Punjab

ਚੰਡੀਗੜ੍ਹ ਵਿੱਚ ਹੋਈ ਸ਼ਰਾਬ ਸਸਤੀ,ਠੇਕਿਆਂ ਦੀ ਨਿਲਾਮੀ ਤੋਂ ਪਹਿਲਾਂ ਰੇਟ ਘਟੇ

‘ਦ ਖ਼ਾਲਸ ਬਿਊਰੋ :ਵਿੱਤੀ ਸਾਲ ਖਤਮ ਹੋਣ ਦੇ ਨੇੜੇ ਆਉਦਿਆਂ ਹੀ ਚੰਡੀਗੜ੍ਹ ਦੇ ਸ਼ਰਾਬ ਦੀਆਂ ਮੌਜਾਂ ਲੱਗ ਗਈਆਂ ਹਨ।ਠੇਕੇ ਟੁਟਣ ਤੋਂ ਕੁਝ ਦਿਨ ਪਹਿਲਾਂ ਸ਼ਰਾਬ ਸਸਤੀ ਹੋ ਗਈ ਹੈ।ਪੰਜਾਬ ਦੀ ਰਾਜਧਾਨੀ ਵਿੱਖੇ ਠੇਕਿਆਂ ਦੀ ਨਿਲਾਮੀ ਦਾ ਐਲਾਨ ਹੋਣ ਮਗਰੋਂ ਸ਼ਰਾਬ ਦੀਆਂ ਬੋਤਲਾਂ ਦੀਆਂ ਕੀਮਤਾਂ ਵਿੱਚ 30 ਤੋਂ 40 ਫ਼ੀਸਦੀ ਤੱਕ ਛੋਟ ਦੇ ਦਿੱਤੀ ਗਈ ਹੈ।ਠੇਕਾ

Read More
International

ਨਾਸਾ ਵੱਲੋਂ ਚੰਦਰਮਾ ‘ਤੇ ਇੱਕ ਹੋਰ ਮਿਸ਼ਨ ਦੀ ਤਿਆਰੀ

‘ਦ ਖ਼ਾਲਸ ਬਿਊਰੋ : ਅਮਰੀਕੀ ਪੁਲਾੜ ਏਜੰਸੀ ਨਾਸਾ ਚੰਦਰਮਾ ‘ਤੇ ਇੱਕ ਹੋਰ ਅਭਿਆਨ ਦੀ ਤਿਆਰੀ ਕਰ ਰਿਹਾ ਹੈ। ਨਾਸਾ ਏਜੰਸੀ ਪਹਿਲੀ ਵਾਰ ਆਪਣੇ ਵਿਸ਼ਾਲ ਚੰਦਰਮਾ ਨੂੰ ਸਾਹਮਣੇ ਲੈ ਕੇ ਆਈ ਹੈ। ਇਸ ਰਾਕੇਟ ਦਾ ਨਾਂ ਸਪੇਸ ਲਾਂਚ ਸਿਸਟਮ ਹੈ, ਜਿਸ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਲਿਜਾਇਆ ਜਾ ਰਿਹਾ ਹੈ। ਇੱਥੇ ਇੱਕ ਡਮੀ ਕਾਊਂਟਡਾਊਨ ਕੀਤਾ

Read More
Punjab

ਸੜਕ ਹਾ ਦਸੇ ਦੌਰਾਨ ਦੋ ਦੀ ਮੌ ਤ, ਇੱਕ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਫਗਵਾੜਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਇਕ ਭਿ ਆਨਕ ਸੜਕ ਹਾਦ ਸੇ ਦੌਰਾਨ ਦੋ ਜਣਿਆ ਦੀ ਮੌ ਤ ਹੋ ਗਈ ਅਤੇ ਇੱਕ ਜ਼ਖ਼ ਮੀ ਹੋ ਗਿਆ ਹੈ। ਇਹ ਹਾ ਦਸਾ ਉਦੋਂ ਵਾਪਰਿ ਜਦੋਂ ਸੜਕ ਕਿਨਾਰੇ ਵਾਹਨ ਦੀ ਮੁਰੰਮਤ ਕਰ ਰਹੇ ਟਰੱਕ ਡਰਾਈਵਰ ਅਤੇ ਮਕੈਨਿਕ ਦੀ ਤੇਜ ਰਫਤਾਰ ਕਾਰ ਨਾਲ ਹੋਈ ਟੱ ਕਰ ‘ਚ

Read More
India

‘ਦ ਕਸ਼ਮੀਰ ਫਾਈਲਜ਼’ ਫ਼ਿਲਮ ਤੇ ਉਠੇ ਵਿਵਾਦ ਕਾਰਣ ਨਿਰਦੇਸ਼ਕ ਨੂੰ ਸੁਰੱਖਿਆ

‘ਦ ਖ਼ਾਲਸ ਬਿਊਰੋ :ਕੁੱਝ ਚਿਰ ਪਹਿਲਾਂ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ।ਜਿਸ ਕਾਰਣ ਕੇਂਦਰ ਸਰਕਾਰ ਨੇ ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਦਾ ਦਿੱਤੀ ਹੈ। ਉਸਦੀ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਸੀਆਰਪੀਐਫ ਕਵਰ ਦੇ ਨਾਲ ਹੋਵੇਗੀ। ਇਹ ਫ਼ਿਲਮ  ਕਸ਼ਮੀਰ ਘਾਟੀ ਵਿੱਚ ਅਤਿਵਾਦ ਦੇ

Read More
Punjab

ਕੰਗ ਨੇ ਕੀਤਾ ਰਾਜ ਸਭਾ ਟਿਕਟ ਲਈ ਦਾਅਵਾ ਪੇਸ਼

‘ਦ ਖ਼ਾਲਸ ਬਿਊਰੋ : ਸਾਬਕਾ ਮੰਤਰੀ ਜਗਮੋਹਨ ਕੰਗ ਨੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਸੀਟ ਲਈ ਦਾਅਵਾ ਪੇਸ਼ ਕੀਤਾ ਹੈ। ਉਨਾਂ ਨੇ ਕਿਹਾ ਹੈ ਕਿ ਮੇਰਾ ਰਾਜਨੀਤੀ ਵਿੱਚ ਲੰਬਾ ਸਿਆਸੀ ਤਜਰਬਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਰੂਰ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਦੀ ਸੀਟ ਮਿਲਦੀ ਹੈ ਕਿ ਨਹੀਂ, ਇਸਦਾ ਫੈਸਲਾ ਆਮ ਆਦਮੀ ਪਾਰਟੀ

Read More
India

ਏਅਰਪੋਰਟ ‘ਤੇ ਬੈਗ ‘ਚੋਂ ਨਿਕਲੇ ਸਾਮਾਨ ਨੇ ਅਧਿਕਾਰੀਆਂ ਨੂੰ ਪਾਇਆ ਚੱਕਰਾਂ ‘ਚ

‘ਦ ਖ਼ਾਲਸ ਬਿਊਰੋ :ਦੁਨੀਆ ਵਿੱਚ ਕੁੱਝ ਲੋਕ ਆਪਣੇ ਨਿਵਕਲੇ ਕੰਮਾਂ ਕਰਕੇ ਅਕਸਰ ਕਾਫ਼ੀ ਚਰਚਾ ਵਿੱਚ ਰਹਿੰਦੇ ਹਨ। ਇਸੇ ਤਰਾਂ ਦੇ ਇੱਕ ਮਾਮਲਾ ਅੱਜ ਕਲ ਕਾਫ਼ੀ ਸੁਰਖੀਆਂ ਵਿੱਚ ਹੈ।ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੇ ਆਈਪੀਐਸ ਅਧਿਕਾਰੀ ਅਰੁਣ ਬੋਥਰਾ ਦਾ ਇੱਕ ਟਵੀਟ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਹੋ ਰਿਹਾ ਹੈ।ਦਰਅਸਲ, ਉਹਨਾਂ ਹਾਲ ਹੀ ਵਿੱਚ ਆਪਣੇ ਟਵਿੱਟਰ

Read More
Punjab

ਸਿਹਤ ਵਿਭਾਗ ਨੇ ਜਾਰੀ ਕੀਤੇ 7 ਸੁਧਾਰ ਨੁਕਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਨੇ ਸਮੂਹ ਸਿਵਲ ਸਰਜਨ ਪੰਜਾਬ ਰਾਜ ਅਤੇ ਮੈਡੀਕਲ ਸੁਪਰਡੈਂਟਾਂ ਨੂੰ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਸੱਤ ਨੁਕਾਤੀ ਸੁਧਾਰ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਨ੍ਹਾਂ ਸੁਧਾਰਾਂ ਵਿੱਚ : • ਸਮੇਂ ਦੀ ਪਾਬੰਦੀ ਦਾ ਧਿਆਨ ਰੱਖਿਆ ਜਾਵੇ। • ਹਸਪਤਾਲ ਦੀ ਸਾਫ਼ ਸਫ਼ਾਈ ਦਾ

Read More
Punjab

ਕੱਲ੍ਹ ਹੋਵੇਗੀ ਨਵੀਂ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ

‘ਦ ਖ਼ਾਲਸ ਬਿਊਰੋ :- ਕੱਲ੍ਹ ਪੰਜਾਬ ਰਾਜ ਭਵਨ ਵਿੱਚ 11 ਵਜੇ ਸਹੁੰ ਚੁੱਕ ਸਮਾਗਮ ਰੱਖ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਵੇਂ ਬਣਨ ਵਾਲੇ ਵਜ਼ੀਰਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਇਸ ਤੋਂ ਉਪਰੰਤ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਸ਼ਨੀਵਾਰ ਨੂੰ ਬਾਅਦ ਦੁਪਹਿਰ ਕੀਤੀ ਜਾਵੇਗੀ। ਕੱਲ੍ਹ ਕੈਬਨਿਟ ਦੇ ਮੈਂਬਰ ਵੀ ਸਹੁੰ ਚੁੱਕਣਗੇ ਅਤੇ

Read More
Punjab

ਅਧਿਆਪਕ ਵੱਲੋਂ ਵਿਸ਼ੇਸ਼ ਬੱਚੇ ਨਾਲ ਕੁੱਟ ਮਾਰ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੱਚਿਆਂ ਲਈ ਸਪੈਸ਼ਲ ਸਕੂਲ ਖੋਲ੍ਹੇ ਗਏ ਹਨ। ਜਿਸ ਵਿੱਚ ਇਨ੍ਹਾਂ ਦੀ ਪੜ੍ਹਾਈ ਦਾ ਅਤੇ ਇਨ੍ਹਾਂ ਦੀ ਦੇਖਭਾਲ ਦਾ ਖਾਸ ਇੰਤਜਾਮ ਕੀਤਾ ਜਾਂਦਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿਸ਼ੇਸ਼ ਬੱਚਿਆਂ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ  ਵਿਸ਼ੇਸ਼ ਬੱਚੇ ਨਾਲ ਕੁੱ ਟਮਾ ਰ ਦਾ ਮਾਮ ਲਾ

Read More
Punjab

ਚੰਡੀਗੜ੍ਹ ਨੇ ਇਕੱਠ ‘ਤੇ ਰੋਕਾਂ ਹਟਾਈਆਂ

‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਪ੍ਰਸ਼ਾਸ਼ਨ ਨੇ ਇਨਡੋਰ ਅਤੇ ਆਊਟਡੋਰ ਇੱਕਠਾਂ ਉੱਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਅੱਜ ਤੋਂ ਹਟਾ ਦਿੱਤਾ ਹੈ।

Read More