ਆਪ ਦੇ ਉਮੀਦਵਾਰ ਵਿਰੁੱਧ ਹੋਇਆ ਕੇ ਸ ਦਰਜ਼
‘ਦ ਖ਼ਾਲਸ ਬਿਊਰੋ : ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਹਰਮੀਤ ਸਿੰਘ ਪਠਾਨਮਾਜਰਾ ਦੇ ਖਿ ਲਾਫ਼ ਕੇ ਸ ਦਰ ਜ਼ ਕੀਤਾ ਗਿਆ ਹੈ। ਹਰਮੀਤ ਸਿੰਘ ਪਠਾਨਮਾਜਰਾ ਤੇ ਇਹ ਇਲ ਜ਼ਾਮ ਹੈ ਕਿ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸਮੇਂ ਚੋਣ ਕਮਿਸ਼ਨ ਤੋਂ ਇਹ ਜਾਣਕਾਰੀ ਛੁਪਾ ਈ ਗਈ ਸੀ ਕਿ ਉਸ ਨੂੰ ਚੈੱਕ ਬਾਊਂਸ