India International

ਰੀਨਤ ਸੰਧੂ ਨੀਦਰਲੈਂਡ ਵਿੱਚ ਭਾਰਤ ਦੀ ਨਵੀਂ ਰਾਜਦੂਤ ਨਿਯੁਕਤ

ਵਿਦੇਸ਼ ਮੰਤਰਾਲੇ ਵੱਲੋਂ ਸੀਨੀਅਰ ਕੂਟਨੀਤਕ ਰੀਨਤ ਸੰਧੂ ਨੂੰ ਨੀਦਰਲੈਂਡ ਵਿੱਚ ਭਾਰਤ ਦੀ ਨਵੀਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਰੀਨਤ ਸੰਧੂ ਭਾਰਤੀ ਵਿਦੇਸ਼ ਸੇਵਾ ਦੇ 1989 ਬੈਚ ਦੀ ਅਧਿਕਾਰੀ ਹੈ ਤੇ ਇਸ ਸਮੇਂ ਉਹ ਵਿਦੇਸ਼ ਮੰਤਰਾਲੇ ਵਿੱਚ ਸਕੱਤਰ ਵਜੋਂ ਕੰਮ ਕਰ ਰਹੀ ਹੈ। ਹੁਣ ਉਹ ਨੀਦਰਲੈਂਡਜ਼ ਵਿੱਚ ਪ੍ਰਦੀਪ ਕੁਮਾਰ ਰਾਵਤ ਦੀ ਥਾਂ ਤੇ ਭਾਰਤੀ ਰਾਜਦੂਤ ਵਜੋਂ

Read More
India

ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਵੱਲੋਂ ਦੋ ਅੱਤ ਵਾਦੀ ਢੇਰ

‘ਦ ਖ਼ਾਲਸ ਬਿਊਰੋ : ਸ਼੍ਰੀਨਗਰ ਸ਼ਹਿਰ ਦੇ ਜਕੁਰਾ ਇਲਾਕੇ ਵਿੱਚ ਅੱਜ  ਸੁਰੱਖਿਆ ਬਲਾਂ ਅਤੇ ਅੱਤ ਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ, ਜਿਸ ਵਿੱਚ ਦੋ ਅੱਤ ਵਾਦੀਆਂ ਨੂੰ ਮਾ ਰ ਦਿੱਤਾ ਗਿਆ ਹੈ। ਮਾਰੇ ਗਏ ਇਹ ਅੱਤਵਾਦੀ ਲਸ਼ਕਰ-ਏ-ਤੋਇਬਾ ਅਤੇ ਟੀਆਰਐੱਫ ਦੇ ਮੈਂਬਰ ਸਨ। ਜਾਣਕਾਰੀ ਮੁਤਾਬਿਕ ਮਾ ਰੇ ਗਏ ਅੱਤ ਵਾਦੀਆਂ ਵਿੱਚੋਂ ਇੱਕ ਇਖਲਾਕ ਹਜਾਮ ਵਜੋਂ ਹੋਈ

Read More
Punjab

ਸਕੂਲ-ਕਾਲਜ ਖੁਲ੍ਹਵਾਉਣ ਲਈ ਕਿਸਾਨ-ਮਜ਼ਦੂਰ ਤੇ ਆਮ ਲੋਕ ਉਤਰੇ ਸੜਕਾਂ ਤੇ

‘ਦ ਖ਼ਾਲਸ ਬਿਊਰੋ : ਸਰਕਾਰ ਦੁਆਰਾ ਕਰੋ ਨਾ ਦੀ ਆੜ ਹੇਠ ਨ ਜਾਇਜ਼ ਤੌਰ’ਤੇ ਬੰਦ ਕੀਤੇ ਸਕੂਲ-ਕਾਲਜ ਖੁਲ੍ਹਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੋਸ ਹਫ਼ਤੇ ਦੇ ਪਹਿਲੇ ਦਿਨ 9 ਜ਼ਿਲ੍ਹਿਆਂ ਵਿੱਚ 17 ਥਾਂਵਾਂ ‘ਤੇ ਰੋ ਸ ਧ ਰਨੇ ਮੁਜ਼ਾ ਹਰੇ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਤਹਿਸੀਲ ਕੇਂਦਰਾਂ ਵਿੱਚ ਸਰਕਾਰੀ

Read More
India Punjab

ਪ੍ਰਕਾਸ਼ ਬਾਦਲ ਦੀ ਸਿਹਤ ਵਿਗੜੀ, ਪੀਜੀਆਈ ‘ਚ ਦਾਖਲ

‘ਦ ਖ਼ਾਲਸ ਬਿਊਰੋ : ਸਾਬਕਾ ਮੁੱਖ ਮੰਤਰੀ ‘ਤੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਅਚਾਨਕ ਸਿਹਤ ਅਚਾਨਕ ਖਰਾਬ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਕਤਸਰ ਤੋਂ ਚੈਕਅੱਪ ਲਈ ਪੀ.ਜੀ.ਆਈ. ਲਿਆ ਕੇ ਦਾਖਲ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ

Read More
India

ਆਈ ਬਸੰਤ,ਪਾਲਾ ਉਡੰਤ

ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇਥੇ ਮਨਾਇਆ ਜਾਣ ਵਾਲਾ ਹਰ ਤਿਉਹਾਰ ਕਿਸੇ ਨਾ ਕਿਸੇ ਮੌਸਮ ਨਾਲ ਜੁੜਿਆ ਹੁੰਦਾ ਹੈ। ਬਸੰਤ ਰੁੱਤ ਦੀ ਆਹਟ ਹੁੰਦੀ ਹੈ ਤਾਂ ਪੂਰੇ ਦੇਸ਼ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕਾਫ਼ੀ ਦਿਨਾਂ ਤੋਂ ਚਲ ਰਹੀ ਸ਼ੀਤ ਲਹਿਰ ਤੋਂ ਬਾਅਦ ਅੱਜ ਇਸ ਤਿਉਹਾਰ ਵਾਲੇ ਦਿਨ ਨਿਕਲੀ

Read More
Punjab

ਨਵਿਆਂ ਨੇ ਪੁਰਾਣਿਆ ਦੇ ਪੈਰਾਂ ਹੇਠੋਂ ਕੱਢੀ ਜ਼ਮੀਨ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸਤ ਦੇ ਧੁਰੰਤਰ ਆਪਣੀ ਹੋਂਦ ਬਚਾਉਣ ਦੀ ਲੜਾਈ ਲ਼ੜ ਰਹੇ ਹਨ । ਨਵੇਂ ਚੇਹਰਿਆਂ ਨੇ ਵਖਤ ਪਾ ਰੱਖਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਵਾਰ ਨਵਿਆਂ ਨੂੰ ਪਹਿਲਾਂ ਨਾਲੋਂ ਜਿਆਦਾ ਗਿਣਤੀ ਵਿੱਚ ਦਾਅ ‘ਤੇ ਲਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ 26, ਕਾਂਗਰਸ ਦੇ17 ਅਤੇ ਆਪ

Read More
India

ਸੁਪਰੀਮ ਕੋਰਟ ਦੀ ਸੂਬਾ ਸਰਕਾਰਾਂ ਨੂੰ ਸਖ਼ਤ ਫਟਕਾਰ

ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਕੋਰੋ ਨਾ ਨਾਲ ਹੋਈਆਂ ਮੌ ਤਾਂ ਦੇ ਸੰਬੰਧ ਵਿੱਚ ਮੁਆਵਜ਼ਾ ਦੇਣ ‘ਚ ਵਰਤੀ ਜਾ ਰਹੀ ਢਿੱਲ-ਮੱਠ ਲਈ ਸਖ਼ ਤ ਫਟ ਕਾਰ ਲਗਾਈ ਹੈ। ਪਿਛਲੇ ਸਾਲ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਸੂਬਾ ਸਰਕਾਰਾਂ ਕੋ ਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ

Read More
India

ਭੂਚਾਲ ਨਾਲ ਝਟਕਿਆਂ ਨਾਲ ਕੰਬਿਆ ਸਮੂਚਾ ਉੱਤਰੀ ਭਾਰਤ

‘ਦ ਖ਼ਾਲਸ ਬਿਊਰੋ : ਅੱਜ ਸਵੇਰੇ ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸਵੇਰੇ 9.49 ਤੋਂ 9.50 ਵਜੇ ਦੇ ਕਰੀਬ ਆਇਆ ਜਿਸ ਦੀ ਤੀਬਰਤਾ ਜੰਮੂ-ਕਸ਼ਮੀਰ ਇਲਾਕੇ ‘ਚ ਜਿਆਦਾ ਮਹਿਸੂਸ ਕੀਤੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ‘ਚ ਸੀ। ਰਿਕਟਰ ਪੈਮਾਨੇ

Read More
Punjab

ਕੀ ਕੁੱਝ ਕੱਢਿਆ ਸਿੱਧੂ ਮੂਸੇਵਾਲੇ ਨੇ ਆਪਣੀ ਵਾਅਦਿਆਂ ਦੀ ਪਿਟਾਰੀ ‘ਚੋਂ ?

‘ਦ ਖ਼ਾਲਸ ਬਿਊਰੋ : ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇ ਵਾਲੇ ਨੇ ਇੱਕ ਪ੍ਰੈਸ ਕਾਨਫ੍ਰੰਸ ਵਿੱਚ ਆਪਣਾ ਚੋਣ ਏਜੰਡਾ ਸਭ ਦੇ ਸਾਹਮਣੇ ਰਖਿਆ ਹੈ। ਮੁਸੇ ਵਾਲੇ ਦਾ ਕਹਿਣਾ ਸੀ ਕਿ ਇਹ ਮੈਨੀਫੈਸਟੋ ਘੱਟ ਤੇ ਮੇਰੀਆਂ ਦਿਲ ਦੀਆਂ ਇਛਾਵਾਂ ਜਿਆਦਾ ਹੈ ਕਿਉਂਕਿ ਇੱਕ ਆਮ ਇਨਸਾਨ ਹੋਣ ਦੇ ਨਾਤੇ ਮੈਂ ਇਨਸਾਨੀ ਲੋੜਾਂ ਦੇ ਜਿਆਦਾ

Read More
International

ਪਾਕਿਸਤਾਨ ਦਾ ਇਹ ਤੇਜ਼ ਗੇਂਦਬਾਜ਼ ਹੁਣ ਕਿਉਂ ਨਹੀਂ ਕਰ ਸਕੇਗਾ ਗੇਂਦਬਾਜ਼ੀ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਹਸਨੈਨ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਗੇਂਦਬਾਜ਼ੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਦਾ ਕਹਿਣਾ ਹੈ ਕਿ ਉਸ ਦਾ ਐਕਸ਼ਨ ਗਲਤ ਪਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਉਸ ਨੂੰ ਗੇਂਦਬਾਜ਼ੀ ਕਰਨ ਤੋਂ ਰੋਕ ਦਿੱਤਾ ਗਿਆ ਹੈ। ਜਨਵਰੀ ਦੇ ਅਖੀਰ ਵਿੱਚ ਹਸਨੈਨ ਦੇ ਗੇਂਦਬਾਜ਼ੀ ਐਕਸ਼ਨ

Read More