ਟੀਮ ਇੰਡੀਆ ਦੀ ਹਾਰ ਤੋਂ ਬਾਅਦ ਫੁਟ-ਫੁਟ ਕੇ ਰੋਏ ਮੁਹੰਮਦ ਸਿਰਾਜ, ਬੁਮਰਾਹ ਨੇ ਦਿੱਤਾ ਦਿਲਾਸਾ, ਵੀਡੀਓ ਹੋਇਆ ਵਾਇਰਲ
ਚੰਡੀਗੜ੍ਹ : ਆਸਟਰੇਲੀਆ ਨੇ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਭਾਰਤੀ ਕ੍ਰਿਕਟ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ। ਰੋਹਿਤ ਸ਼ਰਮਾ ਐਂਡ ਕੰਪਨੀ ਖ਼ਿਤਾਬੀ ਮੈਚ ‘ਚ ਪੂਰੀ ਤਰ੍ਹਾਂ ਟੁੱਟ ਗਈ। ਲਗਾਤਾਰ 10 ਮੈਚ ਜਿੱਤ ਕੇ ਫਾਈਨਲ ਦਾ ਟਿਕਟ ਕੱਟਣ ਵਾਲੀ ਟੀਮ ਇੰਡੀਆ ਨੂੰ ਇਸ ਵਿਸ਼ਵ