Punjab

ਚੰਨੀ ਵਰੇ ਅਕਾਲੀ ਦਲ ਅਤੇ ਬੀਜੇਪੀ ‘ਤੇ,ਦੋਹਾਂ ਨੂੰ ਕਿਹਾ ਬੇਅਦਬੀ ਪਾਰਟਨਰ

‘ਦ ਖ਼ਾਲਸ ਬਿਊਰੋ :ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਅਕਾਲੀ ਦਲ ਅਤੇ ਬੀਜੇਪੀ ਤੇ ਵਰਦਿਆਂ ਇਹ ਇਲਜ਼ਾਮ ਲਗਾਇਆ ਹੈ ਕਿ ਇਹ ਦੋਨੋਂ ਪਾਰਟੀਆਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੀਆਂ ਹਨ ਤੇ ਅਕਾਲੀ-ਬੀਜੇਪੀ ਦੀ ਭਾਈਵਾਲੀ ਦੀ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ।ਆਪਣੇ ਟਵੀਟ ਵਿੱਚ ਚੰਨੀ ਨੇ ਕਿਹਾ

Read More
Punjab

ਮੋਗਾ ’ਚ ਅਕਾਲੀ ਉਮੀਦਵਾਰ ਤੇ ਸਾਬਕਾ ਅਕਾਲੀ ਮੇਅਰ ਖਹਿਬੜੇ

‘ਦ ਖ਼ਾਲਸ ਬਿਊਰੋ : ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਦਿਨ ਹੈ ਅਤੇ ਸੂਬੇ ਦਾ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸੇ ਦੌਰਾਨ ਵਿਧਾਨ ਸਭਾ ਹਲਕਾ ਮੋਗਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਅਤੇ ਸਾਬਕਾ ਅਕਾਲੀ ਮੇਅਰ ਅਕਸ਼ਿਤ ਜੈਨ ਤੇ ਸਾਬਕਾ ਕੌਂਸਲਰ ਅਮਰੀਸ਼ ਕੁਮਾਰ ਬੱਗਾ ਦਰਮਿਆਨ ਇੱਕ ਦੂਜੇ ਉਂਤੇ ਸ਼ਬਦੀ ਹਮਲੇ

Read More
Punjab

ਕਾਂਗਰਸੀਆਂ ਤੇ ਅਕਾਲੀਆਂ ਵਿਚਕਾਰ ਗੋਲੀ ਚੱਲੀ, ਜਾਨੀ ਨੁਕਸਾਨ ਤੋਂ ਬਚਾਅ

‘ਦ ਖ਼ਾਲਸ ਬਿਊਰੋ : ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਦੋ ਧ ੜਿਆਂ ਵਿੱਚ ਗੋਲੀ ਆਂ ਚੱਲਣ ਦਾ ਮਾਮ ਲਾ ਸਾਹਮਣੇ ਆਇਆ ਹੈ। ਮਾ ਮਲਾ ਪੈਸੇ ਵੰਡਣ ਤੋਂ ਲੈ ਕੇ ਵਿਗ ੜਿਆ ਪਰ ਕਿਸੇ ਤਰ੍ਹਾਂ ਦੇ ਜਾ ਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਝੜ ਪ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਹੋਈ ਹੈ। ਅਕਾਲੀਆਂ ਦਾ ਕਹਿਣਾ ਹੈ

Read More
Punjab

ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ‘ਚ ਵੋਟਾਂ ਦਾ ਬਾਇਕਾਟ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਜਿੱਥੇ ਮਤਦਾਨ ਜ਼ੋਰ-ਸ਼ੋਰ ਨਾਲ ਜਾਰੀ ਹੈ,ਉਥੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਦੇ ਲੋਕਾਂ ਵੱਲੋਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਹੈ।ਪਿੰਡ ਦੇ ਲੋਕਾਂ ਵੱਲੋਂ ਨਾ ਤਾਂ ਕਿਸੇ ਪਾਰਟੀ ਵੋਟ ਪਾਈ ਜਾ ਰਹੀ ਹੈ ਤੇ ਨਾ ਹੀ ਕੋਈ ਬੂਥ ਲੱਗਣ ਦਿੱਤਾ ਗਿਆ ਹੈ। ਪਿੰਡ ਬਸਿਆਲਾ ਦੇ ਸਰਪੰਚ

Read More
Punjab

ਵੋਟ ਪਾਉਣ ਗਏ ਵੋਟਰ ਨੂੰ ਬੂਥ ‘ਤੇ ਪਿਆ ਦਿਲ ਦਾ ਦੌਰਾ, ਹੋਈ ਮੌਤ

‘ਦ ਖ਼ਾਲਸ ਬਿਊਰੋ : ਜਿੱਥੇ ਪੰਜਾਬ ਚੋਣਾਂ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਹੈ । ਉਥੇ ਹੀ ਖੰਨਾ ਚ ਵੋਟ ਪਾਉਣ ਗਏ ਸੇਵਾਮੁਕਤ ਮਾਸਟਰ ਦੀਵਾਨ ਚੰਦ  ਨੂੰ ਪੋਲਿੰਗ ਬੂਥ ਉਪਰ ਦਿਲ ਦਾ ਦੌ ਰਾ ਪੈ ਗਿਆ। ਜਿਸ ਕਰਨ ਉਹਨਾਂ ਦੀ ਵੋਟ ਪਾਉਣ ਸਮੇਂ ਹੀ ਮੌ ਤ ਹੋ ਗਈ। ਦੀਵਾਨ ਚੰਦ ਏ ਐਸ ਮਾਡਰਨ

Read More
Punjab

ਸੋਨੂੰ ਸੂਦ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ

‘ਦ ਖ਼ਾਲਸ ਬਿਊਰੋ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਵਿਧਾਨ ਸਭਾ ਹਲਕਾ ਮੋਗਾ ਦੇ ਹੋਰ ਸਿਆਸਾ ਪਾਰਟੀਆਂ ਦੇ ਉਮੀਦਵਾਰ  ਲੋਕਾਂ ਨੂੰ ਪੈਸੇ ਦੇ ਕੇ ‘ਵੋਟਾਂ ਖਰੀਦ ਰਹੇ ਹਨ’। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਸ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਦੱਸ ਦਈਏ ਕਿ ਸੋਨੂੰ ਸੂਦ ਵੱਲੋਂ ਬੂਥਾਂ ਉੱਤੇ

Read More
India Punjab

ਬਜੁਰਗਾਂ ਨੂੰ ਸਹੂਲਤ ਦੇਣ ਸੰਬੰਧੀ ਕੀਤੇ ਗਏ ਹਨ ਖਾਸ ਇੰਤਜ਼ਾਮ

‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਪੈ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਜੁਰਗਾਂ ਨੂੰ ਸਹੂਲਤ ਦੇਣ ਸੰਬੰਧੀ ਕੀਤੇ ਗਏ ਇੰਤਜ਼ਾਮ ਬਾਰੇ ਭਾਰਤੀ ਚੋਣ ਕਮਿਸ਼ਨ ਨੇ ਬੜੀਆਂ ਹੀ ਸੋਹਣੀਆਂ ਤਸਵੀਰਾਂ ਆਪਣੇ ਟਵੀਟਰ ਅਕਾਉਂਟ ਤੇ ਪਾਈਆਂ ਹਨ,ਜਿਸ ਵਿੱਚ ਕੁੱਝ ਵਲੰਟੀਅਰ ਬਜੁਰਗ ਵੋਟਰਾਂ ਦੀ ਮਦਦ ਕਰਦੇ ਦਿਖ ਰਹੇ ਹਨ ਤੇ ਬਜੁਰਗ ਵੀ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ

Read More
India

“ਚੋਣਾਂ ਹਨ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ”

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇੱਕ ਵਪਾਰੀ ਅਤੇ ਸਮਾਜ ਸੇਵੀ ਰਾਜੇਸ਼ ਭੱਲਾ ਨੇ ਇੱਕ ਅਨੋਖੀ ਪਹਿਲ ਕਰਦਿਆਂ ਵੋਟ ਪਾ ਕੇ ਆਉਣ ਵਾਲਿਆਂ ਨੂੰ ਮੁਫ਼ਤ ਨਾਸ਼ਤਾ ਕਰਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਚੋਣਾਂ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਅੱਜ ਛੁੱਟੀ ਵੀ ਹੈ। ਇਸ ਛੁੱਟੀ ਵਿੱਚ ਅਸੀਂ ਵੋਟਰਾਂ ਦੇ

Read More
India

ਯੂਪੀ ‘ਚ ਸਮਾਜਵਾਦੀ ਦਾ “ਸਾਈਕਲ” ਗਾਇਬ

ਸਮਾਜਵਾਦੀ ਪਾਰਟੀ ਨੇ ਟਵੀਟ ਕਰਕੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਫਰੂਖਾਬਾਦ ਜ਼ਿਲ੍ਹੇ ਦੀ ਵਿਧਾਨ ਸਭਾ 194 ਬੂਥ ਨੰਬਰ 38 ‘ਤੇ ਈਵੀਐੱਮ ‘ਤੇ ਸਾਈਕਲ ਚੋਣ ਨਿਸ਼ਾਨ ਨਹੀਂ ਹੈ। ਸਮਾਜਵਾਦੀ ਪਾਰਟੀ ਨੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

Read More
Punjab

ਅਰੁਣਾ ਚੌਧਰੀ ਨੇ ਪਾਈ ਵੋਟ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਵੀ ਆਪਣੀ ਵੋਟ ਪਾ ਦਿੱਤੀ ਹੈ। ਵੋਟ ਪਾਉਣ ਤੋਂ ਬਾਅਦ ਚੌਧਰੀ ਨੇ ਪੰਜਾਬ ਦੇ ਲੋਕਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੁਰੀ ਉਮੀਦ ਹੈ ਕਿ ਇਸ ਵਾਰ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਬਾ ਸੁਣਾਉਣਗੇ।    

Read More