‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 27 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5056 ਹੋ ਗਈ ਹੈ । ਹੁਣ ਤੱਕ 3320 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ। ਜਦਕਿ 1608 ਮਰੀਜ਼ ਆਇਸੋਲੇਸ਼ਨ ਵਾਰਡ ਵਿੱਚ ਹਨ।
ਪੰਜਾਬ ‘ਚ ਅੱਜ ਦੇ ਕੋਰੋਨਾ ਪਾਜਿਟਿਵ ਕੇਸ:
ਜਿਲ੍ਹਾ |
ਨਵੇਂ ਕੇਸ |
| ਸ੍ਰੀ ਅੰਮ੍ਰਿਤਸਰ ਸਾਹਿਬ | 19 |
| ਲੁਧਿਆਣਾ | 13 |
| ਪਟਿਆਲਾ | 1 |
| ਸੰਗਰੂਰ | 19 |
| ਮੋਹਾਲੀ | 8 |
| ਗੁਰਦਾਸਪੁਰ | 1 |
| ਹੁਸ਼ਿਆਰਪੁਰ | 5 |
| ਰੋਪੜ | 1 |
| ਫਿਰੋਜਪੁਰ | 2 |
| ਕਪੂਰਥਲਾ | 2 |
| ਬਰਨਾਲਾ | 4 |
| ਮੋਗਾ | 2 |
| ਮੁਕਤਸਰ | 1 |
| ਜਲੰਧਰ | 17 |

