ਜਾਨ ‘ਤੇ ਖੇਡ ਡੁੱਬ ਰਹੇ ਪਸ਼ੂਆਂ ਦੀ ਜਾਨ ਬਚਾਉਣੀ ਪਈ ਮਹਿੰਗੀ , ਚੋਰੀ ਦੇ ਦੋਸ਼ ‘ਚ ਥਾਣੇ ਲੈ ਗਈ ਪੁਲਿਸ , ਗਰਭਵਤੀ ਔਰਤ ਨੇ ਪੁਲਿਸ ‘ਤੇ ਲਾਏ ਇਹ ਦੋਸ਼…
ਕਪੂਰਥਲਾ : ਪੰਜਾਬ ਦੇ ਸੁਲਤਾਨਪੁਰ ਲੋਧੀ ਇਲਾਕੇ ‘ਚ ਨਦੀ ‘ਚ ਡੁੱਬ ਰਹੇ ਜਾਨਵਰਾਂ ਨੂੰ ਬਚਾਉਣ ਲਈ ਪਤੀ-ਪਤਨੀ ਨੂੰ ਦਿਆਲਤਾ ਦਿਖਾਉਣੀ ਮਹਿੰਗੀ ਪੈ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿਨ ਵੇਲੇ ਪਤੀ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੋ ਜਾਨਵਰਾਂ ਨੂੰ ਬਚਾਇਆ ਤਾਂ ਰਾਤ ਨੂੰ ਪੁਲਿਸ ਉਸ ਦੇ ਘਰ ਪਹੁੰਚ ਗਈ। ਗਰਭਵਤੀ ਪਤਨੀ