਾਲ ਮਹਾਜਨ
- ਤ੍ਰਿਪਤ ਰਜਿੰਦਰ ਸਿੰਘ ਬਾਜਵਾ
- ਨੀਨਾ ਮਿੱਤਲ
- ਪ੍ਰੋ. ਬਲਜਿੰਦਰ ਕੌਰ
- ਪ੍ਰਿੰ. ਬੁੱਧ ਰਾਮ
- ਬ੍ਰਮ ਸ਼ੰਕਰ ਜਿੰਪਾ
- ਬਲਵਿੰਦਰ ਸਿੰਘ ਧਾਲੀਵਾਲ
- ਮਦਨ ਲਾਲ ਬੱਗਾ
- ਮਨਪ੍ਰੀਤ ਸਿੰਘ ਇਯਾਲੀ
- ਮੁਹੰਮਦ ਜਮੀਲ ਉਰ ਰਹਿਮਾਨ