India

ਜੰਮੂ ਕਸ਼ਮੀਰ ਤੋਂ ਆਈ ਦੁੱਖਦਾਈ ਖ਼ਬਰ

8 people died in a road accident in Jammu and Kashmir

‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਦੇ ਮਰਵਾਹ ਇਲਾਕੇ ਤੋਂ ਇੱਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਬੀਤੀ ਸ਼ਾਮ ਇੱਕ ਸੜਕ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਇਕ ਕਾਰ ਡੂੰਗੀ ਖੱਡ ਵਿਚ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਇਹ ਜਾਣਕਾਰੀ ਕਿਸ਼ਤਵਾੜ ਦੇ ਡੀਸੀ ਨੇ ਦਿੱਤੀ ਹੈ।