India International

ਭਾਰਤ ਨੇ ਆਪਣੇ ਨਾਗਰਿਕਾ ਨੂੰ ਦਿੱਤੀ ਯੁਕਰੇਨ ਛੱਡਣ ਸਲਾਹ

'ਦ ਖ਼ਾਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਤਣਾ ਅ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਅਸਥਾਈ ਤੌਰ 'ਤੇ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਕੀਵ ਸਥਿਤ ਭਾਰਤੀ ਦੂਤਾਵਾਸ ਨੇ ਵਿਸ਼ੇਸ਼ ਤੌਰ 'ਤੇ ਯੂਕਰੇਨ ਵਿੱਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਘਰ ਪਰਤਣ ਲਈ ਕਿਹਾ ਹੈ। ਇਹ ਸਲਾਹ ਯੂਕਰੇਨ ਅਤੇ ਰੂਸ ਵਿਚਾਲੇ ਚੱਲ

Read More
Punjab

111 ਦਿਨਾਂ ਦੀ ਸਰਕਾਰ ਨੇ ਮੇਰੇ ਨਾਲ ਕੱਢੀ ਦੁਸ਼ ਮਣੀ – ਗੁਲਾਟੀ

'ਦ ਖ਼ਾਲਸ ਬਿਊਰੋ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ‘ਤੇ ਖੂਬ ਨਿਸ਼ਾ ਨਾ ਕੱਸਿਆ। ਉਨ੍ਹਾਂ ਨੇ ਕਿਹਾ ਕਿ 111 ਦਿਨਾਂ ਦੀ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਪਹਿਲਾਂ ਮੇਰੇ ‘ਤੇ ਨਿਸ਼ਾ ਨਾ ਸਾਧਿਆ।  ਉਨ੍ਹਾਂ ਨੇ  ਕਿਹਾ ਕਿ ਪਿਛਲੇ 111 ਦਿਨਾਂ ਵਿੱਚ

Read More
Khaas Lekh Khalas Tv Special Punjab

ਪੰਜਾਬ ਦੀਆਂ ਸਿਹਤ ਸੇਵਾਵਾਂ ਸਰਕਾਰ ਨੇ ਰੱਬ ਭਰੋਸੇ ਛੱਡੀਆਂ

– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿਹਤ ਹਜ਼ਾਰ ਨਿਆਮਤ ਹੈ। ਸੈਂਕੜੇ ਅਸੀਸਾਂ, ਲੱਖਾਂ ਬਖ਼ਸ਼ਿਸ਼ਾਂ ਤੋਂ ਉੱਪਰ ਮੰਨੀ ਗਈ ਹੈ ਤੰਦਰੁਸਤੀ। ਨਿਰੋਗ ਸਰੀਰ ਵਿੱਚ ਹੀ ਨਿਰੋਗ ਆਤਮਾ ਦਾ ਵਾਸਾ ਹੁੰਦਾ ਹੈ। ਮਨੁੱਖ ਲਈ ਖੁਸ਼ੀ, ਅਨੰਦ ਅਤੇ ਸ਼ਾਂਤੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਤੰਦਰੁਸਤ ਮਨ ਅਤੇ ਤਨ ਧੁਰ ਅੰਦਰੋਂ ਖਿੜਿਆ ਹੋਵੇ। ਮਨੁੱਖ

Read More
Punjab

ਨਵਜੋਤ ਸਿੱਧੂ ਨੇ ਬ੍ਰਾਹਮਣ ਸਮਾਜ ਤੋਂ ਮਸਾਂ ਛੁਡਾਇਆ ਖਹਿੜਾ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਖੇ ਅਨਿਲ ਜੋਸ਼ੀ ਨੂੰ ਕਾਲਾ ਬ੍ਰਾਹਮਣ ਕਹਿਣ ਲਈ ਬ੍ਰਾਹਮਣ ਸਮਾਜ ਤੋਂ ਮੁਆਫੀ ਮੰਗੀ ਹੈ। ਸਿੱਧੂ ਨੇ ਦਾਅਵਾ ਕੀਤਾ ਕਿ ਉਹ ਆਪਣੇ ਵਿੱਚ ਮੌਜੂਦ ਕਮੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਵੋਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ

Read More
Punjab

‘ਅਕਾਲੀ ਦਲ ਨੇ ਚੋਣ ਸ਼ਗੂਫਿਆਂ ‘ਚ ਦੂਜਿਆਂ ਨੂੰ ਛੱਡਿਆ ਪਿੱਛੇ’ 

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਵਿੱਚ ਵੱਡੇ-ਵੱਡੇ ਵਾਅਦਿਆਂ ਰਾਹੀਂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ। ਚੋਣ ਮੈਨੀਫੈਸਟੋ ਵਿੱਚ ਕਿਸਾਨ, ਮੁਲਾਜ਼ਮ ਅਤੇ ਆਮ ਲੋਕਾਂ ਸਮੇਤ ਬਜ਼ੁਰਗਾਂ ਨੂੰ ਵਿਸ਼ੇਸ਼ ਤੌਰ ‘ਤੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

Read More
International

ਕੈਨੇਡਾ,ਨਿਊਜ਼ੀਲੈਂਡ ਤੇ ਫਰਾਂਸ ਵਿੱਚ ਰੋ ਸ-ਪ੍ਰਦਰ ਸ਼ਨ

‘ਦ ਖ਼ਾਲਸ ਬਿਊਰੋ :ਕਰੋ ਨਾ ਦੀ ਲਹਿਰ ਮੱਠੀ ਪੈਣ ਮਗਰੋਂ ਸੰਸਾਰ ਦੇ ਕਈ ਦੇਸ਼ਾਂ ਨੇ ਕੋਵਿਡ ਪਾ ਬੰਦੀਆਂ ਚੱਕ ਦਿਤੀਆਂ ਹਨ ਪਰ ਕਈ ਦੇਸ਼ ਹਾਲੇ ਵੀ ਇਹਨਾਂ ਪਾਬੰ ਦੀਆਂ ਨੂੰ ਕਾਇਮ ਰੱਖਣ ਦੇ ਪੱਖ ਵਿੱਚ ਹਨ । ਜਿਸ ਦਾ ਨਤੀਜਾ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਆਮ ਜਨਤਾ ਤੰ ਗ ਆ ਵਿਰੋਧ ਵਿੱਚ

Read More
Punjab

ਇੱਕ ਸਾਲ ਵਿੱਚ ਨਸ਼ਾਂ ਕਰਾਂਗੇ ਬੰਦ : ਰਾਜਨਾਥ

‘ਦ ਖ਼ਾਲਸ ਬਿਊਰੋ : ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਗਠਜੋੜ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਨ ਸ਼ਾ ਇੱਕ ਸਾਲ ਵਿੱਚ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੈ ਰ ਕਾਨੂੰ ਨੀ ਮਾ ਇਨੰਗ ਵੀ ਬੰਦ ਕੀਤੀ ਜਾਵੇਗੀ। ਉਨ੍ਹਾਂ ਨੇ ਅੱਗੇ ਕਿਹਾ ਭਾਜਪਾ ਗਠਜੋੜ ਸਰਕਾਰ ਬਣਨ

Read More
India

ਲਾਲੂ ਯਾਦਵ ਚਾਰਾ ਘੁਟਾਲੇ ਮਾਮਲੇ ‘ਚ ਦੋਸ਼ੀ ਕਰਾਰ

‘ਦ ਖ਼ਾਲਸ ਬਿਊਰੋ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 139 ਕਰੋ ੜ ਰੁ ਪਏ ਦੇ ਚਾਰਾ ਘਪ ਲੇ ਦੇ ਮਾ ਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਦੋ ਸ਼ੀ ਕਰਾਰ ਦਿੱਤਾ ਹੈ। ਅਦਾਲਤ 21 ਫਰਵਰੀ ਨੂੰ ਸ ਜ਼ਾ ਦਾ ਐਲਾਨ ਕਰੇਗੀ ਅਤੇ ਉਸ ਦਿਨ ਲਾਲੂ ਯਾਦਵ ਨੂੰ ਅਦਾ ਲਤ ਵਿੱਚ ਹਾਜ਼ਰ

Read More
India

ਸਾਬਕਾ ਕਾਨੂੰਨ ਮੰਤਰੀ ਨੇ ਦਿੱਤਾ ਕਾਂਗਰਸ ਤੋਂ ਅਸਤੀਫਾ

‘ਦ ਖ਼ਾਲਸ ਬਿਊਰੋ : ਸਾਬਕਾ ਕਾਨੂੰਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਡਾਕਟਰ ਅਸ਼ਵਨੀ ਕੁਮਾਰ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਤੋਂ ਬਾਹਰ ਰਹਿ ਕੇ ਹੀ ਦੇਸ਼ ਹਿੱਤ ਦੀ ਸੇਵਾ ਕਰ ਸਕਦੇ ਹਨ।

Read More
India

ਕਈ ਦਿਨ ਬੰਦ ਰਹਿਣ ਮਗਰੋਂ ਕਰਨਾਟਕ ਵਿੱਚ ਹਾਈ ਸਕੂਲ ਖੁੱਲ੍ਹੇ

‘ਦ ਖ਼ਾਲਸ ਬਿਊਰੋ :ਕਰਨਾਟਕ ਵਿਚ ਹਿਜਾਬ ਵਿਵਾਦ ਕਾਰਨ ਪਿਛਲੇ ਕਈ ਦਿਨਾਂ ਤੋਂ ਬੰਦ ਰਹੇ ਹਾਈ ਸਕੂਲ ਅੱਜ ਖੋਲ੍ਹ ਦਿਤੇ ਗਏ ਹਨ। ਉੱਡੁਪੀ ਵਿਚ ਲਾਈਆਂ ਪਾਬੰਦੀਆਂ ਅਜੇ ਲਾਗੂ ਹਨ। ਕਈ ਜ਼ਿਲ੍ਹਿਆਂ ਦੇ ਸੰਵੇਦਨਸ਼ੀਲ ਇਲਾਕਿਆਂ ਵਿਚ ਧਾਰਾ 144 ਲਾਗੂ ਹੈ ਤੇ ਨਿਗਰਾਨੀ ਰੱਖੀ ਜਾ ਰਹੀ ਹੈ।ਸਾਰੇ ਸਕੂਲਾਂ ’ਚ ਅੱਜ ਹਾਜ਼ਰੀ ਆਮ ਵਾਂਗ ਰਹੀ ਤੇ ਅੱਜ ਪ੍ਰੀਖਿਆਵਾਂ ਵੀ

Read More