ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਵਿਚ ਅੱਜ ਕੱਲ੍ਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਗਏ ਬਜਟ ਉੱਪਰ ਅੱਜ ਚਰਚਾ ਹੋਵੇਗੀ। ਬਜਟ ‘ਤੇ ਅੱਜ ਵਿਰੋਧੀ ਧਿਰਾਂ ਸਮੇਤ ਪੰਜਬ ਦੀਆਂ ਸਾਰੀਆਂ ਪਾਰਟੀਆਂ ਚਰਚਾ ਕਰਨਗੀਆਂ। ਬਜਟ ਸੈਸ਼ਨ ਦੀ ਸ਼ੁਰੂਆਤ 21 ਮਾਰਚ ਨੂੰ ਹੋਈ ਸੀ ਅਤੇ ਇਸ ਦੀ ਸਮਾਪਤੀ ਕੱਲ੍ਹ 28 ਮਾਰਚ ਨੂੰ ਹੋਵੇਗੀ। ਅੱਜ ਸਦਨ ਵਿਚ ਹੰਗਾਮਾ ਹੋਣ ਦੀ ਉਮੀਦ ਹੈ ਕਿਉਂਕਿ ਵਿਰੋਧੀ ਧਿਰਾਂ ਔਰਤਾਂ ਨੂੰ ਬਜਟ ਵਿਚ 1100 ਰੁਪਏ ਨਾ ਦੇਣ ਦਾ ਵਾਅਦਾ ਪੂਰਾ ਨਾ ਕਰਨ ਦਾ ਇਲਜ਼ਾਮ ਲਗਾ ਰਹੀਆਂ ਹਨ।
ਇਹ ਵੀ ਪੜ੍ਹੋ – ਫੌਜੀ ਜਵਾਨ ਨੇ ਵੀਡੀਓ ਸ਼ੇਅਰ ਕਰ ਸੁਣਾਏ ਦੁੱਖੜੇ, ਸੁਖਪਾਲ ਖਹਿਰਾ ਨੇ ਚੁੱਕਿਆ ਮੁੱਦਾ