India Punjab

“ਕਿਸਾਨ ਭਰਾਵੋ, ਸਾਵਧਾਨ ਹੋ ਜਾਉ ! ਸਰਕਾਰ ਕਰਨ ਜਾ ਰਹੀ ਹੈ ਮੁੜ ਨਵੀਂ ਚਲਾਕੀ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੁਪਰੀਮ ਕੋਰਟ ਕਮੇਟੀ ਦੀ ਰਿਪੋਰਟ ਨੂੰ ਕਿਸਾਨਾਂ ਨੇ ਜਾਅਲੀ ਦੱਸਿਆ ਹੈ। ਸੰਯੁਕਤ ਕਿਸਾਨ ਮੋਰਚਾ ਨੇ ਇਸ ਰਿਪੋਰਟ ਨੂੰ ਫਰਜ਼ੀਵਾੜਾ ਦੱਸਿਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਆਨਲਾਈਨ ਫੀਡਬੈਕ ਜ਼ਰੀਏ ਜਾਅਲੀ ਡਾਟਾ ਇਕੱਠਾ ਕੀਤਾ ਗਿਆ ਹੈ। ਰਿਪੋਰਟ ‘ਚ ਖੇਤੀ ਕਾਨੂੰਨਾਂ ਦੇ ਹੱਕ ‘ਚ 86% ਕਿਸਾਨ ਦੱਸੇ ਗਏ ਹਨ। ਰਿਪੋਰਟ ਵਿੱਚ

Read More
Punjab

“ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ G23 ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ “ਝੁਕ ਕਰ ਸਲਾਮ ਕਰਨੇ ਮੇਂ ਕਿਆ ਹਰਜ ਹੈ ਮਗਰ, ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ। ਜਾਖੜ ਨੇ ਕਿਹਾ ਕਿ ਅਸੰਤੁਸ਼ਟ ਲੋਕਾਂ ਨੂੰ

Read More
Punjab

ਪੈਟਰੋਲ, ਡੀਜ਼ਲ ਦੀਆਂ ਵਧੀਆਂ ਕਮੀਤਾਂ ਦਾ ਲੋਕਾਂ ‘ਤੇ ਕੀ ਅਸਰ ਪੈ ਰਿਹੈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੈਟਰੋਲ ਅਤੇ ਡੀਜ਼ਲ ਦੀਆਂ ਕਮੀਤਾਂ ਵਿੱਚ ਲਗਾਤਾਰ ਦੂਜੇ ਦਿਨ ਇਜ਼ਾਫ਼ਾ ਹੋਇਆ ਹੈ। ਦੋਹਾਂ ਦੇ ਰੇਟ 80-80 ਪੈਸੇ ਪ੍ਰਤੀ ਲੀਟਰ ਵੱਧ ਗਏ ਹਨ। ਮਹਿੰਗਾਈ ਦੇ ਝਟਕਿਆਂ ਦਾ ਹੁਣ ਲੋਕਾਂ ਦੀ ਜੇਬ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਹਿਲਾਂ ਰੇਟ ਘਟਾ

Read More
International

ਪ੍ਰ ਮਾਣੂ ਹੱਥਿ ਆਰਾਂ ਵਰਤੋਂ ਕਰ ਸਕਦਾ ਹੈ ਰੂਸ :ਦਮਿਤਰੀ ਪੇਸਕੋਵ

‘ਦ ਖ਼ਾਲਸ ਬਿਊਰੋ : ਰੂਸ ਦੇ ਰਾਸ਼ਟਰਪਤੀ ਵਲਾਦੀਮਾਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰੂਸ ਪ੍ਰ ਮਾਣੂ ਹਥਿ ਆਰਾਂ ਦੀ ਵਰਤੋਂ ਕਰੇਗਾ “ਜੇਕਰ ਸਵਾਲ ਜੀਵਨ ਜਾਂ ਮੌ ਤ ਦਾ ਹੈ”, ਅਤੇ ਇਹ ਕਿ ਉਹ “ਦੇਸ਼ ਦੀ ਸੁਰੱਖਿਆ” ਲਈ ਵਰਤੇ ਜਾਣਗੇ। ਦੌਰਾਨ ਇਨ੍ਹਾਂ ਹਥਿ ਆਰਾਂ ਦੀ ਵਰਤੋਂ ਨਾਲ ਜੁੜੇ ਇਕ ਸਵਾਲ ‘ਤੇ ਪੇਸਕੋਵ

Read More
India Punjab

ਹੈਲੀਕਾਪਟਰ ਕੰਪਨੀ ‘ਤੇ IT ਦੀ ਵੱਡੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੌਪਰ ਸਹੂਲਤ ਦੇਣ ਵਾਲੀ ਇੱਕ ਹੈਲੀਕਾਪਟਰ ਕੰਪਨੀ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ। ਕੇਂਦਰੀ ਜਾਂਚ ਏਜੰਸੀ ਇਨਕਮ ਟੈਕਸ ਵੱਲੋਂ ਕੰਪਨੀ ਦੇ 30 ਤੋਂ ਵੱਧ ਟਿਕਾਣਿਆਂ ‘ਤੇ ਰੇਡ ਕੀਤੀ ਗਈ ਹੈ। ਕੰਪਨੀ ਵੱਲੋਂ ਪੰਜਾਬ ‘ਚ ਚੋਣਾਂ ਦੌਰਾਨ ਚੌਪਰ ਸਹੂਲਤ ਦਿੱਤੀ ਗਈ ਸੀ ਤੇ

Read More
India

ਫ਼ੌਜ ਦੀ ਅਹੀਰ ਰੈਜੀਮੈਂਟ ਨੂੰ ਲੈ ਕੇ ਹਰਿਆਣਾ ‘ਚ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫੌਜ ‘ਚ ਅਹੀਰ ਰੈਜੀਮੈਂਟ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸੱਤਾ ਅਤੇ ਵਿਰੋਧੀ ਧਿਰਾਂ ਦੇ ਕਈ ਮੈਂਬਰ ਪਾਰਲੀਮੈਂਟ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ। ਕਈ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋਣਗੇ। ਅੰਦੋਲਨਕਾਰੀਆਂ ਨੇ ਦਿੱਲੀ ਜੈਪੁਰ ਹਾਈਵੇਅ ‘ਤੇ

Read More
Punjab

“ਭ੍ਰਿਸ਼ਟਾਚਾਰ ਜੜਾਂ ਵਿੱਚ ਬੈਠਾ ਹੈ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਵੀ ਲਗਾਤਾਰ ਲੰਬੀ ਹਲਕੇ ਵਿੱਚ ਧੰਨਵਾਦੀ ਦੌਰਾ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਸਿਆਸਤ ਵਿੱਚ ਹਾਰ-ਜਿੱਤ ਲੱਗੀ ਰਹਿੰਦੀ ਹੈ ਪਰ ਉਹ ਹਰ ਹਾਲ ਵਿੱਚ ਆਪਣੇ ਹਲਕੇ ਦੇ ਲੋਕਾਂ ਨਾਲ ਖੜੇ ਹਨ। ਪ੍ਰਕਾਸ਼ ਸਿੰਘ

Read More
India

ਹੈਦਰਾਬਾਦ ਦੇ ਗੋਦਾਮ ‘ਚ ਅੱ ਗ ਲੱਗਣ ਨਾਲ 11 ਦੀ ਮੌ ਤ

‘ਦ ਖ਼ਾਲਸ ਬਿਊਰੋ : ਹੈਦਰਾਬਾਦ ਦੇ ਭੋਇਗੁਡਾ ਆਡੀ ‘ਚ ਕਬਾੜ ਦੇ ਗੋਦਾਮ ‘ਚ ਭਿਆ ਨਕ ਅੱ ਗ ਲੱਗਣ ਨਾਲ 11 ਮਜ਼ਦੂਰਾਂ ਦੀ ਮੌ ਤ ਹੋ ਗਈ ਹੈ।  ਜਾਣਕਾਰੀ ਅਨੁਸਾਰ ਘ ਟਨਾ ਦੇ ਸਮੇਂ ਇਹ ਲੋਕ ਗੋਦਾਮ ਦੇ ਅੰਦਰ ਸੁੱਤੇ ਹੋਏ ਸਨ। ਗੋਦਾਮ ‘ਚ ਅੱ ਗ ਕਾਰਨ ਇਕ ਕੰਧ ਡਿੱਗ ਗਈ, ਜਿਸ ਕਾਰਨ ਉਥੇ ਫਸੇ ਲੋਕ

Read More
Punjab

ਭ੍ਰਿਸ਼ਟ ਅਫ਼ਸਰ ਹੋਣ ਜਾਂ ਵਿਧਾਇਕ, ਸਭ ਨੂੰ ਟੰਗਾਂਗੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਟਕੜ ਕਲਾਂ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੱਜ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਬਹੁਤ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਭਗਤ ਸਿੰਘ

Read More
Punjab

ਭਗਵੰਤ ਮਾਨ ਦਾ ਜਾਦੂ ਸ਼ੁਰੂ

‘ਦ ਖ਼ਲਸ ਬਿਊਰੋ : ਭਗਵੰਤ ਮਾਨ ਨੇ 9501 200 200 ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣਾ ਵਾਅਦਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਪੂਰਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦਾਂ ਨੂੰ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ। ਮਾਨ ਨੇ ਪੰਜਾਬ ਵਾਸੀਆਂ ਨੂੰ

Read More