India

ਕੇਜਰੀਵਾਲ ਨੇ ਦਿੱਲੀ ਵਾਲਿਆਂ ‘ਤੇ ਵੀਕੈਂਡ ਕਰ ਫ਼ਿਊ ਦੀ ਲਾਈ ਪਾਬੰ ਦੀ ਚੁੱਕੀ

‘ਦ ਖ਼ਾਲਸ ਬਿਊਰੋ : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਕਰੋ ਨਾ ਦੀਆਂ ਪਾਬੰ ਦੀਆਂ ਵਿੱਚ ਥੋੜੀ ਢਿੱਲ ਦੇ ਦਿੱਤੀ ਹੈ। ਨਵੀਆਂ ਹਦਾਇਤਾਂ ਮੁਤਾਬਕ ਵੀ ਕੈਂਡ ਦਾ ਕਰਫਿ ਊ ਹਟਾ ਲਿਆ ਗਿਆ ਹੈ ਜਦਕਿ ਵਿੱਦਿਅਕ ਅਦਾਰੇ ਹਾਲੇ ਬੰ ਦ ਰਹਿਣਗੇ। ਰਾਤ ਦਾ ਕਰਫ਼ਿ ਊ ਵੀ ਜਾਰੀ ਰਹੇਗਾ। ਦੂਜੇ ਪਾਸੇ ਸਿਨੇਮਾ ਘਰਾਂ

Read More
Punjab

ਹਾਈਕੋਰਟ ਨੇ ਸੁਖਪਾਲ ਖਹਿਰਾ ਲਈ ਖੋਲ੍ਹਿਆ ਜੇਲ੍ਹ ਦਾ ਗੇਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭੁਲੱਥ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਦਿੰਦਿਆਂ ਨਾਮਜ਼ਦਗੀਆਂ ਦਾਖਲ ਕਰਨ ਲਈ 31 ਜਨਵਰੀ ਤੱਕ ਇਜ਼ਾਜਤ ਦੇ ਦਿੱਤੀ ਸੀ। ਉਹ ਪਟਿਆਲਾ ਜੇਲ੍ਹ

Read More
Punjab

ਜੇ ਲ੍ਹ ‘ਚ ਬੈਠੇ ਸੁਖਪਾਲ ਖਹਿਰਾ ਨੂੰ ਅਦਾ ਲਤ ਦੀ ਵੱਡੀ ਰਾਹਤ

‘ਦ ਖ਼ਾਲਸ ਬਿਊਰੋ : ਮੁਹਾਲੀ ਦੀ ਅਦਾ ਲਤ ਵੱਲੋਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ  ਰਾਹਤ ਦਿੰਦੇ ਹੋਏ ਨਾਮਜ਼ਦਗੀ ਕਾਗਜ ਭਰਨ ਦੀ ਇਜ਼ਾ ਜਤ ਦੇ ਦਿੱਤੀ ਹੈ। ਖਹਿਰਾ ਹੁਣ 31 ਜਨਵਰੀ ਜਾਂ 1 ਫਰਵਰੀ ‘ਚੋਂ ਕਿਸੇ ਵੀ ਦਿਨ ਨਾਮਜ਼ਦਗੀ ਕਾਗਜ ਭਰ ਸਕਦੇ ਹਨ । ਉਹ ਕਾਂਗਰਸ ਵੱਲੋਂ ਭੁਲੱਥ ਹਲਕੇ ‘ਤੋਂ ਉਮੀਦਵਾਰ ਹਨ ਤੇ ਪਿਛਲੇ

Read More
Punjab

ਆਮ ਘਰਾਂ ਦੇ ਮੁੰਡੇ ਹਰਾਉਣਗੇ ਕਈ-ਕਈ ਸਾਲ ਰਾਜਨੀਤੀ ਹੰਢਾ ਚੁੱਕੇ ਲੀਡਰ – ਭਗਵੰਤ ਮਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਪ ਪੰਜਾਬ ਦੇ ਇੰਚਾਰਜ ਭਗਵੰਤ ਮਾਨ ਨੇ ਅੱਜ ਚੋਣਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਇਸ ਵਾਰ ਚੋਣਾਂ ਵਿੱਚ ਪੰਜਾਬ ਦੇ ਆਮ ਘਰਾਂ ਦੇ ਬੱਚੇ 30-30, 35 ਸਾਲ ਰਾਜਨੀਤੀ ਹੰਢਾ ਚੁੱਕੇ ਲੀਡਰਾਂ ਨੂੰ ਹਰਾਉਣਗੇ। ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਆਪ ਨੇ ਆਮ ਘਰ ਦੇ ਮੁੰਡੇ ਯਾਨਿ ਉਨ੍ਹਾਂ

Read More
Punjab

ਚੋਣਾਂ ਤੋਂ ਪਹਿਲਾਂ ਅਸ਼ੀਰਵਾਦ ਲੈਣ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਦੇ ਭਖੇ ਮਾਹੌਲ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅੱਜ ਪੰਜਾਬ ਪਹੁੰਚੇ ਅਤੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਗੁਰੂ ਰਾਮਦਾਸ ਲੰਗਰ ਦੀ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਰਾਹੁਲ ਗਾਂਧੀ ਨਾਲ ਪੰਜਾਬ ਦੇ ਮੁੱਖ ਮੰਤਰੀ

Read More
International

ਟੋਂਗਾ ਵਿੱਚ ਮਹਿਸੂਸ ਕੀਤੇ ਗਏ ਤੇਜ਼ ਭੂ ਚਾਲ ਦੇ ਝੱ ਟਕੇ

‘ਦ ਖ਼ਾਲਸ ਬਿਊਰੋ :ਪੈਸੀਫੀਕ ਮਹਾਸਾਗਰ ਵਿੱਚ ਪੈਂਦੇ ਛੋਟੇ ਜਿਹੇ ਦੇਸ਼ ਪਾਨਗਾਈ,ਟੋਂਗਾ ਵਿੱਚ ਅੱਜ ਤੇਜ਼ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਵਾ ਲਾ-ਮੁਖੀ ਫੱ ਟਣ ਨਾਲ ਇਸ ਇਲਾਕੇ  ਵਿੱਚ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ

Read More
India Punjab

ਟਵਿੱਟਰ ਨੇ ਰਾਹੁਲ ਗਾਂਧੀ ਨਾਲ ਕੀਤੀਆਂ ਗੱਲਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਰਾਹੁਲ ਗਾਂਧੀ ਟਵਿੱਟਰ ਦੇ ਨਾਲ ਭਿੜ ਗਏ ਹਨ। ਰਾਹੁਲ ਗਾਂਧੀ ਨੂੰ ਲੱਗ ਰਿਹਾ ਹੈ ਕਿ ਟਵਿੱਟਰ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਉਨ੍ਹਾਂ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਪੱਤਰ ਲਿਖ ਕੇ ਆਪਣੀ ਨਰਾਜ਼ਗੀ ਪ੍ਰਗਟਾਈ

Read More
India

ਯੂਪੀ ‘ਚ 15 ਫਰਵਰੀ ਤੱਕ ਸਕੂਲ ਰਹਿਣਗੇ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕ ਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਕੂਲਾਂ ਨੂੰ 15 ਫਰਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪਰ ਆਨਲਾਈਨ ਕਲਾਸਾਂ ਜਾਰੀ ਰਹਿਣਗੀਆਂ। ਪਹਿਲਾਂ ਸਕੂਲਾਂ ਨੂੰ 30 ਜਨਵਰੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ

Read More
Punjab

ਲੋਕ ਇਨਸਾਫ ਪਾਰਟੀ ਨੇ 10 ਹੋਰ ਉਮੀਦਵਾਰ ਮੈਦਾਨ ‘ਚ ਉਤਾਰੇ

‘ਦ ਖ਼ਾਲਸ ਬਿਊਰੋ : ਬੈਂਸ ਭਰਾਵਾਂ ਦੀ ਅਗਵਾਈ ਵਾਲੀ ਲੋਕ ਇਨਸਾਫ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੀ ਸੂਚੀ ਮੁਤਾਬਿਕ ਜਰਨੈਲ ਸਿੰਘ ਫਗਵਾੜਾ ਤੋਂ, ਕਰਮਜੀਤ ਸਿੰਘ ਨੂੰ ਬਰਨਾਲਾ ਤੋਂ , ਦਵਿੰਦਰ ਸਿੰਘ ਸੰਗੋਵਾਲ ਨੂੰ ਨਕੋਦਰ ਤੋਂ, ਮਨਜੀਤ ਸਿੰਘ ਚਤੌੜਗੜ ਨੂੰ ਫਤਿਹਗੜ ਚੂੜੀਆਂ ਤੋਂ

Read More
Punjab

ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਕੱਲ ਤੋਂ

‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤਿੰਨ ਰੋਜ਼ਾ ਪੰਜਾਬ ਦੌਰੇ ’ਤੇ ਆ ਰਹੇ ਹਨ। ਉਹਨਾਂ ਦਾ ਇਹ ਦੋਰਾ 28 ਜਨਵਰੀ ਤੋਂ 30 ਜਨਵਰੀ ਤਕ ਦਾ ਹੋਵੇਗਾ। ਇਸ ਦੋਰੇ ਦੋਰਾਨ ਉਹ ਅੰਮ੍ਰਿਤਸਰ,ਜਲੰਧਰ ਸਮੇਤ ਕਈ ਜ਼ਿਲ੍ਹਿਆਂ ਦੇ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਕੇਜਰੀਵਾਲ ਆਪ ਦੀ ਪੰਜਾਬ ਇਕਾਈ

Read More