India

ਬੁਡਾਪਸਟ ਸ਼ਤਰੰਜ ਓਲੰਪਿਆਡ ‘ਚ ਮਹਿਲਾ ਟੀਮ ਨੇ ਕੀਤਾ ਕਮਾਲ! ਰਚੀਆ ਇਤਿਹਾਸ

ਬਿਉਰੋ ਰਿਪੋਰਟ – ਬੁਡਾਪਸਟ ਵਿੱਚ ਸ਼ਤਰੰਜ ਓਲੰਪਿਆਡ 2024 (Chess Olympiad in Budapest) ਹੋ ਰਹੀ ਹੈ। ਇਸ ਵਿੱਚ ਹੁਣ ਭਾਰਤੀ ਮਹਿਲਾ ਟੀਮ ਨੇ ਬੁਡਾਪਸਟ ਵਿੱਚ ਸ਼ਤਰੰਜ ਓਲੰਪਿਆਡ 2024 ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਪੁਰਸ਼ ਟੀਮ ਨੇ ਵੀ  ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਹੁਣ  ਔਰਤਾਂ ਨੇ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਦੋਹਰੀ ਖੁਸ਼ੀ ਪਾਈ ਹੈ।

ਮਹਿਲਾ ਟੀਮ ਵਿੱਚ ਹਰਿਕਾ ਦ੍ਰੋਣਾਵਲੀ, ਵੈਸ਼ਾਲੀ ਰਮੇਸ਼ਬਾਬੂ, ਦਿਵਿਆ ਦੇਸ਼, ਵੰਤਿਕਾ ਅਗਰਵਾਲ, ਤਾਨੀਆ ਸਚਦੇਵ ਅਤੇ ਅਭਿਜੀਤ ਕੁੰਟੇ ਸ਼ਾਮਲ ਸਨ।

ਇਹ ਵੀ ਪੜ੍ਹੋ –  ਕਿਸਾਨਾਂ-ਮਜ਼ਦੂਰਾਂ ਦੀ ਪਿਪਲੀ ’ਚ ਮਹਾਂਪੰਚਾਇਤ! 3 ਅਕਤੂਬਰ ਨੂੰ ਦੇਸ਼ ਭਰ ’ਚ ਰੇਲਾਂ ਰੋਕਣ ਦਾ ਐਲਾਨ; ਹਰਿਆਣਾ ਦੇ ਵੋਟਰਾਂ ਨੂੰ ਖ਼ਾਸ ਅਪੀਲ