Punjab

“ਬੇਅਦਬੀ ਦੇ ਦੋਸ਼ੀਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ”

‘ਦ ਖ਼ਾਲਸ ਬਿਊਰੋ : ਪਟਿਆਲਾ ਜਿਲ੍ਹੇ ਦੇ ਪਿੰਡ ਮੱਦੋਮਾਜਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਦੀ ਵਾਪਰੀ ਘ ਟਨਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਖਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਸਰਵਉੱਚ ਹੈ, ਜਿਸ ਦੀ ਬੇਅਦ ਬੀ

Read More
India Punjab

ਪੰਜ ਸੂਬੇ ਦੇ ਪ੍ਰਧਾਨ ਦੇਣਗੇ ਅਸਤੀਫ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) – ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜ ਸੂਬਿਆਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਮੰਗ ਲਿਆ ਹੈ। ਇਹ ਇਹੀ ਸੂਬੇ ਹਨ, ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਇਹਨਾਂ ਪੰਜ ਸੂਬਿਆਂ ਵਿੱਚ ਉੱਤਰ ਪ੍ਰਦੇਸ਼, ਮਨੀਪੁਰ, ਗੋਆ, ਉੱਤਰਾਖੰਡ ਅਤੇ ਪੰਜਾਬ ਸ਼ਾਮਿਲ ਹਨ।

Read More
Punjab

ਕਿਸਾਨਾਂ ਦੇ ਸੱਦੇ ‘ਤੇ ਪੀਐਸਈਬੀ ਦੇ ਦਫ਼ਤਰ ਅੱਗੇ ਭਰਵਾਂ ਇੱਕਠ

‘ਦ ਖ਼ਾਲਸ ਬਿਊਰੋ :ਪੰਜਾਬ ਸਕੂਲ ਸਿੱਖਿਆ ਬੋਰਡ,ਮੁਹਾਲੀ ਦੇ ਦਫ਼ਤਰ ਅੱਗੇ ਲੱਗੇ ਧਰਨੇ ਦੇ 37ਵੇਂ ਦਿਨ ਵਿੱਚ ਦਾਖਲ ਹੋਣ ਦੇ ਨਾਲ ਹੀ ਉਥੇ ਅੱਜ ਇੱਕ ਭਰਵਾਂ ਇੱਕਠ ਕੀਤਾ ਗਿਆ। ਸਿੱਖ ਗੁਰੂਆਂ ਤੇ ਸ਼ਹੀਦਾਂ ਲਈ ਇਤਿਹਾਸ ਦੀਆਂ ਕਿਤਾਬਾਂ ਵਿੱਚ ਦਰਜ ਘਟੀਆ ਸ਼ਬਦਾਵਲੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਕਰਵਾਏ ਗਏ ਇਸ

Read More
Punjab

ਮਾਨਸਾ ਵਿੱਚ ਕਿਸਾਨਾਂ ਨੇ ਡੀਸੀ ਕੰਪਲੈਕਸ ਦਾ ਕੀਤਾ ਘਿਰਾਓ

‘ਦ ਖ਼ਾਲਸ ਬਿਊਰੋ : ਮਾਲਵਾ ਪੱਟੀ ‘ਚ ਗੁਲਾਬੀ ਸੁੰਡੀ ਕਾਰਣ ਤਬਾਹ ਹੋਈ ਨਰਮੇ ਦੀ ਫਸਲ ਮੁਆਵਜ਼ੇ ਲਈ ਲਈ ਕਿਸਾਨਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਪ੍ਰਦਰ ਸ਼ਨ ਲਗਾਤਾਰ ਜਾਰੀ ਹਨ ।ਇਸੇ ਤਹਿਤ ਅੱਜ ਮਾਨਸੇ ਵਿੱਚ ਸੜਕਾਂ ਤੇ ਫ਼ਿਰ ਕਿਸਾਨਾਂ ਦਾ ਰੋ ਹ ਦੇਖਣ ਨੂੰ ਮਿਲਿਆ,ਜਦੋਂ ਸਰਕਾਰ ਦੀ ਬੇਰੁਖੀ ਤੋਂ ਤੰਗ ਆਏ ਕਿਸਾਨਾਂ ਨੇ ਗੁੱਸੇ ‘ਚ ਆ

Read More
Punjab

ਕਾਂਗਰਸੀ ਆਗੂ ਬਿਆਨਬਾਜ਼ੀ ਕਰਨ ਬੰਦ : ਰਾਜਾ ਵੜਿੰਗ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਮੌਜੂਦਾ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਵਿੱਚੋਂ ਅਨੁਸ਼ਾਸ਼ਨਹੀਣਤਾ ਕਰਕੇ ਹਾਰੀ ਹੈ। ਇਸੇ ਦੌਰਾਨ ਰਾਜਾ ਵੜਿੰਗ ਨੇ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਹੈ ਕਿ

Read More
International

ਰੂਸ ਦੇ ਸਰਕਾਰੀ ਚੈਨਲ ‘ਤੇ ਯੂਕਰੇਨ ਅਤੇ ਰੂਸ ਦੇ ਯੁੱ ਧ ਦਾ ਵਿਰੋਧ

‘ਦ ਖ਼ਾਲਸ ਬਿਊਰੋ : ਰੂਸ ਦੇ ਸਰਕਾਰੀ ਟੀਵੀ ਚੈਨਲ ਉੱਤੇ ਸ਼ਾਮ ਦੇ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਇੱਕ ਔਰਤ ਹੱਥ ਵਿੱਚ ਜੰ ਗ ਵਿਰੋਧੀ ਪੋਸਟਰ ਲੈ ਕੇ ਨਿਊਜ਼ ਐਂਕਰ ਦੇ ਪਿੱਛੇ ਖੜ੍ਹੀ ਹੋ ਗਈ। ਇਸ ਪੋਸਟਰ ‘ਤੇ ਲਿਖਿਆ ਸੀ, ”ਯੁੱ ਧ ਨਹੀਂ, ਯੁੱ ਧ ਰੋਕੋ, ਇਹ ਲੋਕ ਤੁਹਾਨੂੰ ਝੂਠ ਬੋਲ ਰਹੇ ਹਨ। ਇਸ ਔਰਤ ਦਾ ਨਾਮ

Read More
Punjab

ਖ਼ਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹੈ ਹੋਲਾ ਮਹੱਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਮਨਮੋਹਕ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ। ਪੂਰਾ ਅਨੰਦਪੁਰ ਸ਼ਹਿਰ ਫੁੱਲਾਂ ਦੀ ਖੁਸ਼ਬੂ ਨਾਲ

Read More
International

ਕੀਵ ਵਿੱਚ ਲਗਾਇਆ ਗਿਆ ਕਰਫ਼ਿਊ

‘ਦ ਖ਼ਾਲਸ ਬਿਊਰੋ :ਰੂਸੀ ਬਲਾਂ ਦੁਆਰਾ ਯੂਕ ਰੇਨ ਦੀ ਰਾਜਧਾਨੀ ਵਿੱਚ ਭਾਰੀ ਗੋਲਾਬਾ ਰੀ ਜਾਰੀ ਰਹਿਣ ਦੇ ਕਾਰਨ, ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਮੰਗਲਵਾਰ ਨੂੰ 17 ਮਾਰਚ ਤੱਕ 36 ਘੰਟੇ ਦਾ ਕਰਫਿਊ ਲਗਾ ਦਿਤਾ ਹੈ। ਨਵੇਂ ਆਦੇਸ਼ ਦੇ ਅਨੁਸਾਰ, ਕੀਵ ਵਿੱਚ ਕਰਫਿਊ 15 ਮਾਰਚ ਨੂੰ ਸ਼ਾਮ 8 ਵਜੇ ਤੋਂ 17 ਮਾਰਚ ਨੂੰ ਸਵੇਰੇ 7

Read More
International

“ਮਈ ਦੀ ਸ਼ੁਰੂਆਤ ‘ਚ ਜੰ ਗ ਹੋ ਸਕਦੀ ਹੈ ਖ਼ਤਮ”

‘ਦ ਖ਼ਾਲਸ ਬਿਊਰੋ : ਰੂਸ ਯੂਕਰੇਨ ਦੇ  ਵੱਡੇ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਸਵੇਰ ਤੋਂ ਰੂਸੀ ਬੰ ਬਾਰੀ ਜਾਰੀ ਹੈ। ਇਸ ਬੰ ਬ ਧ ਮਾਕੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਵੀ ਹ ਮਲੇ ਦੀ ਲਪੇਟ ਵਿੱਚ ਆ ਗਈ ਹੈ। ਯੂਕਰੇਨ ਦੀ ਐਮ ਰਜੈਂਸੀ ਸੇਵਾ ਦਾ ਕਹਿਣਾ ਹੈ ਕਿ ਇਮਾਰਤ

Read More
Punjab

ਡਾ. ਇੰਦਰਬੀਰ ਸਿੰਘ ਚੀਫ ਖ਼ਾਲਸਾ ਦੇ ਨਵੇਂ ਪ੍ਰਧਾਨ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਆਹੁਦੇਦਾਰੀਆਂ ਨੂੰ ਵੀ ਹੱਥ ਮਾਰਨਾ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਅੱਜ ਸਰਬਸੰਮਤੀ ਨਾਲ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਡਾ.ਨਿੱਝਰ

Read More