India

ਹਰਿਆਣਾ ਕੈਬਨਿਟ ਨੇ ਸੰਵਿਧਾਨਕ ਸੰਕਟ ਟਾਲਣ ਲਈ ਰਾਜਪਾਲ ਨੂੰ ਕੀਤੀ ਵੱਡੀ ਸਿਫਾਰਿਸ਼

ਬਿਊਰੋ ਰਿਪੋਰਟ – ਹਰਿਆਣਾ (Haryana) ਵਿਚ ਵਿਧਾਨ ਸਭਾ ਚੋਣਾ ਹੋ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਰਹੀਆਂ ਹਨ। ਇਸ ਦੇ ਨਾਲ ਹੀ ਕੈਬਨਿਟ ਨੇ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੂੰ ਇਸ ਦੀ ਸਿਫਾਰਿਸ ਕਰ ਦਿੱਤੀ ਹੈ। ਦੱਸ ਦੇਈਏ ਕਿ 5 ਅਕਤੂਬਰ ਨੂੰ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ ਨਤੀਜੇ 8 ਅਕਤੂਬਰ ਨੂੰ ਆਉਣਗੇ। 

ਦੱਸ ਦੇਈਏ ਕਿ ਹਰਿਆਣਾ ਵਿਧਾਨ ਸਭਾ ਦੇ ਆਖਰੀ ਸੈਸ਼ਨ 13 ਮਾਰਚ ਨੂੰ ਬੁਲਾਇਆ ਗਿਆ ਸੀ ਅਤੇ ਸੰਵਿਧਾਨਿਤ ਸੈਸ਼ਨ 6 ਮਹੀਨਿਆਂ ਵਿੱਚ ਇਕ ਵਾਰ ਸੱਦਣਾ ਜ਼ਰੂਰੀ ਹੁੰਦਾ ਹੈ ਅਤੇ ਇਸੇ ਲਈ ਹੀ ਸਰਕਾਰ ਲਈ 12 ਸਤੰਬਰ ਤੱਕ ਸਦਨ ਦੀ ਮੀਟਿੰਗ ਬੁਲਾਉਣੀ ਜ਼ਰੂਰੀ ਸੀ। ਜਿਸ ਲਈ ਸੰਵਿਧਾਨਿਕ ਸੰਕਟ ਨੂੰ ਟਾਲਣ ਲਈ ਮੁੱਖ ਮੰਤਰੀ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ ਕਰਨੀ ਪਵੇਗੀ।  ਦੱਸ ਦੇਈਏ ਕਿ ਦੋ ਸੈਸ਼ਨਾਂ ਦੇ ਵਿਚ-ਵਿਚ 6 ਮਹਿਨੇ ਤੋਂ ਵੱਧ ਦਾ ਫਾਸਲਾ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ –  ਚੰਡੀਗੜ੍ਹ ਵਿੱਚ ਧਮਾਕਾ! ਹੈਂਡ ਗ੍ਰੇਨੇਡ ਨਾਲ ਹਮਲਾ, ਦਰਵਾਜ਼ੇ,ਖਿੜਕੀਆਂ ਟੁੱਟੀਆਂ!