ਯੂਰਪੀ ਦੇਸ਼ ਏਦਾਂ ਕਰਨਗੇ ਯੂਕਰੇਨ ਦੀ ਮਦਦ…
ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰਾਂ ਦੀ ਸਪਲਾਈ ਕਰਨਗੇ।
ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਹੋਰ ਹਥਿਆਰਾਂ ਦੀ ਸਪਲਾਈ ਕਰਨਗੇ।
ਭਾਰਤ ਜੋੜੋ ਯਾਤਰਾ ਹੁਣ ਆਖਰੀ ਪੜਾਅ 'ਤੇ ਹੈ ਅਤੇ ਆਖਰੀ ਸਫ਼ਰ ਵਿੱਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਨੇ ਸੱਦਾ ਭੇਜਿਆ ਹੈ।
ਹੁਣ ਤੱਕ ਲਗਭਗ 80 ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ 'ਤੇ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਪਹਿਲੀ ਵਾਰ ਹਥਿਆਰਾਂ ਤੇ ਸੇਵਾਵਾਂ ਵਿੱਚ ਕਮਾਂਡ ਯੂਨਿਟਾਂ ਲਈ ਯੋਗ ਹੋ ਗਈਆਂ ਹਨ।
ਲੁਧਿਆਣਾ ਕੋਰਟ ਬੰਬ ਬਲਾਸਟ ਮਾਮਲੇ ਵਿਚ ਐਨ. ਆਈ.ਏ. ਨੇ ਪੰਜਾਬ ਵਿਚ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਹੈ।
ਪੁਲੀਸ ਨੇ ਮੁਲਜ਼ਮ ਹਰੀਸ਼ ਚੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਿਸੇ ਵੀ ਸਮੇਂ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਹਨ।
ਰਾਤ ਕਰੀਬ ਡੇਢ ਵਜੇ ਤੱਕ ਇਹ ਬੈਠਕ ਚੱਲੀ ਹੈ। ਪਹਿਲਵਾਨ WFI ਨੂੰ ਭੰਗ ਕਰਨ ਦੀ ਮੰਗ 'ਤੇ ਅੜੇ ਹੋਏ ਹਨ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੋਈ ਹੋਰ ਗੁਰਭੇਜ ਸਿੰਘ ਹੈ ਅਤੇ ਉਸਦੇ ਪਿਉ ਦਾ ਨਾਮ ਵੀ ਵੱਖਰਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਤੁਹਾਡੀ ਪਾਰਟੀ ਤੁਹਾਡਾ ਨਵਾਂ ਅਵਤਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਕਰਨਾ। ਤੁਹਾਡੇ ਤੋਂ ਤੁਹਾਡਾ ਹੀ ਕੰਮ ਕਰਵਾਇਆ ਜਾਵੇਗਾ, ਜੋ ਤੁਹਾਨੂੰ ਆਉਂਦਾ ਹੈ।