- ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ, ਭੜ੍ਹਕੇ ਅਧਿਆਪਕ ਭਾਖੜਾ ‘ਤੇ ਪਹੁੰਚੇ,1 ਅਧਿਆਪਕ ਨੇ ਮਾਰੀ ਛਾਲ, ਗੋਤਾਖੋਰ ਨੇ ਬਚਾਇਆ।
- ਕੋਰੋਨਾਵਾਇਰਸ ਕਰਕੇ ਵਿਦੇਸ਼ ਤੋਂ ਆਉਣ ਵਾਲੇ ਸਰਕਾਰੀ ਮੁਲਾਜ਼ਮ 14 ਦਿਨ ਰਹਿਣਗੇ ਘਰਾਂ ‘ਚ ਨਜ਼ਰਬੰਦ, ਪੰਜਾਬ ਸਰਕਾਰ ਦਾ ਐਲਾਨ।
- ਸੈਕਟਰ-17 ਪਲਾਜ਼ਾ ਵਿੱਚ ਮਹਿਲਾ ਦਿਵਸ ਮੌਕੇ ਔਰਤਾਂ ਨੇ ਐੱਨਆਰਸੀ ਤੇ ਸੀਏਏ ਖਿਲਾਫ ਦਿੱਤਾ ਧਰਨਾ, ਵੱਡੀ ਗਿਣਤੀ ਵਿੱਚ ਮਰਦਾਂ ਨੇ ਵੀ ਕੀਤੀ ਸ਼ਮੂਲੀਅਤ।
- ਮਾਂ ਬੋਲੀ ਨੂੰ ਪਿੱਠ ਦਿਖਾਉਣ ਕਾਰਨ PU ‘ਚ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਹਿਰਾਸਤ ‘ਚ ਲਏ ਵਿਦਿਆਰਥੀ ਪੁਲਿਸ ਨੇ ਦੇਰ ਰਾਤ ਕੀਤੇ ਰਿਹਾਅ।
- ਯੈੱਸ ਬੈਂਕ ਦਾ ਨਵਾਂ ਐਲਾਨ, ਹੁਣ ਗਾਹਕ ਡੇਬਿਟ ਕਾਰਡ ਰਾਹੀਂ ਏਟੀਐੱਮ ਵਿੱਚੋਂ ਨਗਦੀ ਕਢਵਾ ਸਕਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਬਣੇ ਰਹੋ Khalastv.com ਨਾਲ