Punjab

ਪੰਜਾਬ ‘ਚ ਅੱਜ ਦੀ ਕੋਰੋਨਾ ਅੱਪਡੇਟ, 100 ਨਵੇਂ ਮਾਮਲੇ ਆਏ ਸਾਹਮਣੇ

ਦ ਖ਼ਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 27 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 5056 ਹੋ ਗਈ ਹੈ । ਹੁਣ ਤੱਕ 3320 ਲੋਕ ਠੀਕ ਹੋ ਕੇ ਘਰਾਂ ਨੂੰ ਵਾਪਿਸ ਪਰਤ ਚੁੱਕੇ ਹਨ। ਜਦਕਿ 1608 ਮਰੀਜ਼ ਆਇਸੋਲੇਸ਼ਨ ਵਾਰਡ ਵਿੱਚ ਹਨ।

 

ਪੰਜਾਬ ‘ਚ ਅੱਜ ਦੇ ਕੋਰੋਨਾ ਪਾਜਿਟਿਵ ਕੇਸ:

ਜਿਲ੍ਹਾ

ਨਵੇਂ ਕੇਸ

ਸ੍ਰੀ ਅੰਮ੍ਰਿਤਸਰ ਸਾਹਿਬ 19
ਲੁਧਿਆਣਾ 13
ਪਟਿਆਲਾ 1
ਸੰਗਰੂਰ 19
ਮੋਹਾਲੀ 8
ਗੁਰਦਾਸਪੁਰ 1
ਹੁਸ਼ਿਆਰਪੁਰ 5
ਰੋਪੜ 1
ਫਿਰੋਜਪੁਰ 2
ਕਪੂਰਥਲਾ 2
ਬਰਨਾਲਾ 4
ਮੋਗਾ 2
ਮੁਕਤਸਰ 1
ਜਲੰਧਰ 17