India Lok Sabha Election 2024 Punjab

LIVE : 2024 ਲੋਕ ਸਭਾ ਚੋਣਾਂ ਦਾ ਮਹਾਂਨਤੀਜਾ

ਲੋਕ ਸਭਾ ਚੋਣਾਂ 2024 ਦੀ ਲੰਬੀ ਪ੍ਰਕਿਰਿਆ ਤੋਂ ਬਾਅਦ ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਤਾਜ਼ਾ ਅੰਕੜੇ

ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ 30250 ਵੋਟਾਂ ਨਾਲ ਅੱਗੇ
ਆਨੰਦਪੁਰ ਸਾਹਿਬ ਤੋਂ ਆਪ ਦੇ ਮਾਲਵਿੰਦਰ ਸਿੰਘ ਕੰਗ 10824 ਵੋਟਾਂ ਨਾਲ ਅੱਗੇ
ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ 51010 ਵੋਟਾਂ ਨਾਲ ਅੱਗੇ
ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ 55526 ਵੋਟਾਂ ਨਾਲ ਅੱਗੇ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ 31812 ਵੋਟਾਂ ਨਾਲ ਅੱਗੇ
ਫਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 1831 ਵੋਟ ਨਾਲ ਅੱਗੇ
ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ 33993 ਵੋਟਾਂ ਨਾਲ ਅੱਗੇ
ਹੁਸ਼ਿਆਰੁਪਰ ਤੋਂ ਆਪ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ 36264 ਵੋਟਾਂ ਨਾਲ ਅੱਗੇ
ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ 172090 ਵੋਟਾਂ ਨਾਲ ਅੱਗੇ
ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 123986 ਵੋਟਾਂ ਨਾਲ ਅੱਗੇ
ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ 26701 ਵੋਟਾਂ ਨਾਲ ਅੱਗੇ
ਪਟਿਆਲਾ ਤੋਂ ਕਾਂਗਰਸ ਦੇ ਧਰਮਵੀਰ ਗਾਂਧੀ 10881 ਵੋਟਾਂ ਨਾਲ ਅੱਗੇ
ਸੰਗਰੂਰ ਤੋਂ ਆਪ ਦੇ ਮੀਤ ਹੇਅਰ 163468 ਵੋਟਾਂ ਨਾਲ ਅੱਗੇ

ਲੁਧਿਆਣਾ ਵਿੱਚ ਕਾਂਗਰਸ ਦੇ ਰਾਜਾ ਵੜਿੰਗ ਦੀ ਲੀਡ ਘੱਟੀ ਹੈ। ਵੜਿੰਗ ਦੀ ਲੀਡ 30 ਹਜ਼ਾਰ ਤੋਂ ਘੱਟ ਕੇ 26701 ਪਹੁੰਚੀ ਗਈ ਹੈ।

ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੂੰ 1 ਲੱਖ ਤੋਂ ਵੱਧ ਲੀਡ ਮਿਲੀ ਹੈ। ਅੰਮ੍ਰਿਤਪਾਲ ਸਿੰਘ ਨੂੰ ਹੁਣ ਤੱਕ 118237 ਵੋਟਾਂ ਦੀ ਲੀਡ ਮਿਲੀ ਹੈ।

ਜਲੰਧਰ ਵਿੱਚ ਵੋਟਾਂ ਦਾ ਅੰਕੜਾ

ਚਰਨਜੀਤ ਸਿੰਘ ਚੰਨੀ  – 3,37,603
ਸੁਸ਼ੀਲ ਕੁਮਾਰ ਰਿੰਕੂ  – 1,99,856
ਪਵਨ ਕੁਮਾਰ ਟੀਨੂੰ – 1,80,113
ਮਹਿੰਦਰ ਕੇ.ਪੀ  – 56,791

ਬਠਿੰਡਾ ਸੀਟ ‘ਤੇ ਹਰਸਿਮਰਤ ਬਾਦਲ 44653 ਵੋਟਾਂ ਨਾਲ ਅੱਗੇ

ਦੂਜੇ ਨੰਬਰ ਤੇ ਗੁਰਮੀਤ ਸਿੰਘ ਖੁੱਡਿਆ

ਤੀਜੇ ਨੰਬਰ ‘ਤੇ ਕਾਂਗਰਸ ਦੇ ਜੀਤ ਮਹਿੰਦਰ

ਬੀਜੇਪੀ ਦੀ ਪਰਮਪਾਲ ਕੌਰ ਚੌਥੇ ਨੰਬਰ ‘ਤੇ

ਅਜ਼ਾਦ ਉਮਦੀਦਵਾਰ ਲੱਖਾ ਸਿਧਾਣਾ ਪੰਜਵੇਂ ਨੰਬਰ ‘ਤੇ

ਸੂਬੇ ਵਿੱਚ ਕਾਂਗਰਸਕਾਂਗਰਸ  ਅਨੰਦਪੁਰ ਸਾਹਿਬ, ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਖਡੂਰ ਸਾਹਿਬ, ਸੰਗਰੂਰ ਇਨ੍ਹਾਂ ਸੀਟਾਂ ਤੋਂ ਪਿੱਛੇ ਚਲ ਰਹੀ ਹੈ

ਲੁਧਿਆਣਾ ‘ਚ ਕਾਂਗਰਸ ਦੇ ਰਾਜਾ ਵੜਿੰਗ ਨੇ ਹੁਣ ਵੱਡੀ ਲੀਡ ਹਾਸਲ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਰਵਨੀਤ ਸਿੰਘ ਬਿੱਟੂ ਤੋਂ 19988 ਵੋਟਾਂ ਨਾਲ ਅੱਗੇ ਅਤੇ ਆਪ ਦੇ ਪੱਪੀ ਪਰਾਸ਼ਰ ਤੀਜੇ ਨੰਬਰ ‘ਤੇ ਹਨ।

ਫਿਰੋਜ਼ਪੁਰ ਸੀਟ ਦੇ ਰੁਝਾਨਾ ‘ਚ ਉਲਟਫੇਰ

ਅਕਾਲੀ ਦਲ ਦੇ ਉਮੀਦਵਾਰ ਤੀਜੇ ਨੰਬਰ ‘ਤੇ

ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ 2959 ਵੋਟਾਂ ਨਾਲ ਅੱਗੇ

ਆਪ ਦੇ ਜਗਦੀਪ ਸਿੰਘ ਕਾਲਾ ਬਰਾੜ ਦੂਜੇ ਨੰਬਰ ‘ਤੇ

ਪੰਜਾਬ ਦੀਆਂ 13 ਸੀਟਾਂ ਦੇ ਰੁਝਾਨ

ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ  -14136  ਵੋਟਾਂ ਨਾਲ ਅੱਗੇ

ਆਨੰਦਪੁਰ ਸਾਹਿਬ ਤੋਂ ਆਪ ਦੇ ਮਾਲਵਿੰਦਰ ਸਿੰਘ ਕੰਗ  4593  ਵੋਟਾਂ ਨਾਲ ਅੱਗੇ

ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ  -34016     ਵੋਟਾਂ ਨਾਲ ਅੱਗੇ

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ  -41792      ਵੋਟਾਂ ਨਾਲ ਅੱਗੇ

ਫਤਹਿਗੜ੍ਹ ਸਾਹਿਬ  ਤੋਂ ਕਾਂਗਰਸ ਦੇ ਅਮਰ ਸਿੰਘ – 20602 ਵੋਟਾਂ ਨਾਲ ਅੱਗੇ

ਫਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ  2854  ਵੋਟ ਨਾਲ ਅੱਗੇ

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ  ਸੁਖਜਿੰਦਰ ਰੰਧਾਵਾ 23561  ਵੋਟਾਂ ਨਾਲ ਅੱਗੇ

ਹੁਸ਼ਿਆਰੁਪਰ ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਚ ਚੱਬੇਵਾਲ – 17115   ਵੋਟਾਂ ਨਾਲ ਅੱਗੇ

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ -113937       ਵੋਟਾਂ ਨਾਲ ਅੱਗੇ

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ – 71907 ਵੋਟਾਂ ਨਾਲ ਅੱਗੇ

ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ  -8475  ਵੋਟਾਂ ਨਾਲ ਅੱਗੇ

ਪਟਿਆਲਾ ਤੋਂ ਕਾਂਗਰਸ ਦੇ ਧਰਮਵੀਰ ਗਾਂਧੀ 5933 ਵੋਟਾਂ ਨਾਲ ਅੱਗੇ

ਸੰਗਰੂਰ ਤੋਂ ਆਪ ਦੇ ਮੀਤ ਹੇਅਰ 99824 ਵੋਟਾਂ ਨਾਲ ਅੱਗੇ

 ਸਾਰੀਆਂ ਸੀਟਾਂ ‘ਤੇ ਸ਼ੁਰੂਆਤੀ ਰੁਝਾਨ ਵਿੱਚ

ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ
ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਅੱਗੇ
ਬਠਿੰਡਾ ਤੋਂ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅੱਗੇ
ਫਰੀਦਕੋਟ ਤੋਂ ਆਜ਼ਾਦ ਸਰਬਜੀਤ ਸਿੰਘ ਖਾਲਸਾ ਅੱਗੇ
ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਡਾ: ਅਮਰ ਸਿੰਘ ਅੱਗੇ ਹਨ।
ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਨਰਦੇਵ ਸਿੰਘ ਬੌਬੀ ਮਾਨ ਅੱਗੇ ਹਨ।
ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਅੱਗੇ ਹਨ।
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਮ ਕੁਮਾਰ ਚੱਬੇਵਾਲ ਅੱਗੇ
ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅੱਗੇ
ਖਡੂਰ ਸਾਹਿਬ ਤੋਂ ਆਜ਼ਾਦ ਅੰਮ੍ਰਿਤਪਾਲ ਸਿੰਘ ਅੱਗੇ
ਲੁਧਿਆਣਾ ਤੋਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ
ਪਟਿਆਲਾ ਤੋਂ ਕਾਂਗਰਸ ਦੇ ਡਾ: ਧਰਮਵੀਰ ਗਾਂਧੀ ਅੱਗੇ
ਸੰਗਰੂਰ ਤੋਂ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਅੱਗੇ

ਸਰਬਜੀਤ ਸਿੰਘ ਖ਼ਾਲਸਾ 20705 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਅਤੇ ਦੂਜੇ ਖਡੂਰ ਸਾਹਿਬ ਤੋਂ 45424 ਵੋਟਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਅੱਗੇ ਚੱਲ ਰਹੇ ਹਨ।

ਪੰਜਾਬ ਵਿੱਚ ਤਿੰਨ ਉਮੀਦਵਾਰਾਂ ਦੀ ਸਭ ਤੋਂ ਵੱਡੀ ਲੀਡ ਮਿਲੀ ਹੈ। ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ 42487 ਵੋਟਾਂ ਨਾਲ ਅੱਗੇ, ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ 40339 ਵੋਟਾਂ ਨਾਲ ਅੱਗੇ, ਸ੍ਰੀ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 34396 ਵੋਟਾਂ ਨਾਲ ਅੱਗੇ ਹਨ।

ਪੰਜਾਬ ਦੀਆਂ 13 ਸੀਟਾਂ ਦਾ ਰੁਝਾਨ

ਕਾਂਗਰਸ  -7 , ਆਮ ਆਦਮੀ ਪਾਰਟੀ -2,  ਬੀਜੇਪੀ – 0,  ਸ਼੍ਰੋਮਣੀ ਅਕਾਲੀ ਦਲ – 2, ਅਜ਼ਾਦ ਉਮੀਦਵਾਰ  – 2

ਫਰੀਦਕੋਟ ਤੋਂ ਸਰਬੀਜ ਸਿੰਘ ਖਾਲਸਾ 14992 ਵੋਟਾਂ ਨਾਲ ਅੱਗੇ ਅਤੇ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ 32224 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਅਮੇਠੀ ਤੋਂ ਵੱਡਾ ਉਲਟਫੇਰ ਸਾਹਮਣੇ ਆਇਆ ਹੈ।  ਸਮਰਿਤੀ ਇਰਾਨੀ 9500 ਵੋਟਾਂ ਨਾਲ ਪਿੱਛੇ ਹੋ ਗਏ ਹਨ ਕਾਂਗਰਸ ਦੇ ਕਿਸ਼ੋਰੀ ਲਾਲ ਅੱਗੇ ਚੱਲ ਰਹੇ ਹਨ। ਲੁਧਿਆਣਾ ਦੇ ਰਹਿਣ ਵਾਲੇ ਹਨ ਕਿਸ਼ੋਰੀ ਲਾਲ।

ਯੂਪੀ ਵਿੱਚ ਵੱਡਾ ਉਲਟਫੇਰ ਸਾਹਮਣੇ ਆਇਆ ਹੈ। ਸਮਾਜਵਾਦੀ ਪਾਰਟੀ ਨੇ 31 ਸੀਟਾਂ ਅਤੇ ਬੀਜੇਪੀ 32 ਸੀਟਾਂ ‘ਤੇ ਅੱਗੇ ਅਤੇ ਕਾਂਗਰਸ ਨੇ 6 ਸੀਟਾਂ ‘ਤੇ ਲੀਡ ਹਾਸਲ ਕੀਤੀ ਹੈ।

ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ  -2684 ਵੋਟਾਂ ਨਾਲ ਅੱਗੇ

ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੇ ਸਿੰਗਲਾ – 381 ਵੋਟਾਂ ਨਾਲ ਅੱਗੇ

ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ  – 1142  ਵੋਟਾਂ ਨਾਲ ਅੱਗੇ

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ  -7544  ਵੋਟਾਂ ਨਾਲ ਅੱਗੇ

ਫਤਹਿਗੜ੍ਹ ਸਾਹਿਬ  ਤੋਂ ਕਾਂਗਰਸ ਦੇ ਅਮਰ ਸਿੰਘ -7741 ਵੋਟਾਂ ਨਾਲ ਅੱਗੇ

ਫਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਸ਼ੇਅਰ ਸਿੰਘ ਘੁਬਾਇਆ  2711  ਵੋਟ ਨਾਲ ਅੱਗੇ

ਗੁਰਦਾਸਪੁਰ ਤੋਂ  ਕਾਂਗਰਸ ਦੇ ਉਮੀਦਵਾਰ  ਸੁਖਜਿੰਦਰ ਰੰਧਾਵਾ 1978  ਵੋਟਾਂ ਨਾਲ ਅੱਗੇ

ਹੁਸ਼ਿਆਰੁਪਰ ਤੋਂ ‘ਆਪ’ ਦੇ ਉਮੀਦਵਾਰ ਰਾਜਕੁਮਾਚ ਚੱਬੇਵਾਲ –  4144        ਵੋਟਾਂ ਨਾਲ ਅੱਗੇ

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ – 18453 ਵੋਟਾਂ ਨਾਲ ਅੱਗੇ

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ – 21000 ਵੋਟਾਂ ਨਾਲ ਅੱਗੇ

ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ  -1640  ਵੋਟਾਂ ਨਾਲ ਅੱਗੇ

ਪਟਿਆਲਾਂ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਸਿੰਘ ਗਾਂਧੀ – 234 ਵੋਟਾਂ ਨਾਲ ਅੱਗੇ

ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ 16404  ਵੋਟਾਂ ਨਾਲ ਅੱਗੇ

 

 

ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ 1142 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਅੰਮ੍ਰਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ -2684 ਵੋਟਾਂ ਨਾਲ ਅੱਗੇ

ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਵਿਜੇ ਸਿੰਗਲਾ – 553 ਵੋਟਾਂ ਨਾਲ ਅੱਗੇ

ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ – 81 ਵੋਟਾਂ ਨਾਲ ਅੱਗੇ

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ – 4085 ਵੋਟਾਂ ਨਾਲ ਅੱਗੇ

ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਅਮਰ ਸਿੰਘ – 4863 ਵੋਟਾਂ ਨਾਲ ਅੱਗੇ

ਫਿਰੋਜ਼ਪੁਰ ਸੀਟ ਤੋਂ ਕਾਂਗਰਸ ਦੇ ਸ਼ੇਅਰ ਸਿੰਘ ਘੁਬਾਇਆ 1 ਵੋਟ ਨਾਲ ਅੱਗੇ

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਰੰਧਾਵਾ 2368 ਵੋਟਾਂ ਨਾਲ ਅੱਗੇ

ਹੁਸ਼ਿਆਰੁਪਰ ਤੋਂ ‘ਆਪ ਦੇ ਉਮੀਦਵਾਰ ਰਾਜਕੁਮਾਚ ਚੱਬੇਵਾਲ – 2156 ਵੋਟਾਂ ਨਾਲ ਅੱਗੇ

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ – 14851 ਵੋਟਾਂ ਨਾਲ ਅੱਗੇ

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ – 21000 ਵੋਟਾਂ ਨਾਲ ਅੱਗੇ

ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ -217 ਵੋਟਾਂ ਨਾਲ ਅੱਗੇ

ਪਟਿਆਲਾਂ ਤੋਂ ਕਾਂਗਰਸ ਦੇ ਉਮੀਦਵਾਰ ਧਰਮਵੀਰ ਸਿੰਘ ਗਾਂਧੀ – 667 ਵੋਟਾਂ ਨਾਲ ਅੱਗੇ

ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ 16404 ਵੋਟਾਂ ਨਾਲ ਅੱਗੇ

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 11919 ਵੋਟਾਂ ਨਾਲ ਅੱਗੇ, ਦੂਜੇ ਨੰਬਰ ‘ਤੇ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ, ਤੀਜੇ ਨੰਬਰ ਤੇ ਆਪ ਦੇ ਲਾਲਜੀਤ ਸਿੰਘ ਭੁੱਲਰ ਅਤੇ ਚੌਥੇ ਨੰਬਰ ਤੇ ਅਕਾਲ ਦਲ ਦੇ ਵਿਰਸਾ ਸਿੰਘ ਵਲਟੋਹਾ ਚੱਲ ਰਹੇ ਹਨ।

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ  ਸੁਖਜਿੰਦਰ ਸਿੰਘ ਰੰਧਾਵਾਂ ਅੱਗੇ ਚੱਲ ਰਹੇ ਹਨ।

ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਲੀਡ ਮਿਲੀ ਹੈ। ਚੰਨੀ ਨੇ 10609 ਵੋਟਾਂ ਨਾਲ ਲੀਡ ਹਾਸਲ ਕੀਤੀ ਹੈ।  ਦੂਜੇ ਨੰਬਰ ‘ਤੇ ਬੀਜੇਪੀ ਦੇ ਸੁਸ਼ੀਲ ਕੁਮਾਰ ਰਿੰਕੂ ਹਨ।

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 13000 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ‘ਤੇ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਹਨ।

ਬਠਿੰਡਾ ਤੋਂ ਹੁਣ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ 735 ਵੋਟਾਂ ਨਾਲ ਅੱਗੇ ਹਨ।  ਦੂਜੇ ਨੰਬਰ ਤੇ ਹਰਸਿਮਰਤ ਕੌਰ ਬਾਦਲ ਹਨ।

ਪੰਜਾਬ ਦੀਆਂ 13 ਸੀਟਾਂ ਦਾ ਰੁਝਾਨਾਂ ‘ਚ ਕਾਂਗਰਸ 4 , ਆਮ ਆਦਮੀ ਪਾਰਟੀ – 4 , ਬੀਜੇਪੀ – 1 ਅਤੇ ਅਜ਼ਾਦ ਉਮੀਦਵਾਰ 2 ਸੀਟਾਂ ਨਾਲ ਅੱਗੇ ਚੱਲ ਰਹੇ ਹਨ।

ਫਰੀਦਕੋਟ ਤੋਂ ਅਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 2394ਅੱਗੇ  ਚੱਲ ਰਹੇ ਹਨ ਅਤੇ ਦੂਜੇ ਨੰਬਰ ਤੇ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਚੱਲ ਰਹੇ ਹਨ।

ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ 3042 ਵੋਟਾਂ ਨਾਲ ਅੱਗੇ

ਸੁਖਪਾਲ ਸਿੰਘ ਖਹਿਰਾ ਤੀਜੇ ਨੰਬਤ ‘ਤੇ ਹਨ।

ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ 4052 ਵੋਟਾਂ ਨਾਲ ਅੱਗੇ।

ਚਰਨਜੀਤ ਸਿੰਘ ਚੰਨੀ (ਪੰਜਾਬ ਕਾਂਗਰਸ) – 10793, ਪਵਨ ਕੁਮਾਰ ਟੀਨੂੰ (- 6678, ਸੁਸ਼ੀਲ ਕੁਮਾਰ ਰਿੰਕੂ- 7841, ਮਹਿੰਦਰ ਸਿੰਘ ਕੇ ਪੀ – 1758  ਅੱਗੇ ਚੱਲ ਰਹੇ ਹਨ।

ਬਠਿੰਡਾ ਵਿੱਚ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ 490 ਵੋਟਾਂ ਨਾਲ ਅੱਗੇ

BJP+ NDA ਨੇ ਰੁਝਾਨਾਂ ਵਿੱਚ 291 ਸੀਟਾਂ ‘ਤੇ ਲੀਡ ਹਾਸਲ ਕੀਤੀ ਹੈ।

CONGRESS+ INDIA ਗਠਜੋੜ 161 ਸੀਟਾਂ ‘ਤੇ ਅੱਗੇ

ਪੰਜਾਬ ‘ਚ ਰੁਝਾਨਾਂ ਦੌਰਾਨ ਕਾਂਗਰਸ 4 ਅਤੇ ਬੀਜੇਪੀ 3 ਸੀਟਾਂ ਨਾਲ ਅੱਗੇ ਚੱਲ ਰਹੀ ਹੈ।

ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ ਚੱਲ ਰਹੇ ਹਨ।

ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਅੱਗੇ ਚੱਲ ਰਹੇ ਹਨ।

ਅਮੇਠੀ ਸੀਟ ਤੋਂ ਬੀਜੇਪੀ ਦੀ ਉਮੀਦਵਾਰ ਸਮਰਿਤੀ ਇਰਾਨੀ ਅੱਗੇ ਚੱਲ ਰਹੀ ਹੈ।

ਰਾਹੁਲ ਗਾਂਧੀ ਦੋਵੇ ਸੀਟਾਂ ਤੋਂ ਅੱਗੇ ਚੱਲ ਰਹੇ ਹਨ। ਯੂਪੀ ਦੀ ਰਾਏਬਰੇਲੀ ਸੀਟ ਤੋਂ ਅੱਗੇ ਅਤੇ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਰਾਹੁਲ ਅੱਗੇ ਚੱਲ ਰਹੇ ਹਨ।

ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੁਝਾਨਾਂ ਵਿੱਚ ਅੱਗੇ ਚੱਲ ਰਹੇ ਹਨ।

ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਦੇ ਰੁਝਾਨ ਸਾਹਮਣੇ ਆਏ ਹਨ। 3 ਸੀਟਾਂ ਦੇ ਰੁਝਾਨਾਂ ‘ਚ ਬੀਜੇਪੀ ਨੇ ਬੜਤ ਬਣਾਈ ਹੋਈ ਹੈ ਅਤੇ ਕਾਂਗਰਸ 1 ਸੀਟ ਤੇ ਅੱਗੇ ਹੈ।

ਅੰਮ੍ਰਿਤਸਲ ਤੋਂ ਸ਼ੁਰੂਆਤੀ ਰੁਝਾਨ ਸਾਹਮਣੇ ਆਏ ਹਨ। ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਅੱਗੇ ਹਨ।  ਬੈਲੇਟ ਪੇਪਰ ਦੀ ਕਾਉਂਟਿੰਗ ਹੋ ਰਹੀ ਹੈ।

ਸ੍ਰੀ ਫਤਿਹਗੜ੍ਹ ਸਾਹਿਬ ਦਾ ਪਹਿਲਾਂ ਰੁਝਾਨ ਸਾਹਮਣੇ ਆਏ ਹਨ। ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਅੱਗੇ ਚੱਲ ਰਹੇ ਹਨ।

ਦੂਜੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਹਨ।

ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅੱਗੇ।

ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਗੇ ਚੱਲ ਰਹੇ ਹਨ।

ਪੰਜਾਬ ਦੀਆਂ 13 ਸੀਟਾਂ ਵਿੱਚੋ 8 ਸੀਟਾਂ ‘ਤੇ ਰੁਝਾਨ

5 ਸੀਟਾਂ ‘ਤੇ ਕਾਂਗਰਸ ਅੱਗੇ,3 ਸੀਟਾਂ ‘ਤੇ ਬੀਜੇਪੀ ਅੱਗੇ

ਖਡੂਰ ਸਾਹਿਬ ਸੀਟ ਤੋਂ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ

ਲੋਕ ਸਭਾ ਸੀਟ ਚੰਡੀਗੜ੍ਹ ‘ਚ ਕਾਂਗਰਸ ਅੱਗੇ ਚੱਲ ਰਹੀ ਹੈ।

ਪੰਜਾਬ ਦੇ 6 ਰੁਝਾਨਾਂ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ। ਆਮ ਆਦਮੀ ਪਾਰਟੀ 1 ਸੀਟ ‘ਤੇ ਲੀਡ ਕਰ ਰਹੀ ਹੈ। ਬੀਜੇਪੀ 2 ਸੀਟਾਂ ‘ਤੇ ਲੀਡ ਕਰ ਰਹੀ ਹੈ।

ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਚੱਲ ਰਹੇ ਹਨ।

ਹਿਮਾਚਲ ਦੀ ਮੰਡੀ ਸੀਟ ‘ਤੇ ਸ਼ੁਰੂਆਤੀ ਰੁਝਾਨਾ ਹੁਣ ਕੰਗਨਾ ਰਣੌਤ ਅੱਗੇ ਚੱਲ ਰਹੀ ਹੈ ਅਤੇ ਕਾਂਗਰਸ ਦੇ ਵਿਕਰਮਾਦਿਤੇ ਪਿੱਛੇ ਹਨ।

ਦਿੱਲੀ ਦੀਆਂ 7 ਸੀਟਾਂ ਵਿੱਚੋਂ 2 ਸੀਟਾਂ ‘ਤੇ ਬੀਜੇਪੀ ਅੱਗੇ ਚੱਲ ਰਹੀ ਹੈ।

ਮਹਾਂਰਾਸ਼ਟਰ ਤੋਂ ਬੀਜੇਪੀ ਦੇ ਆਗੂ ਨਿਤਨ ਗਡਕਰੀ ਅੱਗੇ ਹਨ।

ਪੰਜਾਬ ਦੇ ਪਹਿਲੇ 3 ਰੁਝਾਨਾਂ ਵਿੱਚ ਕਾਂਗਰਸ ਅੱਗੇ ਚੱਲ ਰਹੀ ਹੈ।

ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ 9 ਸੀਟਾਂ ਨਾਲ ਅਤੇ ਭਾਰਤੀ ਗਠਜੋੜ 5 ਸੀਟਾਂ ਨਾਲ ਅੱਗੇ ਹੈ। ਭਾਜਪਾ ਨੇ 400 ਪਾਰ ਕਰਨ ਦਾ ਨਾਅਰਾ ਦਿੱਤਾ ਹੈ। ਹੁਣ ਤੱਕ 14 ਸੀਟਾਂ ਦਾ ਰੁਝਾਨ ਸਾਹਮਣੇ ਆਇਆ ਹੈ। ਐਗਜ਼ਿਟ ਪੋਲ ਨੇ ਐਨਡੀਏ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।