The Khalas Tv Blog Punjab ਪੰਜਾਬ ‘ਚ ਅੱਜ ਦੀ ਕੋਰੋਨਾ ਅੱਪਡੇਟ, 100 ਨਵੇਂ ਮਾਮਲੇ ਆਏ ਸਾਹਮਣੇ
Punjab

ਪੰਜਾਬ ‘ਚ ਅੱਜ ਦੀ ਕੋਰੋਨਾ ਅੱਪਡੇਟ, 100 ਨਵੇਂ ਮਾਮਲੇ ਆਏ ਸਾਹਮਣੇ

‘ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 27 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5056 ਹੋ ਗਈ ਹੈ । ਹੁਣ ਤੱਕ 3320 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ। ਜਦਕਿ 1608 ਮਰੀਜ਼ ਆਇਸੋਲੇਸ਼ਨ ਵਾਰਡ ਵਿੱਚ ਹਨ।

 

ਪੰਜਾਬ ‘ਚ ਅੱਜ ਦੇ ਕੋਰੋਨਾ ਪਾਜਿਟਿਵ ਕੇਸ:

ਜਿਲ੍ਹਾ

ਨਵੇਂ ਕੇਸ

ਸ੍ਰੀ ਅੰਮ੍ਰਿਤਸਰ ਸਾਹਿਬ 19
ਲੁਧਿਆਣਾ 13
ਪਟਿਆਲਾ 1
ਸੰਗਰੂਰ 19
ਮੋਹਾਲੀ 8
ਗੁਰਦਾਸਪੁਰ 1
ਹੁਸ਼ਿਆਰਪੁਰ 5
ਰੋਪੜ 1
ਫਿਰੋਜਪੁਰ 2
ਕਪੂਰਥਲਾ 2
ਬਰਨਾਲਾ 4
ਮੋਗਾ 2
ਮੁਕਤਸਰ 1
ਜਲੰਧਰ 17
Exit mobile version