ਕੇਂਦਰ ਸਰਕਾਰ ਨੇ ਰੋਕੇ ਪੰਜਾਬ ਦੇ 1100 ਕਰੋੜ ਦੇ ਦਿਹਾਤੀ ਵਿਕਾਸ ਫੰਡ
‘ਦ ਖ਼ਾਲਸ ਬਿਊਰੋ :ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਦੇ ਦਿਹਾਤੀ ਵਿਕਾਸ ਫੰਡਾਂ ਤੇ ਰੋਕ ਲਾ ਦਿਤੀ ਗਈ ਹੈ। ਇਹ ਫ਼ੰਡ ਕੇਂਦਰ ਵੱਲੋਂ ਲੰਘੇ ਝੋਨੇ ਦੇ ਸੀਜ਼ਨ ਤੇ ਜਾਰੀ ਕੀਤੇ ਜਾਣੇ ਸੀ,ਜਿਹੜੇ ਕਿ ਕਰੀਬ 1100 ਕਰੋੜ ਰੁਪਏ ਬਣਦੇ ਹਨ ।ਝੋਨੇ ਦਾ ਸੀਜ਼ਨ ਖ਼ਤਮ ਹੋਣ ਦੇ ਬਾਵਜੂਦ ਵੀ ਇਹ ਫੰਡ ਜਾਰੀ ਨਹੀਂ ਕੀਤੇ ਗਏ ਹਨ। ਇਹਨਾਂ ਫ਼ੰਡਾ