India Punjab

ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਦਿੱਲੀ ਵਿੱਚ ਮੀਟਿੰਗ

‘ਦ ਖ਼ਾਲਸ ਬਿਊਰੋ :ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਦਿੱਲੀ ਵਿੱਚ ਇੱਕ ਮੀਟਿੰਗ ਹੋਈ । ਜਿਸ ਵਿੱਚ ਯੂਕਰੇਨ ਵਿੱਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਸੰਬੰਧੀ ਕੀਤੀ ਚਰਚਾ ਕੀਤੀ ਗਈ।ਕਾਂਗਰਸੀ ਸਾਂਸਦ ਰਵਨੀਤ ਬਿਟੂ ਨੇ ਇੱਕ ਟਵੀਟ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ।

Read More
India International

ਯੂਕਰੇਨ ਵਿੱਚ ਮਰੇ ਭਾਰਤੀ ਦੇ ਪਿਤਾ ਨੇ ਭਾਰਤੀ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਕੀਤੀ ਨਰਾਜ਼ਗੀ ਜ਼ਾਹਰ

‘ਦ ਖ਼ਾਲਸ ਬਿਊਰੋ :ਕਰਨਾਟਕ ਦੇ ਰਹਿਣ ਵਾਲੇ ਨਵੀਨ ਸ਼ੇਖਰੱਪਾ,ਜਿਸ ਦੀ ਮੰਗਲਵਾਰ ਨੂੰ ਯੂਕਰੇਨ ਵਿੱਚ ਇੱਕ ਗੋਲੀਬਾ ਰੀ ਦੌਰਾਨ ਮੌ ਤ ਹੋ ਗਈ ਸੀ,ਦੇ ਪਿਤਾ ਨੇ ਭਾਰਤ ਵਿੱਚ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਆਪਣੀ ਨ ਰਾਜ਼ਗੀ ਜ਼ਾਹਰ ਕੀਤੀ ਹੈ।ਸ਼ੇਖਰੱਪਾ ਦੇ ਪਿਤਾ ਨੇ ਦੱਸਿਆ ਕਿ ਪ੍ਰੀ-ਯੂਨੀਵਰਸਿਟੀ ਕੋਰਸ ਵਿੱਚ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਬਾਵਜੂਦ, ਮੇਰਾ ਪੁੱਤਰ ਰਾਜ

Read More
India Punjab

ਦਿੱਲੀ ਦੀ ਸਜਾ ਸਮੀਖਿਆ ਬੋਰਡ ਦੀ ਮੀਟਿੰਗ ਅੱਜ,ਪ੍ਰੋ.ਭੁੱਲਰ ਦੀ ਸ ਜ਼ਾ ਨੂੰ ਲੈ ਕੇ ਹੋ ਸਕਦਾ ਹੈ ਫੈਸਲਾ

‘ਦ ਖਾਲਸ ਟੀਵੀ : ਦਿੱਲੀ ਬੰਬ ਧਮਾ ਕਿਆਂ ਦੇ ਮੁਲ ਜ਼ਮ ਅਤੇ ਜੇ ਲ੍ਹ ਵਿੱਚ ਬੰਦ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮੁੱਦਾ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਫੀ ਭਖਿਆ ਰਿਹਾ ਸੀ।ਅੱਜ ਸ਼੍ਰੋਮਣੀ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਦੀ ਸ ਜ਼ਾ ਸਮੀਖਿਆ ਬੋਰਡ ਦੀ

Read More
International

ਖਾਰਕੀਵ ‘ਚ ਉਤਰੇ ਰੂਸੀ ਪੈਰਾਟਰੂਪਰਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਫੌਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰੂਸੀ ਪੈਰਾਟਰੂਪਰਜ਼ ਸ਼ਹਿਰ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਵਿੱਚ ਖਾਰਕੀਵ ਵਿੱਚ ਉਤਰੇ ਹਨ। ਯੂਕਰੇਨੀ ਫੌਜ ਮੁਤਾਬਕ ਖਾਰਕੀਵ ਅਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹਵਾਈ ਹ ਮਲੇ ਦੇ ਸਾਇਰਨ ਵੱਜਣ ਦੇ ਨਾਲ ਹੀ ਹਵਾਈ ਹਮ ਲਾ ਸ਼ੁਰੂ ਹੋਇਆ। ਰੂਸੀ ਫ਼ੌਜੀਆਂ ਨੇ

Read More
India International Punjab

ਭਾਰਤ ਸਰਕਾਰ ਲਈ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦਾ ਇੱਕ ਸੁਨੇਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਨੇ ਭਾਰਤ ਲਈ ਇੱਕ ਸੁਨੇਹਾ ਭੇਜਿਆ ਹੈ। ਰੂਸ ਦੀ ਸਰਹੱਦ ਤੋਂ ਸਿਰਫ਼ ਦੋ ਘੰਟੇ ਦੀ ਦੂਰੀ ‘ਤੇ ਪੂਰਬੀ ਯੂਕਰੇਨ ਦੇ ਕਸਬੇ ਸੁਮੀ ਵਿੱਚ ਫਸੇ ਕਰੀਬ 500 ਭਾਰਤੀ ਵਿਦਿਆਰਥੀਆਂ ਨੇ ਮਦਦ ਦੇ ਲਈ ਇੱਕ ਜ਼ਰੂਰੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰੂਸ ਰਾਹੀਂ ਯੂਕਰੇਨ ਤੋਂ

Read More
International

ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ

‘ਦ ਖ਼ਾਲਸ ਬਿਊਰੋ : ਰੂਸ ਫੌ ਜ ਵੱਲੋਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੇ ਪੁਲਿ ਸ ਵਿਭਾਗ ਦੀ ਇੱਕ ਇਮਾਰਤ ‘ਤੇ ਰਾ ਕਟ ਨਾਲ ਹਮ ਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਸੀ ਹਮ ਲੇ ਦੌਰਾਨ ਦੋ ਦਰਜਨ ਤੋਂ ਵੱਧ ਸਥਾਨਕ ਲੋਕਾਂ ਦੀ ਮੌ ਤ ਹੋ ਗਈ ਹੈ। ਰਾਕਟ ਦੇ ਹਮ ਲੇ ਨਾਲ ਪੁਲਿਸ ਵਿਭਾਗ ਦੀ ਇਮਾਰਤ

Read More
International

ਆਰਥਿਕ ਤੋਰ ‘ਤੇ ਅਲਗ ਪਿਆ ਰੂਸ,ਵਿਦੇਸ਼ੀ ਕੰਪਨੀਆਂ ਨੇ ਖਤਮ ਕੀਤੇ ਵਪਾਰਕ ਸੰਬੰਧ

ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਕੀਤੇ ਜਾ ਰਹੇ ਹਮਲੇ ਦੇ ਜਵਾਬ ਵਿੱਚ ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਖਿਲਾਫ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਅਮਰੀਕੀ ਬਹੁਰਾਸ਼ਟਰੀ ਕੰਪਨੀ ਐਪਲ

Read More
India International

ਰੋਮਾਨੀਆ ਤੋਂ 220 ਭਾਰਤੀਆਂ ਨੂੰ ਲੈ ਫਲਾਈਟ ਪਹੁੰਚੀ ਦਿੱਲੀ

‘ਦ ਖ਼ਲਸ ਬਿਊਰੋ : ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਦਸਵੀਂ ਉਡਾਣ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ ਰੋਮਾਨੀਆ ਤੋਂ 220 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ। ਇਸ ਮੌਕੇ ‘ਤੇ ਕੇਂਦਰੀ ਸੰਸਦ ਮੰਤਰੀ ਜਤਿੰਦਰ ਸਿੰਘ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ

Read More
Punjab

ਨ ਸ਼ਾ ਤਸ ਕਰੀ ਦੇ ਮਾਮ ਲੇ ‘ਚ ਏਐਸਐਈ ਸਮੇਤ ਪੰਜ ਖ਼ਿ ਲਾਫ਼ ਕੇ ਸ ਦਰਜ

‘ਦ ਖ਼ਾਲਸ ਬਿਊਰੋ : ਫ਼ਿਰੋਜ਼ਪੁਰ ਪੁ ਲਿਸ ਨੇ ਇੱਕ ਵਿਅਕਤੀ ਨੂੰ ਨਸ਼ੀ ਲੇ ਪਦਾਰਥਾਂ ਦੀ ਤਸਕ ਰੀ ਦੇ ਮਾ ਮਲੇ ‘ਚ ਫਸਾਉਣ ਦੇ ਦੋ ਸ਼ ਵਿੱਚ ਤਿੰਨ ਦੋ ਸ਼ੀਆਂ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ। ਇਸ ਮਾ ਮਲੇ ਵਿੱਚ ਇੱਕ ਏਐਸਆਈ, ਉਸਦੀ ਪਤਨੀ ਅਤੇ ਧੀ ਸਮੇਤ 5 ਵਿਅਕਤੀਆਂ ਖਿਲਾ ਫ਼ ਮਾਮ ਲਾ ਦਰਜ ਕੀਤਾ

Read More
Punjab

ਮੂਸੇਵਾਲੇ ਖ਼ਿ ਲਾਫ਼ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਅੱਜ

‘ਦ ਖ਼ਾਲਸ ਬਿਊਰੋ : ਮਾਨਸਾ ਤੋਂ ਕਾਂਗਰਸੀ ਉਮੀਦਵਾਰ ਤੇ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਖ਼ਿਲਾ ਫ਼ ਦਰਜ ਕੇ ਸ ਦੀ ਸੁਣਵਾਈ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾ ਲਤ ਵਿੱਚ ਹੈ। ਐਡਵੋਕੇਟ ਸੁਨੀਲ ਮੱਲਣ ਨੇ ਇਹ ਕੇਸ ਦਾਇਰ ਕੀਤਾ ਹੈ। ਇਲ ਜ਼ਾਮ ਮੁਤਾਬਕ ਮੂਸੇਵਾਲਾ ਦੇ ਸੰਜੂ ਗੀਤ ਵਿੱਚ ਵਕੀਲਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਗਈ ਹੈ। ਉਸ

Read More