ਭੋਪਾਲ ਕੇਅਰ ਹਸਪਤਾਲ ਦੇ ਡਾਕਟਰਾਂ ਦੀ ਲਾਪਰਵਾਹੀ, ਆਪ੍ਰੇਸ਼ਨ ਦੌਰਾਨ ਪੇਟ ‘ਚ ਛੱਡੀ ਕੈਂਚੀ; 4 ਮਹੀਨਿਆਂ ਬਾਅਦ ਪਤਾ ਲੱਗਾ
ਭੋਪਾਲ ਦੇ ਮੋਤੀਆ ਤਾਲਾਬ ਇਲਾਕੇ ‘ਚ ਸਥਿਤ ਭੋਪਾਲ ਕੇਅਰ ਹਸਪਤਾਲ ‘ਚ ਡਾਕਟਰਾਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਛੱਤਰਪੁਰ ਦੀ ਰਹਿਣ ਵਾਲੀ ਇੱਕ ਔਰਤ ਦੇ ਆਪ੍ਰੇਸ਼ਨ ਦੌਰਾਨ ਪੇਟ ਵਿੱਚ ਕੈਂਚੀ ਰਹਿ ਗਈ ਸੀ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ 4 ਮਹੀਨਿਆਂ ਬਾਅਦ ਪਤਾ ਲੱਗਾ। ਪਿੰਡ ਵਿੱਚ ਲਗਾਤਾਰ ਤੇਜ਼ ਦਰਦ ਹੋਣ ਤੋਂ ਬਾਅਦ ਜਦੋਂ ਰਿਸ਼ਤੇਦਾਰਾਂ ਦੇ