ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਪੁ ਲਿਸ ਨੇ ਦਿੱਤੀ ਸੁਰੱਖਿਆ
‘ਦ ਖ਼ਾਲਸ ਬਿਊਰੋ : ਪੈਗੰਬਰ ਮੁਹੰਮਦ ਸਾਹਿਬ ਤੇ ਵਿਵਾਦਤ ਟਿਪਣੀਆਂ ਕਾਰਣ ਆ ਲੋ ਚਨਾ ਦਾ ਸ਼ਿਕਾ ਰ ਹੋ ਰਹੀ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਅਤੇ ਉਸ ਦੇ ਪਰਿਵਾਰ ਨੂੰ ਦਿੱਲੀ ਪੁਲਿ ਸ ਨੇ ਸੁਰੱਖਿਆ ਪ੍ਰਦਾਨ ਕੀਤੀ ਹੈ।ਪੈਗੰਬਰ ਮੁਹੰਮਦ ਵਿਰੁੱਧ ਉਨ੍ਹਾਂ ਦੀਆਂ ਵਿਵਾਦਿਤ ਟਿੱਪਣੀਆਂ ਲਈ ਭਾਰਤੀ ਜਨਤਾ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਭਾਜਪਾ ਦੇ