ਸਿੱਧੂ ਭੜਕੇ ਮਜੀਠੀਆ ‘ਤੇ
‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਤੋਂ ਆਪਣਾ ਨਾਮਜ਼ਦਗੀ ਦਾਖ਼ਲ ਤੋਂ ਬਾਅਦ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ‘ਤੇ ਨਿਸ਼ਾਨਾਂ ਕੱਸਦਿਆਂ ਕਿਹਾ ਕਿ ਬਿਰਕਮ ਮਜੀਠਿਆ ਨੂੰ ਆਪਣੇ ਜਿੱਤ ਉਤੇ ਭਰੋਸਾ ਹੈ ਤਾਂ ਇਕੱਲੀ ਸੀਟ ਉਤੇ ਚੋਣ ਲੜਨ। ਉਨ੍ਹਾਂ ਨੇ ਕਿਹਾ ਮਜੀਠੀਆ ਨੇ ਨ ਸ਼ਾ