India

ਔਰਤਾਂ ਦੀ ਇੱਜ਼ਤ ਦੀ ਰੱਖਿਆ ਕਰਨੀ ਸਾਡੇ ਲਈ ਹੈ ਸਭ ਤੋਂ ਮਹੱਤਵਪੂਰਨ – ਵੈਸ਼ਨਵ

‘ਦ ਖ਼ਾਲਸ ਬਿਊਰੋ : ਭਾਜਪਾ ਦੇ ਰਾਜ ਸਭਾ ਮੈਂਬਰ ਸੁਸ਼ੀਲ ਮੋਦੀ ਵੱਲੋਂ ਮੁਸਲਿਮ ਔਰਤਾਂ ਨੂੰ ਆਨਲਾਈਨ ਪਰੇਸ਼ਾਨ ਕਰਨ ਵਾਲੀ ‘ਬੁੱਲੀ ਬਾਈ’ ਅਤੇ ‘ਸੁੱਲੀ ਡੀਲਜ਼’ ਐਪ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਔਰਤਾਂ ਦੀ ਇੱਜ਼ਤ ਦੀ ਰੱਖਿਆ ਕਰਨਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਉਹ

Read More
India

ਕਰਨਾਟਕਾ ਦੇ ਸਰਕਾਰੀ ਕਾਲਜ ‘ਚ ਹਿਜਾਬ ਪਾਉਣ ਵਾਲੀਆਂ ਵਿਦਿਆਰਥਣਾਂ ਨੂੰ ਨਹੀਂ ਹੋਣ ਦਿੱਤਾ ਗਿਆ ਐਂਟਰ

‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਉਡੁਪੀ ਵਿੱਚ ਸਰਕਾਰੀ ਪੀਯੂ ਕਾਲਜ ਵਿੱਚ ਹਿਜਾਬ ਪਹਿਨਣ ਵਾਲੀਆਂ ਵਿਦਿਆਰਥਣਾਂ ਨੂੰ ਐਂਟਰੀ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਗਰਮ ਹੋ ਰਿਹਾ ਹੈ। ਕਰਨਾਟਕ ਦੇ ਸਿੱਖਿਆ ਮੰਤਰੀ ਬੀਸੀ ਨਾਗੇਸ਼ ਨੇ ਇਸ ਮੁੱਦੇ ‘ਤੇ ਕਿਹਾ ਹੈ ਕਿ ਵਿਦਿਆਰਥਣਾਂ ਪਹਿਲਾਂ ਹਿਜਾਬ ਨਹੀਂ ਪਹਿਨਦੀਆਂ ਸਨ ਅਤੇ ਇਹ ਸਮੱਸਿਆ 20 ਦਿਨ ਪਹਿਲਾਂ ਹੀ ਸ਼ੁਰੂ

Read More
India

ਉਵੈਸੀ ਦੀ ਗੱਡੀ ‘ਤੇ ਹਮ ਲਾ ਕਰਨ ਵਾਲਿਆਂ ਨੂੰ ਭੇਜਿਆ 14 ਦਿਨਾਂ ਪੁਲਿਸ ਰਿਮਾਂਡ ‘ਤੇ

‘ਦ ਖ਼ਾਲਸ ਬਿਊਰੋ : AIMIM ਦੇ ਨੇਤਾ ਅਸਦੁਦੀਨ ਓਵੈਸੀ ਦੀ ਗੱਡੀ ‘ਤੇ ਗੋ ਲੀਬਾਰੀ ਦੇ ਮਾਮਲੇ ‘ਚ ਗ੍ਰਿਫ ਤਾਰ ਕੀਤੇ ਗਏ ਦੋ ਮੁਲ ਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਯੂਪੀ ਦੇ ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ, “ਪੁਲਿਸ ਨੇ ਏਆਈਐਮਆਈਐਮ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਕਾਰ ‘ਤੇ ਗੋ ਲੀਬਾਰੀ

Read More
International

ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰਕਟ ਹੱਲ ਕਰਨ ਦੇ ਨਹੀਂ ਹੈ ਯੋਗ – ਤੁਰਕੀ

‘ਦ ਖ਼ਾਲਸ ਬਿਊਰੋ : ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਨੇ ਕਿਹਾ ਹੈ ਕਿ ਕੋਈ ਵੀ ਯੂਰਪੀ ਨੇਤਾ ਯੂਕਰੇਨ ਸੰ ਕਟ ਨੂੰ ਹੱਲ ਕਰਨ ਦੇ ਯੋਗ ਨਹੀਂ ਹੈ। ਯੂਕਰੇਨ ਦੇ ਦੌਰੇ ‘ਤੇ ਆਏ ਤੈਯਪ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਤੁਰਕੀ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੰਮ ਕਰ ਸਕਦਾ

Read More
India

ਕੇਂਦਰ ਸਰਕਾਰ ਚੋਣਾਂ ਤੋਂ ਬਾਅਦ ਬਣਾਏਗੀ ਐਮਐਸਪੀ ‘ਤੇ ਕਮੇਟੀ : ਨਰਿੰਦਰ ਤੋਮਰ

‘ਦ ਖ਼ਾਲਸ ਬਿਊਰੋ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਅੱਜ ਰਾਜ ਸਭਾ ਵਿੱਚ ਐਮਐਸਪੀ ਬਾਰੇ ਇੱਕ ਕਮੇਟੀ ਗਠਨ ਕਰਨ ਦਾ ਐਲਾਨ ਕੀਤਾ । ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜ ਰਾਜਾਂ ਵਿੱਚ ਐਮਐਸਪੀ ਕਮੇਟੀ ਦੇ ਗਠਨ ਦਾ ਐਲਾਨ ਕਰੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਐਮਐਸਪੀ ਕਮੇਟੀ ਵਿੱਚ ਕਿਸਾਨ

Read More
Punjab

ਵੋਟਾਂ ਤੋਂ ਪਹਿਲਾਂ ਕਿਸਾਨਾਂ ਦੀ ਪਾਰਟੀ ਨੂੰ ਇਸ ਹਲਕੇ ਤੋਂ ਮਿਲ ਸਕਦਾ ਹੈ ਵੱਡਾ ਝਟਕਾ

‘ਦ ਖ਼ਾਲਸ ਬਿਊਰੋ : ਹਲਕਾ ਮੁਕਤਸਰ ਤੋਂ ਸੰਯੁਕਤ ਸਮਾਜ਼ ਮੋਰਚਾ ਦੇ ਉਮੀਦਵਾਰ ਅਨੁਰੁਪ ਕੌਰ ਸੰਧੂ ਨੇ ਆਪਣੀ ਆਪਣੀ ਉਮੀਦਵਾਰੀ ਬਾਰੇ ਫ਼ੈਸਲੇ ਤੇ ਇੱਕ ਫਿਰ ਤੋਂ ਵਿਚਾਰ ਕਰਨ ਬਾਰੇ ਲੋਕਾਂ ਦੀ ਰਾਏ ਮੰਗੀ ਹੈ। ਉਹਨਾਂ ਇੱਕ ਵੀਡਿਉ ਵਿੱਚ ਨਿਰਾਸ਼ਾ ਜਾਹਰ ਕਰਦੇ  ਹੋਏ ਕਿਹਾ ਕਿ 750 ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਸਾਡੇ ਪੱਲੇ ਕੁਝ ਨਹੀਂ ਪਿਆ ਹੈ।

Read More
Punjab

ਲਾਈਫ ਕੇਅਰ ਫਾਊਂਡੇਸ਼ਨ ਨੇ ਬਲੌਂਗੀ ‘ਚ ਖੋਲ੍ਹੀ ਚੈਰੀਟੇਬਲ ਲੈਬੋਰੇਟਰੀ

ਕਿਸਾਨ ਮੋਰਚੇ ਵਿੱਚ ਮੁਫਤ ਸਿਹਤ ਸੇਵਾਵਾਂ ਦੇਣ ਵਾਲੀ ਲਾਈਫ਼ ਕੇਅਰ ਫਾਉਂਡੇਸ਼ਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਬਲੌਂਗੀ ਇਲਾਕੇ ਦੇ ਸਥਾਨਕ ਗੁਰੂ ਘਰ ਵਿੱਚ 22 ਵੀਂ ਕਲੀਨਿਕਲ ਲੈਬੋਰਟਰੀ ਖੋਲੀ ਹੈ, ਜਿਸ ਦਾ ਅੱਜ ਉਦਘਾਟਨ ਕੀਤਾ ਗਿਆ। ਲਾਈਫ ਕੇਅਰ ਦੇ ਪ੍ਰਬੰਧਕਾਂ ਨੇ ਕਿਸਾਨ ਮੋਰਚੇ ਚ ਅਹਿਮ ਭੂਮਿਕਾ ਨਿਭਾਉਣ ਵਾਲੀ ਖਾਲਸ ਟੀਵੀ ਚੈਨਲ ਦੀ ਟੀਮ ਤੋਂ

Read More
Punjab

ਵਿਧਾਨ ਸਭਾ ਚੋਣਾਂ ‘ਚ ਪੰਜਾਬ ਬਣਿਆ ਬਿਹਾਰ

‘ਦ ਖ਼ਾਲਸ ਬਿਊਰੋ : ਪੰਜਾਬ ਚੋਣਾਂ ਵਿੱਚ ਹਿੰਸਾ ਭਾਰੂ ਹੋਣ ਲੱਗੀ ਹੈ। ਲੰਘੇ ਕੱਲ ਦੋ ਸਿਆਸੀ ਧਿਰਾਂ ਵਿੱਚ ਟਕਰਾਅ ਹੋਣ ਤੋਂ ਬਾਅਦ ਅੱਜ ਕਾਂਗਰਸ ਦੇ ਭਾੜੇ ਦੇ ਹਥਿਆ ਰਬੰਦ ਗਰੁੱਪ ਵੱਲੋਂ ਕਿਸਾਨਾਂ ‘ਤੇ ਹ ਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ ਮੀ ਕਰ ਦਿੱਤਾ ਗਿਆ ਹੈ। ਪਿੰਡ ਬੁੱਢਣਪੁਰ ਹਮਲੇ ਦੇ ਗੰਭੀਰ ਜ਼ਖ਼ ਮੀਆਂ ਆਗੂਆਂ ਜੋਧ ਸਿੰਘ

Read More
India Punjab

ਸਿੱਧੂ ਦਾ ਤਾਅਨਾ : ਜਿਹੋ ਜਿਹੀ ਕੋਕੋ ਤਿਹੋ ਜਿਹੇ ਬੱਚੇ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸੀਐਮ ਚਿਹਰੇ ਨੂੰ ਲੈ ਕੇ ਕਾਂਗਰਸ ਹਾਈਕਮਾਂਡ ‘ਤੇ ਹਮਲਾ ਕਰਦਿਆਂ ਕਿਹਾ ਕਿ ਉਪਰ ਵਾਲੇ ਲੋਕ ਕੋਈ ਕਮਜ਼ੋਰ ਮੁੱਖ ਮੰਤਰੀ ਚਾਹੁੰਦੇ ਹਨ ਜਿਹੜਾ ਗਾਂਧੀ ਪਰਿਵਾਰ ਦੇ ਇਸ਼ਾਰਿਆਂ ‘ਤੇ ਕੰਮ ਕਰੇ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਵੇਂ ਦਾ ਮੁੱਖ

Read More
Punjab

ਕਾਂਗਰਸੀਆਂ ਨੂੰ ਨਹੀਂ ਪਸੰਦ ਈਡੀ ਦੀ ਪਿੱਕ ਐਂਡ ਚੂਜ਼ ਦੀ ਨੀਤੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੇਤ ਖਨਣ ਦੇ ਕੇਸ ਵਿੱਚ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਗ੍ਰਿਫ਼ ਤਾਰੀ ਬਾਰੇ ਬੋਲਦਿਆਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇ ਉਹ ਕੋਈ ਦਖਲ ਅੰਦਾਜ਼ੀ ਨਹੀਂ ਕਰਨਗੇ। ਇਸਦੇ ਨਾਲ ਹੀ ਈਡੀ ਵਲੋਂ ਮੁੱਖ ਮੰਤਰੀ ਚੰਨੀ ਦੇ ਭਾਣਜੇ ਦੀ ਗ੍ਰਿਫ ਤਾਰੀ ਨੂੰ

Read More