ਲੁਧਿਆਣਾ ‘ਚ ਸਕੂਲ ਬੱਸ ਡਰਾਈਵਰ ਨੇ ਸਾਥੀਆਂ ਨਾਲ ਮਿਲ ਕੇ ਵਿਦਿਆਰਥਣ ਨਾਲ ਕੀਤਾ ਮਾੜਾ ਸਲੂਕ , ਵੀਡੀਓ ਬਣਾ ਕੀਤਾ ਬਲੈਕਮੇਲ
ਲੁਧਿਆਣਾ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਸਕੂਲ ਬੱਸ ਦਾ ਡਰਾਈਵਰ ਵਿਦਿਆਰਥਣ ਨਾਲ ਪਹਿਲਾਂ ‘ਤੋਂ WhatsApp ‘ਤੇ ਚੈਟਿੰਗ ਕਰਦਾ ਸੀ। ਉਹ ਉਸਨੂੰ ਵਰਗਲਾ ਕੇ ਸਕੂਲ ‘ਤੋਂ ਛੁੱਟੀ ਕਰਵਾ ਕੇ ਹੋਟਲ ਵੈਲਕਮ ਇਨ ਕਮਰੇ ਵਿੱਚ ਲੈ ਗਿਆ। ਇਸ ‘ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀਆਂ ਨਾਲ