Punjab

ਪੰਜਾਬ ਵਿੱਚ ਸ਼ਾਂਤੀ ਸਿਰਫ਼ ਕਾਂਗਰਸ ਹੀ ਕਾਇਮ ਰੱਖ ਸਕਦੀ ਹੈ:ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਵਿੱਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੀ ਜੰਮ ਕੇ ਤਾਰੀਫ਼ ਕੀਤੀ ਤੇ ਕਿਹਾ ਕਿ ਚੰਨੀ ਗਰੀਬੀ ਨੂੰ ਗਹਿਰਾਈ ਨਾਲ ਸਮਝਦੇ ਹਨ। ਉਹਨਾਂ ਮੋਦੀ ਸਰਕਾਰ ‘ਤੇ ਵਰਦਿਆਂ ਨੋਟਬੰਦੀ ਆਮ ਲੋਕਾਂ ਦੀ ਜੇਬ ‘ਤੇ ਸਰਕਾਰ ਦਾ ਡਾਕਾ ਦਸਿਆ ‘ਤੇ ਕਿਹਾ

Read More
India

ਸੌਦਾ ਸਾਧ ਕਦੋਂ ਖੋਲੂਗਾ ਪੱਤੇ, ਚੇਲਿਆਂ ਦੀਆਂ ਲੱਗੀਆਂ ਲਾਈਨਾਂ

‘ਦ ਖ਼ਾਲਸ ਬਿਊਰੋ : ਜਦੋਂ ਦੀ ਬਲਾ ਤਕਾਰੀ ਅਤੇ ਕਾਤ ਲ ਡੇਰਾ ਮੁੱਖੀ ਰਾਮ ਰਹੀਮ ਨੂੰ ਜ਼ਮਾ ਨਤ ਮਿਲੀ ਹੈ,ਉਦੋਂ ‘ਤੋਂ ਜਿਥੇ ਪੰਜਾਬ ਦੇ ਚੋਣ ਮੈਦਾਨ ਵਿੱਚ  ਸਿਆਸੀ ਹਲਚਲ ਵੱਧ ਗਈ ਹੈ,ਉਥੇ ਗੁੜਗਾਓਂ ਦੇ ਨਾਮ ਚਰਚਾ ਘਰ ਵਿੱਚ ਉਸ ਨੂੰ ਮਿਲਣ ਵਾਲਿਆਂ ਦੀ ਭੀੜ ਵੀ ਲਗਾਤਾਰ ਵਧਦੀ ਜਾ ਰਹੀ ਹੈ।ਇਸ ਡੇਰੇ ਦੇ ਬਾਹਰ ਕਾਫ਼ੀ ਸਖ਼ਤ

Read More
Punjab

ਪੰਜਾਬ ਨੂੰ ਸਿੱਧੂ ਨੇ ਕੀਤਾ ਬਰਬਾਦ : ਮਜੀਠੀਆ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਭਾਵੁਕ ਨਜ਼ਰ ਆਏ। ਸਟੇਜ ‘ਤੇ ਭਾਸ਼ਣ ਦੌਰਾਨ ਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂ ਆ ਗਏ। ਮਜੀਠੀਆ ਨੇ ਕਿਹਾ ਕਿ ਮੇਰੀ ਮਾਤਾ ਵੀਲ ਚੇਅਰ ਉੱਤੇ ਹੋਣ ਕਾਰਨ ਉਨ੍ਹਾਂ ਦੀ ਮਾਤਾ ਚੋਣ ਪ੍ਰਚਾਰ ਨਹੀਂ ਆ ਸਕੇ ਪਰ ਇੱਥੇ

Read More
Punjab

ਬੀਬਾ ਹਰਸਿਮਰਤ ਬਾਦਲ ਦੀ ਭਗਵੰਤ ਮਾਨ ਨੂੰ ਚੁਣੌਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ‘ਤੇ ਨਿਸ਼ਾਨਾ ਕੱਸਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਭਗਵੰਤ ਮਾਨ ਆਪਣਾ ਪੱਖ ਲੋਕਾਂ ਅੱਗੇ ਰੱਖਣ।

Read More
Punjab

ਮੋਦੀ ਨੇ ਚੰਨੀ ਦਾ ਜਹਾਜ ਉੱਡਣੋਂ ਰੋਕਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜ ਜਨਵਰੀ ਦੀ ਰੱਦ ਹੋਈ ਫੇਰੀ ਨੂੰ ਲੈ ਕੇ ਅਜੇ ਬਖੇੜਾ ਨਿੱਬੜਿਆ ਨਹੀਂ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿੱਚ ਦੁਬਾਰਾ ਭੇੜ ਸ਼ੁਰੂ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਦੂਜੀ ਪੰਜਾਬ ਫੇਰੀ ਵੀ ਖਲਜਗਣ ਬਣ ਗਈ ਹੈ। ਚਰਨਜੀਤ ਸਿੰਘ ਚੰਨੀ ਚੰਡੀਗੜ੍ਹ ਤੋਂ

Read More
Punjab

ਚੜੂਨੀ ਦੇ ਮੁਹਾਲੀ ਦਫ਼ਤਰ ‘ਤੇ ਹ ਮਲਾ

‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਦਫ਼ਤਰ ‘ਤੇ  ਆਣ ਪਛਾਤੇ ਨੌਜਵਾਨਾਂ ਵੱਲੋਂ ਹਮ ਲੇ ਹੋਣ ਦਾ ਮਾਮ ਲਾ ਸਾਹਮਣੇ ਆਇਆ ਹੈ। ਆਣਪਛਾਤੇ ਨੌਜਵਾਨਾਂ ਵੱਲੋਂ ਗੁਰਨਾਮ ਸਿੰਘ ਚੜੂਨੀ ਦੇ ਮੁਹਾਲੀ ਦਫ਼ਤਰ ਦੀ ਭੰ ਨ ਤੋ ੜ ਕੀਤੀ ਗਈ ਅਤੇ ਦਫ਼ਤਰ ਦੇ ਅੰਦਰ ਦੋ ਨੌਜਵਾਨਾਂ ਦੀ ਕੁੱਟਮਾ ਰ ਵੀ

Read More
Punjab

“ਭੂਤ ਬਣ ਕੇ ਕੇਜਰੀਵਾਲ ਚੰਨੀ ਦੇ ਸੁਪਨੇ ‘ਚ ਆਉਂਦੇ ਨੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਵਿਰੋਧੀ ਪਾਰਟੀਆਂ ‘ਤੇ ਖੂਬ ਵਰ੍ਹੇ। ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਆਗੂ ਸਿਰਫ਼ ਤੇ ਸਿਰਫ਼ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢ ਰਹੇ ਹਨ। ਕੱਲ੍ਹ ਅਮਿਤ ਸ਼ਾਹ ਨੇ ਵੀ ਸਿਰਫ਼ ਮੈਨੂੰ ਅਤੇ ਆਮ ਆਦਮੀ

Read More
Punjab

ਮੁੱਖ ਮੰਤਰੀ ਦੇ ਚਿਹਰੇ ਲਈ ਭਗਵੰਤ ਮਾਨ ਨੇ ਕੀਤੀਆਂ ਕੇਜਰੀਵਾਲ ਦੀਆਂ ਮਿੰਨਤਾਂ : ਸੁਖਬੀਰ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਪਾਰਟੀ ‘ਤੇ ਖੂਬ ਨਿ ਸ਼ਾਨੇ ਸਾਧੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋ ਖਾ ਕੀਤਾ

Read More
India

ਦੂਜੇ ਗੇੜ ਲਈ ਅੱਜ ਪੈ ਰਹੀਆਂ ਨੇ ਵੋਟਾਂ

ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਗੋਆ ਦੀਆਂ ਸਾਰੀਆਂ 40, ਉੱਤਰਾਖੰਡ ਦੀਆਂ ਸਾਰੀਆਂ 70 ਤੇ ਉੱਤਰ ਪ੍ਰਦੇਸ਼ ਦੀਆਂ ਬਾਕਿ ਰਹਿੰਦੀਆਂ 55 ਵਿਧਾਨ ਸਭਾ ਸੀਟਾਂ ਲਈ ਇਸ ਵੇਲੇ ਵੋਟਿੰਗ ਹੋ ਰਹੀ ਹੈ। ਉੱਤਰਾਖੰਡ,ਗੋਆ  ਵਿੱਚ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ ਜਦੋਂ ਕਿ ਉੱਤਰ ਪ੍ਰਦੇਸ਼ ਵਿੱਚ ਸਵੇਰੇ 7 ਵਜੇ

Read More
Punjab

ਚੰਨੀ ਨੇ ਲਾਈ ਵਾਅਦਿਆਂ ਦੀ ਝੱੜੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਭਵਨ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਵਿੱਚ ਆਪਣੀ ਸਰਕਾਰ ਆਉਣ ‘ਤੇ ਸਿਖਿਆ,ਸਿਹਤ ਤੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਆਪਣੀ ਸਰਕਾਰ ਦੀਆਂ ਯੋਜ਼ਨਾਵਾਂ ਬਾਰੇ ਐਲਾਨ ਕੀਤੇ ਹਨ। ਉਹਨਾਂ ਸਿੱ ਖਿਆ ਦੇ ਮੱਹਤਵ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਢਿੱਡ ਭਰਨ ਦੇ ਨਾਲ ਸਿੱਖਿਆ ਵੀ ਜਰੂਰੀ ਹੈ।ਆਟਾ ਦਾਲ ਦੇ ਨਾਲ-ਨਾਲ ਹਰ

Read More