Punjab

NRI,s ਨਾਲ ਪੰਜਾਬ ਸਰਕਾਰ ਕਰੇਗੀ ਮੀਟਿੰਗ

ਬਿਉਰੋ ਰਿਪੋਰਟ – ਪੰਜਾਬ ਸਰਕਾਰ ਕੱਲ੍ਹ 11 ਵਜੇ ਐਨਆਰਆਈ ਨਾਲ ਐਨਆਰਆਈ ਮਿਲਨੀ ਕਰੇਗੀਕਰੇਗੀ। ਪੰਜਾਬ ਸਰਕਾਰ ਕੱਲ੍ਹ ਆਨਲਾਈਨ ਸਵੇਰੇ 11 ਵਜੇ ਇਹ ਮਿਲਨੀ ਕਰੇਗੀ। ਇਸ ਵਰਚੁਅਲ ਮੀਟਿੰਗ ਵਿੱਚ ਦੁਨੀਆਂ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੇਗੀ। ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਆਪਣੀ ਸ਼ਿਕਾਇਤ ਪਹਿਲਾਂ ਤੋਂ ਵਟਸਐਪ ਨੰਬਰ 9056009884 ‘ਤੇ ਭੇਜ ਸਕਦੇ ਹਨ।

ਇਹ ਵੀ ਪੜ੍ਹੋ – ਬਠਿੰਡਾ ਵਿੱਚ ਪੁੱਤਰ ਨੇ ਪਿਤਾ ਨੂੰ ਮਾਰੀ ਗੋਲੀ, ਕਣਕ ਵੇਚਣ ਨੂੰ ਲੈ ਕੇਹੋਇਆ ਝਗੜਾ