Punjab

ਪ੍ਰਾਇਮਰੀ ਸਕੂਲ ਖੁਲ੍ਹਵਾਉਣ ਲਈ ਆਮ ਲੋਕ ਉਤਰੇ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਕੇਂਦਰ ਵੱਲੋਂ ਸੂਬਾ ਸਰਕਾਰਾਂ ਨੂੰ  ਕਰੋ ਨਾ ਮਹਾ ਮਾਰੀ ਕਾਰਨ ਬੰ ਦ ਪਏ ਸਕੂਲ ਖੋਲਣ ਦਾ  ਅਧਿਕਾਰ ਦਿੱਤੇ ਜਾਣ ਮਗਰੋਂ ਅਖੀਰ ਅੱਜ ਸਕੂਲਾਂ ਦੇ ਦਰਵਾਜੇ ਮੁੜ ਖੁੱਲ੍ਹ ਗਏ ਹਨ ।ਇਸ ਮੌਕੇ ਬੱਚੇ ਭਾਂਵੇ ਥੋੜੇ ਹੀ ਸਨ ਪਰ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਚਮਕ ਰਹੀ ਸੀ। ਸੂਬਾ ਸਰਕਾਰ ਨੇ ਸਿਰਫ਼ ਛੇਂਵੀ ਤੋਂ ਉਪਰਲੇ

Read More
India Punjab

ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਸਿਰਸਾ ਮੁਖੀ ਰਾਮ ਰਹੀਮ ਅੱਜ 21 ਦਿਨਾਂ ਦੀ ਪੈਰੋਲ ‘ਤੇ ਸਖ਼ਤ ਸੁਰੱਖਿਆ ਹੇਠ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਹਨ। ਰਾਮ ਰਹੀਮ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਜੇਲ੍ਹ ਤੋਂ ਬਾਹਰ ਨਿਕਲੇ। ਪੈਰੋਲ ਲਈ ਤੈਅ ਕੀਤੇ ਗਏ ਨਿਯਮ ਰਾਮ ਰਹੀਮ ਦੀ ਪੈਰੋਲ ਲਈ ਇਹ ਨਿਯਮ ਤੈਅ ਕੀਤੇ ਗਏ ਹਨ।

Read More
India Punjab

ਬੰ ਦੀ ਸਿੰ ਘਾਂ ਨੂੰ ਤਾਂ ਪੈਰੋਲ ਕਦੇ ਨਹੀਂ ਮਿਲੀ, ਸੌਦਾ ਸਾ ਧ ਨੂੰ ਬਾਹਰ ਕੱਢਣਾ ਵੱਡੀ ਗੇਮ-ਧਾਮੀ

‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਮੁੱਖੀ ਦੀ ਪੈਰੋਲ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤ ਰਾਜ਼ ਜਿਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਰਾਜਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਮ ਰਹੀਮ ਨੂੰ ਜੇ ਲ੍ਹ ਵਿੱਚੋਂ ਬਾਹਰ ਲਿਆਉਣਾ ਭਾਜਪਾ ਦੀ ਰਾਜਨੀਤਕ

Read More
India Punjab

ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਮੁੱਲ ਮੋੜਾਗਾਂ : ਚੰਨੀ  

‘ਦ ਖ਼ਾਲਸ ਬਿਊਰੋ : ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਤੋਂ ਬਾਅਦ ਉਨ੍ਹਾਂ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਗਰੀਬ ਘਰ ਦੇ ਵਿਅਕਤੀ ਨੂੰ ਬਹੁਤ ਜਿਆਦਾ ਮਾਣ ਦਿੱਤਾ ਹੈ ਅਤੇ  ਇੱਕ ਆਮ ਆਦਮੀ ਨੂੰ ਬਹੁਤ ਵੱਡੇ ਆਹੁਦੇ ‘ਤੇ ਬਿਠਾਇਆ ਹੈ । ਉਨ੍ਹਾਂ ਨੇ ਕਿਹਾ ਕਿ ਕਾਂਗਰਸ

Read More
International

ਸ਼੍ਰੀਲੰਕਾ ਨੇ ਜਨਤਕ ਥਾਵਾਂ ‘ਤੇ ਦਾਖਲ ਹੋਣ ਲਈ ਕੋ ਵਿਡ ਟੀਕਾਕ ਰਨ ਨੂੰ ਬਣਾਇਆ ਲਾ ਜ਼ਮੀ

‘ਦ ਖ਼ਾਲਸ ਬਿਊਰੋ : ਸ਼੍ਰੀਲੰਕਾ ਨੇ ਆਮ ਨਾਗਰਿਕਾਂ ਤੇ ਸੈਲਾਨੀਆਂ ਲਈ  ਜਨਤਕ ਸਥਾਨਾਂ ਵਿੱਚ ਦਾਖਲ ਹੋਣ ਅਤੇ ਜਨਤਕ ਆਵਾਜਾਈ ਦੇ  ਸਾਧਨਾਂ ਦੀ ਵਰਤੋਂ ਕਰਨ ਲਈ ਏਕੋ ਵਿਡ ਟੀਕਾਕਰ ਨੂੰ ਲਾਜ਼ ਮੀ ਕਰ ਦਿੱਤਾ ਹੈ। ਇਹ ਜਾਣਕਾਰੀ ਲੋਕਾਂ ਨੂੰ ਬੂਸ ਟਰ ਡੋ ਜ਼ ਲੈਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਪ੍ਰਕਾਸ਼ਿਤ ਇੱਕ ਗਜ਼ਟ ਨੋਟੀਫਿ ਕੇਸ਼ਨ ਵਿੱਚ

Read More
Punjab

ਇੱਕ ਭ੍ਰਿ ਸ਼ਟ ਮੰਤਰੀ ਨੂੰ ਕਾਂਗਰਸ ਨੇ ਬਣਾਇਆ ਮੁੱਖ ਮੰਤਰੀ ਚਿਹਰਾ:ਆਪ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੀ ਪੰਜਾਬ ਅਤੇ ਗੋਆ ਇਕਾਈਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਚੰਡੀਗੜ ਵਿੱਖੇ ਅੱਜ ਇੱਕ ਪ੍ਰੈਸ ਕਾਨਫ੍ਰੰਸ ਦੋਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ਤੇ ਲਿਆ ਤੇ ਇੱਕ ਭ੍ਰਿਸ਼ਟ ਨੇਤਾ ਨੂੰ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਬਣਾਏ ਜਾਣ ਤੇ ਇਤ ਰਾਜ਼ ਜਾਹਿਰ ਕੀਤਾ। ਉਹਨਾਂ

Read More
International

ਆਸਟ੍ਰੇਲੀਆ ਨੇ ਸੈਲਾਨੀਆਂ ਦੇ ਆਉਣ ਤੇ ਪਾਬੰਦੀਆਂ ਹਟਾਈਆਂ,ਸ਼ਰਤਾਂ ਲਾਗੂ

‘ਦ ਖ਼ਾਲਸ ਬਿਊਰੋ : ਆਸਟ੍ਰੇਲੀਆ ਨੇ  21 ਫਰਵਰੀ ਤੋਂ ਦੇਸ਼ ਵਿੱਚ ਸੈਲਾਨੀਆਂ ਦੇ ਆਉਣ ਤਾ ਪਾਬੰਦੀ ਨੂੰ ਖੱਤਮ ਕਰ ਦਿਤਾ ਹੈ ਪਰ ਕੁਝ ਸ਼ਤਤਾਂ ਵੀ ਲਾਗੂ ਕੀਤੀਆਂ ਹਨ। ਦੇਸ਼ ਵਿੱਚ ਦਾਖਲ ਹੋਣ ਵਾਲਿਆਂ ਲਈ ਟੀਕਾਕਰਨ ਕਰਵਾਉਣ ਜ਼ਰੂਰੀ ਹੋਵੇਗਾ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮਹਾਂਮਾਰੀ ਯਾਤਰਾ ਪਾਬੰਦੀਆਂ ਨੂੰ ਖਤਮ ਕਰਨ

Read More
Punjab

ਪਤਨੀ ਲਈ ਵੋਟਾਂ ਮੰਗਣ ਮਜੀਠਾ ਪਹੁੰਚੇ ਮਜੀਠੀਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅੱਜ ਹਲਕਾ ਮਜੀਠਾ ਤੋਂ ਅਕਾਲੀ-ਬਸਪਾ ਉਮੀਦਵਾਰ ਅਤੇ ਆਪਣੀ ਪਤਨੀ ਗਨੀਵ ਕੌਰ ਮਜੀਠੀਆ ਦੇ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਮਜੀਠੀਆ ਨੇ ਕਿਹਾ ਕਿ ਆਮ ਤੌਰ ‘ਤੇ ਬੰਦੇ ‘ਤੇ ਪਰਚਾ ਥਾਣੇਦਾਰ ਦਿੰਦਾ ਹੈ ਪਰ ਮੇਰੇ ਉੱਤੇ ਪਰਚਾ ਡੀਜੀਪੀ ਨੇ ਦਿੱਤਾ ਹੈ।

Read More
Punjab

ਸਿੱਧੂ ਦਾ ਅਕਾਲੀ ਦਲ ‘ਤੇ ਵੱਡਾ ਹ ਮਲਾ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਹ ਮਲਾ ਕਰਦਿਆਂ ਕਿਹਾ ਕਿ ਇਸ ਬਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਾਰ ਇਸ ਬਾਰ ਤਹਿ ਹੈ ਅਤੇ ਇਸ ਬਾਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ

Read More
Punjab

ਸੁਖਬੀਰ ਬਾਦਲ ਨੇ ਲੋਕਾਂ ਅੱਗੇ ਖੋਲ੍ਹਿਆ ਆਪਣਾ ਪਿਟਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਲਈ ਬਸੀ ਪਠਾਣਾਂ ਪਹੁੰਚੇ ਸੁਖਬੀਰ ਬਾਦਲ ਨੇ ਦਾਅਵਾ ਕਰਦਿਆਂ ਕਿਹਾ ਕਿ ਉਹ 13 ਨੁਕਾਤੀ ਪ੍ਰੋਗਰਾਮ ਲੈ ਕੇ ਆਏ ਹਨ। ਕੀ ਹੈ ਸੁਖਬੀਰ ਬਾਦਲ ਦਾ 13 ਨੁਕਾਤੀ ਪ੍ਰੋਗਰਾਮ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਬਹੁਤ ਸਾਰੇ

Read More