Punjab

ਆਮ ਆਦਮੀ ਵੱਲੋਂ ਜਸ਼ਨ ਸ਼ੁਰੂ, ਜਲੰਧਰ ਸੀਟ ‘ਤੇ ਜਿੱਤ ਪੱਕੀ

ਜਲੰਧਰ ਜ਼ਿਮਨੀ ਚੋਣਾਂ ਦੇ ਪੰਜਵੇਂ ਗੇੜ ਦੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਜਿੱਤ ਵੱਲ ਵੱਧ ਰਹੇ ਹਨ। ਪੰਜਵੇਂ ਗੇੜ ਦੇ ਰੁਝਾਨਾਂ ਵਿੱਚ ਮੋਹਿੰਦਰ ਭਗਤ (ਆਪ) – 23189 ਵੋਟਾਂ ਨਾਲ ਅੱਗੇ, ਸੁਰਿੰਦਰ ਕੌਰ (ਕਾਂਗਰਸ) – 8001 ਵੋਟਾ ਅਤੇ ਸ਼ੀਤਲ ਅੰਗੁਰਾਲ (ਬੀਜੇਪੀ) – 4395 ਵੋਟਾਂ ਅੱਗੇ ਹਨ। 

ਇਸੇ ਦੌਰਾਨ ਆਮ ਆਮਦੀ ਪਾਰਟੀ ਦੇ ਵਰਕਰਾਂ ਨੇ ਪਾਰਟੀ ਦਫ਼ਤਰ ਪਹੁੰਚ ਕੇ ਜਸ਼ਮ ਮਨਾਉਣਾ ਸੁਰੂ ਕਰ ਦਿੱਤਾ ਹੈ। ਵਰਕਰ ਨੇ ਢੋਲ ਦੇ ਨਾਲ ਭੰਗੜੇ ਪਾਉਣ ਸ਼ੁਰੂ ਕਰ ਦਿੱਤਾ ਹੈ।