1. ਪਟਿਆਲਾ ਵਿੱਚ ਬੇਰੁਜ਼ਗਾਰ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਜ਼ਬਰਦਸਤ ਲਾਠੀਚਾਰਜ, ਭੜ੍ਹਕੇ ਅਧਿਆਪਕ ਭਾਖੜਾ ‘ਤੇ ਪਹੁੰਚੇ,1 ਅਧਿਆਪਕ ਨੇ ਮਾਰੀ ਛਾਲ, ਗੋਤਾਖੋਰ ਨੇ ਬਚਾਇਆ।
  2. ਕੋਰੋਨਾਵਾਇਰਸ ਕਰਕੇ ਵਿਦੇਸ਼ ਤੋਂ ਆਉਣ ਵਾਲੇ ਸਰਕਾਰੀ ਮੁਲਾਜ਼ਮ 14 ਦਿਨ ਰਹਿਣਗੇ ਘਰਾਂ ‘ਚ ਨਜ਼ਰਬੰਦ, ਪੰਜਾਬ ਸਰਕਾਰ ਦਾ ਐਲਾਨ।
  3. ਸੈਕਟਰ-17 ਪਲਾਜ਼ਾ ਵਿੱਚ ਮਹਿਲਾ ਦਿਵਸ ਮੌਕੇ ਔਰਤਾਂ ਨੇ ਐੱਨਆਰਸੀ ਤੇ ਸੀਏਏ ਖਿਲਾਫ ਦਿੱਤਾ ਧਰਨਾ, ਵੱਡੀ ਗਿਣਤੀ ਵਿੱਚ ਮਰਦਾਂ ਨੇ ਵੀ ਕੀਤੀ ਸ਼ਮੂਲੀਅਤ।
  4. ਮਾਂ ਬੋਲੀ ਨੂੰ ਪਿੱਠ ਦਿਖਾਉਣ ਕਾਰਨ PU ‘ਚ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਹਿਰਾਸਤ ‘ਚ ਲਏ ਵਿਦਿਆਰਥੀ ਪੁਲਿਸ ਨੇ ਦੇਰ ਰਾਤ ਕੀਤੇ ਰਿਹਾਅ।
  5. ਯੈੱਸ ਬੈਂਕ ਦਾ ਨਵਾਂ ਐਲਾਨ, ਹੁਣ ਗਾਹਕ ਡੇਬਿਟ ਕਾਰਡ ਰਾਹੀਂ ਏਟੀਐੱਮ ਵਿੱਚੋਂ ਨਗਦੀ ਕਢਵਾ ਸਕਣਗੇ।

ਹੋਰ ਖ਼ਬਰਾਂ ਪੜ੍ਹਨ ਲਈ ਬਣੇ ਰਹੋ Khalastv.com ਨਾਲ