ਚੰਨੀ ਦਾ ਭਾਣਜਾ ਹੁਣ ਖਾਵੇਗਾ ਜੇਲ੍ਹ ਦੀਆਂ ਸੁੱਕੀਆਂ ਰੋਟੀਆਂ, ਪੁਲਿਸ ਤੋਂ ਸਖ਼ਤੀ ਤੋਂ ਮਿਲਿਆ ਛੁਟਕਾਰਾ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਜਾਨ ਵਿੱਚ ਜਾਨ ਉਦੋਂ ਪਈ ਜਦੋਂ ਜਲੰਧਰ ਦੀ ਇੱਕ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਮੁਲਜ਼ਮ ਹੁਣ ਜੇ ਲ੍ਹ ਦੀਆਂ ਰੋਟੀਆਂ ਤਾਂ ਖਾਵੇਗਾ ਪਰ ਪੁਲਿਸ ਗਰਿੱਲਿੰਗ ਤੋਂ ਬਚਾਅ ਜ਼ਰੂਰ ਹੋ ਗਿਆ ਹੈ। ਅਦਾਲਤ ਵੱਲੋਂ