International

ਰੂਸ ਦੇ ਯੂਕਰੇਨ ‘ਤੇ ਮਿ ਜ਼ਾ ਈਲੀ ਹ ਮਲੇ , ਛੇ ਦੀ ਮੋ ਤ 11 ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਰੂ ਸੀ ਫੌਜ ਨੇ ਪੱਛਮੀ ਸ਼ਹਿਰ ਲਵੀਵ ‘ਤੇ ਮਿਜ਼ਾ ਈਲਾਂ ਨਾਲ ਹ ਮਲਾ ਕੀਤਾ ਹੈ। ਰੂ ਸੀ ਫੌ ਜੀ ਮਿਜ਼ਾ ਈਲਾਂ ਨਾਲ ਘੱਟੋ-ਘੱਟ ਛੇ ਲੋਕ ਮਾ ਰੇ ਗਏ। ਇਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਯੂਕਰੇਨ ਦੇ ਦੂਰ ਪੱਛਮੀ ਹਿੱਸੇ ਦੇ ਸ਼ਹਿਰ ਲਵੀਵ ‘ਤੇ ਇਸ ਦੌਰਾਨ ਕੋਈ ਹਮ ਲਾ ਨਹੀਂ ਹੋਇਆ

Read More
Punjab

ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰ ਰਹੀ ਹੈ ਮਾਨ ਸਰਕਾਰ : ਡਾ ਦਲਜੀਤ ਚੀਮਾ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਵਲੋਂ 3 ਲੱਖ ਕਰੋੜ ਕਰਜ਼ੇ ਦੀ ਜਾਂਚ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ  ਪੰਜਾਬ 3 ਲੱਖ ਕਰੋੜ ਕਰਜ਼ੇ ਦੀ ਜਾਂਚ ਕਰਾਉਣ ਦੇ ਬਹਾਨੇ ਲਾ

Read More
India

ਕੇਂਦਰੀ ਮੰਤਰੀ ਕਿਸ਼ਨ ਰੈੱਡੀ ਦੀ ਪ੍ਰੈਸ ਕਾਨਫਰੰਸ

‘ਦ ਖਾਲਸ ਬਿਊਰੋ:ਕੇਂਦਰੀ ਮੰਤਰੀ ਕਿਸ਼ਨ ਰੈੱਡੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ ਉਤਸਵ ਮੌਕੇ ਕੇਂਦਰ ਸਰਕਾਰ ਵੱਲੋਂ ਲਾਲ ਕਿਲੇ ‘ਤੇ ਆਯੋਜਿਤ ਕੀਤੇ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ 21 ਤੇ 22 ਅਪ੍ਰੈਲ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਹਨਾਂ ਸਮਾਗਮਾਂ ਦੌਰਾਨ ਅਲਗ -ਅਲਗ ਤਰਾਂ

Read More
Punjab

“ਨੀ ਮੈਂ ਸੱਸ ਕੁੱ ਟਣੀ” ਫਿਲਮ ਨੂੰ ਆਇਆ ਨੋਟਿਸ

‘ਦ ਖ਼ਾਲਸ ਬਿਊਰੋ : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬੀ ਫਿਲਮ “ਨੀ ਮੈਂ ਸੱਸ ਕੁੱਟਣੀ” ਦੇ ਨਾਂ ਨੂੰ ਲੈ ਕੇ ਫਿਲਮ ਦੇ ਡਾਇਰੈਕਟਰ ਅਤੇ ਪ੍ਰੋਡਿਊਸਰ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਹਾਲੀ ‘ਚ ਸਥਿਤ ਦਫ਼ਤਰ ਵਿਖੇ ਸ਼ੁੱਕਰਵਾਰ ਨੂੰ ਦੁਪਹਿਰ 2 ਵਜੇ ਤਲਬ ਕੀਤਾ ਗਿਆ ਹੈ। ਉਨ੍ਹਾਂ ਨੂੰ ਫਿਲਮ ਬਾਰੇ

Read More
International

ਮਾਰੀਉਪੋਲ ਸ਼ਹਿਰ ਦਾ ਹੁਣ ਕੋਈ ਵਜੂਦ ਨਹੀਂ ਰਹਿ ਗਿਆ : ਯੂਕਰੇਨ ਵਿਦੇਸ਼ ਮੰਤਰੀ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਰੂਸ ਲਗਾਤਾਰ ਯੂਕਰੇਨ ‘ਤੇ ਮਜ਼ਾ ਈਲੀ ਹ ਮਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੋਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਮਾਰੀਉਪੋਲ ਸ਼ਹਿਰ ਦਾ ਹੁਣ ਕੋਈ ਵਜੂਦ ਨਹੀਂ ਰਹਿ ਗਿਆ ਹੈ। ਦੱਖਣੀ-ਪੂਰਬੀ ਬੰਦਰਗਾਹ ਵਾਲੇ ਇਸ ਮਹੱਤਵਪੂਰਨ ਸ਼ਹਿਰ ‘ਤੇ ਰੂਸ ਦੇ ਹਮ

Read More
Punjab

ਪੀਆਰਟੀਸੀ ਨੇ ਕੁ ਚਲੇ ਚਾਰ ਬੱਚੇ , ਇੱਕ ਦੀ ਮੌ ਤ ਤਿੰਨ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਸੰਗਰੂਰ ਵਿੱਚ ਇੱਕ ਦ ਰਦ ਨਾਕ ਹਾਦ ਸਾ ਵਾਪਰਿਆ ਹੈ। ਪੀਆਰਟੀਸੀ ਦੇ ਇੱਕ ਬੱਸ ਨੇ ਚਾਰ ਬੱਚਿਆ ਨੂੰ ਕੁਚ ਲ ਦਿੱਤਾ ਹੈ। ਇਸ ਹਾ ਦਸੇ ਵਿੱਚ ਇੱਕ ਬੱਚੇ ਦੀ ਮੌ ਤ ਹੋ ਗਈ ਹੈ ਅਤੇ ਹੋਰ ਤਿੰਨ ਬੱਚੇ ਗੰ ਭੀਰ ਜ਼ ਖ਼ਮੀ ਹੋ ਹਏ ਹਨ। ਤਿੰਨ ਜ਼ਖ਼ ਮੀ ਬੱਚਿਆਂ ਨੂੰ ਹਸਪਤਾਲ

Read More
Punjab

ਵਿਅੰਗ ਹੈ , ਨਹੀਂ ਵੀ ,ਸੁਖਬੀਰ ਬਾਦਲ ਤੋਂ ਬਾਅਦ “ਆਪ” ਦੇ ਮੰਤਰੀਆਂ ਨੂੰ ਜਾਗਿਆ ਡਾਇਰੀ ਮੋਹ

ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੱਛੇ ਮਾਰੀ ਲਾਲ ਡਾਇਰੀ ਦੀ ਡਰਾਵਾ ਦਿੰਦੇ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੱਕ ਉਨ੍ਹਾਂ ਨੇ ਕਿਸੇ ਲਾਲ ਡਾਇਰੀ ਦਾ ਦਬਕੇ ਨਾਲ ਵੱਡੇ ਵੱਡੇ ਅਫ਼ਸਰਾਂ ਦੀ ਜਾਨ ਕੱਢੀ ਰੱਖੀ। ਦਸ ਮਾਰਚ

Read More
India

ਅਮੇਠੀ ‘ਚ ਸੜਕ ਹਾ ਦਸੇ ਦੌਰਾਨ ਛੇ ਦੀ ਮੌ ਤ , ਚਾਰ ਜ਼ ਖ਼ਮੀ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ ਦੇ ਅਮੇਠੀ ‘ਚ ਟਰੱਕ ਅਤੇ ਬੋਲੈਰੋ ਦੀ ਟੱਕਰ ਹੋ ਜਾਣ ਨਾਲ ਦਰ ਦ ਨਾਕ ਹਾਦ ਸਾ ਵਾਪਰਿਆ ਹੈ। ਇਸ ਹਾਦ ਸੇ ‘ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌ ਤ ਹੋ ਗਈ, ਜਦਕਿ 4 ਲੋਕ ਗੰ ਭੀਰ ਜ਼ਖ ਮੀ ਹੋ ਗਏ। ਪੁਲਿਸ ਨੇ ਜ਼ਖ ਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ।

Read More
Others Punjab

ਰੋਪੜ ‘ਚ ਇੱਕ ਹੋਰ ਸੜਕ ਹਾ ਦਸਾ, ਪੰਜ ਦੀ ਮੌ ਤ

‘ਦ ਖ਼ਾਲਸ ਬਿਊਰੋ : ਰੋਪੜ੍ਹ ਵਿੱਚ ਇੱਕ ਹੋਰ ਭਿਆ ਨਕ ਸੜਕ ਹਾਦਸਾ ਵਾਪਰਿਆ ਹੈ। ਘਨੌਲੀ ਨੇੜੇ ਭਾਖੜਾ ਨਹਿਰ ਦੇ ਪੁਲ ਤੇ  ਕਾਰ ਅਤੇ ਬੱਸ ਦੀ ਟੱਕ ਰ ਹੋ ਗਈ ਜਿਸ ਤੋਂ ਬਾਅਦ ਕਾਰ ਨਹਿਰ ਵਿੱਚ ਡਿੱਗ ਗਈ ਹੈ।  ਪੁ ਲੀਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿੱਚ ਡਿੱਗੀ ਕਾਰ ਨੂੰ ਬਰਾ ਮਦ ਕਰ ਲਿਆ ਗਿਆ

Read More
Punjab

ਔਜਲਾ ਨੂੰ ਯਾਦ ਆਈ ਹੈਰੀਟੇਜ ਸਟ੍ਰੀਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚਿੱਠੀ ਲਿਖ ਕੇ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ‘ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹੈਰੀਟੇਜ ਸਟ੍ਰੀਟ ਉੱਤੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਵਿਕਾਸ ਕੰਮ ਜਾਰੀ ਰੱਖਣ ਲਈ ਅਪੀਲ ਕੀਤੀ ਹੈ। ਔਜਲਾ ਨੇ

Read More