Punjab

ਪੰਜਾਬ ਕੈਬਿਨਿਟ ਮੀਟਿੰਗ ਵਿਚ ਗਏ ਅਹਿਮ ਫ਼ੈਸਲੇ…

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੰਡੀਗੜ੍ਹ ਵਿਖੇ ਹੋਏ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਗਏ ਗਏ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲੇ ਚੀਮੇ ਨੇ ਕਿਹਾ

Read More
Punjab

ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ ! ਪ੍ਰਸ਼ਾਸਨ ਨੇ ਲਿਆ ਇਹ ਫੈਸਲਾ…

ਚੰਡੀਗੜ੍ਹ ਦੇ ਪਾਰਕਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਖੈਰ ਨਹੀਂ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਜਲਦ ਹੀ ਹਟਾਇਆ ਜਾਵੇਗਾ। ਇਸ ਲਈ ਨਗਰ ਨਿਗਮ ਨੇ ਮੁਲਾਜ਼ਮਾਂ ਦੀਆਂ ਕਈ ਟੀਮਾਂ ਬਣਾਈਆਂ ਹਨ। ਇਹ ਟੀਮਾਂ ਅੱਜ ਤੋਂ ਸਰਵੇਖਣ ਸ਼ੁਰੂ ਕਰਨਗੀਆਂ। ਇਹ ਟੀਮਾਂ ਨਾਜਾਇਜ਼ ਕਬਜ਼ਿਆਂ ਦੀ ਸ਼ਨਾਖਤ ਕਰਨਗੀਆਂ, ਜਿਸ ਤੋਂ ਬਾਅਦ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦਰਅਸਲ

Read More
Punjab

PGI ਦੇ ਬਾਹਰ ਬੱਸ ਨੇ ਮਰੀਜ਼ ਨੂੰ 50 ਮੀਟਰ ਤੱਕ ਘਸੀਟਿਆ ….

ਚੰਡੀਗੜ੍ਹ : ਪੀਜੀਆਈ ਦੇ ਸਾਹਮਣੇ ਦੁਪਹਿਰ ਕਰੀਬ 3.30 ਵਜੇ ਸੀਟੀਯੂ ਦੀ ਇਲੈਕਟ੍ਰਿਕ ਬੱਸ ਨੇ ਮਰੀਜ਼ ਨੂੰ ਕੁਚਲ ਦਿੱਤਾ। ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਰਾਜ ਸਿੰਘ ਵਾਸੀ ਕ੍ਰਿਸ਼ਨਾ ਸਟਰੀਟ ਦੋਰਾਹਾ ਵਜੋਂ ਹੋਈ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਡਰਾਈਵਰ ਅਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ,

Read More
India International Punjab

ਕੈਨੇਡਾ ਦੀ ਧਰਤੀ ਤੋਂ ਪੰਜਾਬੀ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ…

ਪੰਜਾਬ ‘ਚੋਂ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਆਪਣੇ ਚੰਗੇ ਭਵਿੱਖ ਲਈ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਹੱਡ ਤੋੜਵੀਂ ਮਿਹਨਤ ਕੀਤੀ ਜਾਂਦੀ ਹੈ ਪਰ ਕਈ ਵਾਰ ਵਿਦੇਸ਼ ਰਹਿੰਦੇ ਨੌਜਵਾਨਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਪੰਜਾਬ ਨੌਜਵਾਨ ਦੀ ਜ਼ਿੰਦਾ ਸੜਨ

Read More
Punjab

ਅਗਲੇ ਦੋ ਘੰਟਿਆਂ ‘ਚ ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ

ਚੰਡੀਗੜ੍ਹ : ਹਫਤੇ ਦੇ ਪਹਿਲੇ ਦਿਨ ਯਾਨੀ ਸੋਮਵਾਰ ਨੂੰ ਜਲੰਧਰ ਸਣੇ ਕਈ ਸ਼ਹਿਰਾਂ ‘ਚ ਤੜਕੇ ਹੀ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਬੱਦਲ ਇੰਨੇ ਸੰਘਣੇ ਸਨ ਕਿ ਸ਼ਹਿਰ ਵਿੱਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਮੀਂਹ ਇੰਨਾ ਜ਼ਿਆਦਾ ਹੈ ਕਿ ਦੋਪਹੀਆ ਵਾਹਨਾਂ ਤਾਂ ਛੱਡੋ ਕਾਰਾਂ ਤੇ ਹੋਰ ਵਾਹਨਾਂ ਨੂੰ ਵੀ ਸੜਕ ਕੰਢੇ ਖੜ੍ਹਾ ਕਰਨਾ

Read More
India

ਕੀ ਤੁਸੀਂ ਕਿਤੇ ਪਲਾਸਟਿਕ ਵਾਲਾ ਸਲਾਦ ਤਾਂ ਖਾ ਰਹੇ ? ਸੋਸ਼ਲ ਮੀਡੀਆ ‘ਤੇ ਮੱਚਿਆ ਹੰਗਾਮਾ…

ਦਿੱਲੀ : ਸਲਾਦ ਸਾਨੂੰ ਤਾਕਤ ਦਿੰਦਾ ਹੈ। ਇਸ ਕਾਰਨ ਜ਼ਿਆਦਾਤਰ ਘਰਾਂ ‘ਚ ਲੋਕ ਇਸ ਨੂੰ ਭੋਜਨ ਦੇ ਨਾਲ ਜਾਂ ਵੱਖਰੇ ਤੌਰ ‘ਤੇ ਖਾਣਾ ਪਸੰਦ ਕਰਦੇ ਹਨ। ਹਰੇ ਪੱਤਿਆਂ ਵਾਲਾ ਰੋਮੇਨ ਸਲਾਦ ਬਹੁਤ ਸਾਰੇ ਘਰਾਂ ਵਿੱਚ ਸਲਾਦ ਵਜੋਂ ਵਰਤਿਆ ਜਾਂਦਾ ਹੈ। ਕਿਉਂਕਿ ਇਸ ‘ਚ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਰੋਮੇਨ

Read More
India

ਕਲਯੁਗੀ ਪਿਓ ਦਾ ਕਾਰਾ , ਦੁਸਰਾ ਵਿਆਹ ਕਰਨ ਲਈ ਪੁੱਤਰ ਦਾ ਕਰ ਦਿੱਤਾ ਇਹ ਹਾਲ…

ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਲਯੁਗੀ ਪਿਤਾ ਦੀ ਘਿਣਾਉਣੀ ਹਰਕਤ ਸਾਹਮਣੇ ਆਈ ਹੈ। ਰਿਟਾਇਰਡ ਫ਼ੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਬੇਟੇ ਦਾ ਕਤਲ ਕਰ ਦਿੱਤਾ। ਸਿਪਾਹੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿੱਲਰ ਨੂੰ ਨੌਕਰੀ ‘ਤੇ ਰੱਖਿਆ। ਇਸ ਤੋਂ ਬਾਅਦ ਸੁਪਾਰੀ ਦੇਣ ਵਾਲੇ ਨੇ ਬੇਟੇ ਨੂੰ ਸ਼ਰਾਬ ਪਿਲਾਈ

Read More
Punjab

ਨਕੋਦਰ ‘ਚ ਇੱਕ ਪਲਾਟ ਨੂੰ ਲੈ ਕੇ 2 ਗੁੱਟਾਂ ਨੇ ਇੱਕ ਦੂਜੇ ਦਾ ਕਰ ਦਿੱਤਾ ਬੁਰਾ ਹਾਲ….

ਜਲੰਧਰ ਅਧੀਨ ਆਉਂਦੇ ਨਕੋਦਰ ਦੇ ਪਿੰਡ ਕਲਿਆਣਪੁਰ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ‘ਚ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਫਾਇਰਿੰਗ ਹੋ ਗਈ। ਗੋਲੀਬਾਰੀ ਦੀ ਇਸ ਘਟਨਾ ‘ਚ 1 ਰਾਹਗੀਰ ਸਮੇਤ 3 ਲੋਕ ਜ਼ਖਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਦੇਰ ਰਾਤ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੋ ਨੌਜਵਾਨਾਂ ਦੀਆਂ

Read More
India International Sports

ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਰਚਿਆ ਇਤਿਹਾਸ , ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

ਦਿੱਲੀ : ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਅਥਲੀਟ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਤਰ੍ਹਾਂ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤਣ ਵਾਲੇ

Read More
International

ਆਸਟ੍ਰੇਲੀਆ ‘ਚ ਅਮਰੀਕੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 20 ਮਰੀਨ ਸਵਾਰ ਸਨ

ਆਸਟ੍ਰੇਲੀਆ ਵਿਚ ਯੁੱਧ ਅਭਿਆਸ ਦੌਰਾਨ ਅਮਰੀਕੀ ਮਿਲਟਰੀ ਦਾ ਵੀ-22 ਆਸਪ੍ਰੇਅ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਵਿਚ 20 ਫੌਜੀ ਸਵਾਰ ਦੱਸੇ ਗਏ ਹਨ। ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਆਸਟ੍ਰੇਲੀਆ ਦੀ ਮੀਡੀਆ ਰਿਪੋਰਟਸ ਦੇ ਮੁਕਾਬਲੇ 4 ਫੌਜੀਆਂ ਨੂੰ ਬਚਾਇਆ ਗਿਆ ਹੈ। ਇਨ੍ਹਾਂ ਵਿਚ ਇਕ ਦੀ ਹਾਲਤ ਗੰਭੀਰ ਹੈ। ਹਾਦਸਾ ਸਵੇਰੇ 9 ਵਜ ਕੇ 43 ਮਿੰਟ ‘ਤੇ ਡਾਰਵਿਨ ਆਈਲੈਂਡ

Read More