ਬਿਉਰੋ ਰਿਪੋਰਟ : ਪੰਜਾਬ ਸਰਕਾਰ ਨੇ ਸਾਲ 2024 ਵਿੱਚ ਹੋਣ ਵਾਲੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ । ਲਿਸਟ ਵਿੱਚ ਕਾਫੀ ਛੁੱਟੀਆਂ ਸ਼ਨਿੱਚਰਵਾਰ ਅਤੇ ਐਤਵਾਰ ਦੇ ਦਿਨ ਹਨ । 13 ਜਨਵਰੀ ਨੂੰ ਲੋਹੜੀ ਦੇ ਦਿਨ ਸ਼ਨਿੱਚਰਵਾਰ ਹੈ । ਸ਼੍ਰੀ ਗੁਰੂ ਰਵੀਦਾਰ ਜਯੰਤੀ 24 ਫਰਵਰੀ ਸ਼ਨਿੱਚਰਵਾਰ,13 ਅਪ੍ਰੈਲ ਵਿਸਾਖੀ ਵੀ ਸ਼ਨਿੱਚਰਵਾਰ ਹੈ । 14 ਅਪ੍ਰੈਲ ਬੀ ਆਰ ਅੰਬੇਡਕਰ ਦਾ ਜਨਮ ਦਿਨ ਐਤਵਾਰ ਨੂੰ ਹੈ। 21 ਅਪ੍ਰੈਲ ਮਹਾਵੀਰ ਜਯੰਤੀ ਐਤਵਾਰ ਨੂੰ ਹੈ। ਇਸ ਤੋਂ ਇਲਾਵਾ ਕਾਫੀ ਛੁੱਟਿਆਂ ਸ਼ਨਿੱਚਵਾਰ ਅਤੇ ਐਤਵਾਰ ਨੂੰ ਹਨ । ਪੂਰੇ ਸਾਲ ਵਿੱਚ ਕੁਝ 6 ਛੁੱਟਿਆਂ ਸ਼ਨਿੱਚਰਵਾਰ ਨੂੰ ਹਨ ਜਦਕਿ 2 ਐਤਵਾਰ ਨੂੰ ਹਨ।
Punjab
ਪੰਜਾਬ ਸਰਕਾਰ ਨੇ 2024 ਦੀਆਂ ਸਰਕਾਰੀ ਛੁੱਟੀਆਂ ਦਾ ਕਲੰਡਰ ਜਾਰੀ ਕੀਤਾ ! ਵੇਖ ਕੇ ਤੁਹਾਨੂੰ ਲੱਗ ਸਕਦਾ ਹੈ ਝਟਕਾ !
- December 15, 2023