India

ਹਿਮਾਚਲ ਦੇ ਵਿਗੜਦੇ ਵਿੱਤੀ ਹਲਾਤਾਂ ਨੂੰ ਲੈ ਕੇ ਮੁੱਖ ਮੰਤਰੀ ਨੇ ਲਿਆ ਵੱਡਾ ਫੈਸਲਾ

ਬਿਊਰੋ ਰਿਪੋਰਟ –  ਪੰਜਾਬ ਨੂੰ ਅਕਸਰ ਕਰਜ਼ੇ ਵਿੱਚ ਡੁੱਬਿਆ ਕਰਾਰ ਦਿੱਤਾ ਜਾਂਦਾ ਹੈ ਪਰ ਹਿਮਾਚਲ ਦੇ ਵਿੱਤੀ ਹਲਾਤ ਵੀ ਚੰਗੇ ਨਹੀਂ ਹਨ। ਇਸ ਦੇ ਤਹਿਤ ਹਿਮਾਚਲ ਪ੍ਰਦੇਸ਼ (Himachal Pradesh) ਦੇ ਮੁੱਖ ਮੰਤਰੀ ਸੁੱਖਵਿੰਦਰ ਸੁੱਖੂ (Sukhwinder Sukhu) ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਗੜ ਦੀ ਵਿੱਤੀ ਹਾਲਾਤ ਨੂੰ ਦੇਖਦਿਆਂ ਹੋਇਆ ਉਹ ਅਤੇ ਕੈਬਨਿਟ ਮੰਤਰੀ ਅਤੇ ਮੁੱਖ ਸੰਸਦੀ ਸਕੱਤਰ 2 ਮਹਿਨਿਆਂ ਦੀ ਤਨਖਾਹ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅਸੀਂ ਸਾਰੇ ਨਾ ਤਾਂ ਤਨਖਾਹ ਅਤੇ ਨਾ ਹੀ ਟੀ.ਏ ਅਤੇ ਨਾ ਹੀ ਡੀ.ਏ ਲਵੇਗਾ। ਮੁੱਖ ਮੰਤਰੀ ਸੁੱਖੂ ਨੇ ਹੋਰ ਮੈਂਬਰਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ। 

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਤੀ ਹਾਲਾਤ ਸਹੀ ਨਹੀਂ ਹਨ। ਸੂਬੇ ਦੀ ਆਰਥਿਕ ਹਾਲਾਤ ਵਿਗੜਦੇ ਜਾ ਰਹੇ ਹਨ। ਸੂਬੇ ਦੇ ਵਿੱਤੀ ਘਾਟਾ ਵਧਦਾ ਹੀ ਜਾ ਰਿਹਾ ਹੈ, ਜਿਸ ਕਰਕੇ ਮੁੱਖ ਮੰਤਰੀ ਨੇ ਇਹ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ –   ਲੁਧਿਆਣਾ ‘ਚ ਪਲਟੀ ਸਕੂਲ ਬੱਸ! ਮਾਪਿਆਂ ਨੇ ਡਰਾਇਵਰ ‘ਤੇ ਲਾਇਆ ਇਹ ਇਲਜ਼ਾਮ