Punjab

ਸਿੱਧੂ ਮੂਸੇਵਾਲਾ ਮਾ ਮਲਾ : ਇਸ ਵਜ੍ਹਾ ਨਾਲ ਮਨਕੀਰਤ ਔਲਖ ਨੂੰ ਪੰ ਜਾਬ ਪੁ ਲਿਸ ਨੇ ਦਿੱਤੀ ਕਲੀਨ ਚਿੱਟ

AGTF ਦੇ ਚੀਫ਼ ਪ੍ਰਮੋਦ ਬਾਨ ਨੇ ਮਨਕੀਰਤ ਔਲਖ ਨੂੰ ਦਿੱਤੀ ਕਲੀਨ ਚਿੱਟ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕਤ ਲ ਮਾਮਲੇ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਵਿੱਚ ਲਗਾਤਾਰ ਖੁਲਾਸੇ ਕਰ ਰਹੀ ਹੈ। ਮੂਸੇਵਾਲਾ ਦੇ ਕਤ ਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਗਾਇਕ ਮਨਕੀਰਤ ਔਲਖ ਦੇ ਰੋਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਉਂਗਲਾ ਉੱਠ

Read More
Punjab

ਪੰਜਾਬ ਵਿਧਾਨ ਸਭਾ ‘ਚ ਸਿੱਧੂ ਮੂਸੇਵਾਲਾ ਨੂੰ ਇਸ ਤਰ੍ਹਾਂ ਦੀ ਗਈ ਸ਼ਰਧਾਂਜਲੀ,ਸੋਸ਼ਲ ਮੀਡੀਆ ‘ਤੇ ਉੱਠ ਰਹੀ ਸੀ ਮੰਗ

ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ 23 ਜੂਨ ਨੂੰ ਉਨ੍ਹਾਂ ਦਾ ਨਵਾਂ ਗਾਣਾ SYL ਰਿਲੀਜ਼ ਹੋਇਆ ਹੈ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਰਕਾਰ ਦਾ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ, ਸੈਸ਼ਨ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਸਿਆਸਤ, ਖੇਡ ਅਤੇ ਗਾਇਕੀ ਨਾਲ ਜੁੜੀਆਂ 11 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ

Read More
Others

ਪੰਜਾਬ ਵਿਧਾਨ ਸਭਾ ‘ਚ ਸਿੱਧੂ ਮੂਸੇਵਾਲਾ ਨੂੰ ਇਸ ਤਰ੍ਹਾਂ ਦੀ ਗਈ ਸ਼ਰਧਾਂਜਲੀ,ਸੋਸ਼ਲ ਮੀਡੀਆ ‘ਤੇ ਉੱਠ ਰਹੀ ਸੀ ਮੰਗ

ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ 23 ਜੂਨ ਨੂੰ ਉਨ੍ਹਾਂ ਦਾ ਨਵਾਂ ਗਾਣਾ SYL ਰਿਲੀਜ਼ ਹੋਇਆ ਹੈ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਸਿੰਘ ਸਰਕਾਰ ਦਾ ਪਹਿਲੇ ਬਜਟ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ, ਸੈਸ਼ਨ ਸ਼ੁਰੂ ਹੁੰਦੇ ਹੀ ਸਭ ਤੋਂ ਪਹਿਲਾਂ ਸਿਆਸਤ, ਖੇਡ ਅਤੇ ਗਾਇਕੀ ਨਾਲ ਜੁੜੀਆਂ 11 ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ

Read More
Punjab

ਇਹ 2 ਤਸਵੀਰਾਂ ਬਹੁਤ ਕੁਝ ਕਹਿ ਰਹੀਆਂ ਨੇ, ਸੱਤਾ ਤੋਂ ਬਾਹਰ ਤੇ ਅੰਦਰ ਦੀ ਪੂਰੀ ਕਹਾਣੀ, ਜਾਣੋ ਕਿਵੇਂ

ਕਾਂਗਰਸ ਨੇ ਸਪੀਕਰ ਨੂੰ ਮਿਲਕੇ ਵਿਧਾਨਸਭਾ ਸੈਸ਼ਨ ਵਧਾਉਣ ਦੀ ਮੰਗ ਕੀਤੀ ‘ਦ ਖ਼ਾਲਸ ਬਿਊਰੋ : ਕੇਂਦਰ ਦੀ ਪਾਰਲੀਮੈਂਟ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਉਹ ਮੰਚ ਹੁੰਦਾ ਹੈ ਜਿੱਥੇ ਵਿਧਾਇਕ ਆਪਣੇ ਹਲਕੇ,ਸੂਬੇ ਨਾਲ ਜੁੜੇ ਜਨਤਾ ਦੇ ਮੁੱਦੇ ਸਰਕਾਰ ਦੇ ਸਾਹਮਣੇ ਚੁੱਕ ਦੇ ਨੇ ਅਤੇ ਜਵਾਬ ਦੀ ਉਮੀਦ ਕਰਦੇ ਨੇ,ਪਰ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਕੇਂਦਰ

Read More
Punjab

ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਲੋਕਾਂ ‘ਚ ਨਹੀਂ ਦਿਖਿਆ ਉਤਸ਼ਾਹ

‘ਦ ਖ਼ਾਲਸ ਬਿਊਰੋ : ਸੰਗਰੂਰ ਲੋਕ ਸਭਾ ਸੀਟ ਦੀ ਚੋਣ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਨਹੀਂ ਦਿਖਿਆ ਗਿਆ। ਹਾਲਤ ਇਹ ਰਹੀ ਕਿ 1991 ਤੋਂ ਬਾਅਦ ਸਭ ਤੋਂ ਮਾੜੇ 45.30% ਦੇ ਮਾੜੇ ਮਤਦਾਨ ਦੇ ਵਿਚਕਾਰ, ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੀਰਵਾਰ ਨੂੰ ਸ਼ਾਂਤਮਈ ਢੰਗ ਨਾਲ ਪੋਲਿੰਗ ਹੋਈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਾ ਮੁਤਾਬਿਕ ਸਿਰਫ਼

Read More
Punjab

ਇਸ ਨੰਬਰ ਦੀਆਂ ਗੱਡੀਆਂ ਹੁਣ ਪੰਜਾਬ ‘ਚ ਹੋਣਗੀਆਂ ਜ਼ਬਤ, ਪੰਜਾਬ ਸਰਕਾਰ ਨੇ ਸੁਰੱਖਿਆ ਨੂੰ ਦੱਸਿਆ ਵੱਡਾ ਖ਼ ਤਰਾ

ਪੰਜਾਬ ਵਿੱਚ ਛੋਟੇ VIP ਨੰਬਰਾਂ ‘ਤੇ ਸੂਬਾ ਸਰਕਾਰ ਦਾ ਐਕਸ਼ਨ ‘ਦ ਖ਼ਾਲਸ ਬਿਊਰੋ : ਸੁਰੱਖਿਆ ਨੂੰ ਵੇਖ ਦੇ ਹੋਏ ਪੰਜਾਬ ਸਰਕਾਰ ਦੇ  ਟਰਾਂਸਪੋਰਟ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਵਿੱਚ ਛੋਟੇ VIP ਨੰਬਰਾਂ ‘ਤੇ ਪੂਰੀ ਤਰ੍ਹਾਂ ਨਾਲ ਬੈਨ ਲੱਗਾ ਦਿੱਤਾ ਹੈ,ਜੇਕਰ ਸੜਕ ‘ਤੇ ਇਹ ਗੱਡੀਆਂ ਨਜ਼ਰ ਆਈਆ ਤਾਂ

Read More
Punjab

ਸਿੱਧੂ ਮੂਸੇਵਾਲਾ ਦੇ ਗੀਤ SYL ਦੇ ਹੱਕ ‘ਚ ਆਏ ਕੌਮਾਂਤਰੀ ਮੁਕੇਬਾਜ਼ ਵਜਿੰਦਰ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਉਹਨਾਂ ਦਾ ਆਖਰੀ ਗਾਣਾ SYL ਉਹਨਾਂ ਦੀ ਆਵਾਜ਼ ‘ਚ ਰਿਲੀਜ਼ ਹੋ ਗਿਆ ਹੈ। ਜਿਸ ਤੋਂ ਬਾਅਦ ਗਾਣੇ ਦੀਆਂ ਲਾਈਨਾਂ ਨੂੰ ਲੈ ਕੇ ਵਿ ਵਾਦ ਛਿੜ ਗਿਆ ਹੈ। ਜਿਸ ਨੂੰ ਲੈ ਕੇ ਹੁਣ ਭਾਰਤੀ ਮੁੱ ਕੇਬਾ ਜ਼ ਨੇ ਸੋਸ਼ਲ ਮੀਡੀਆ  ‘ਤੇ ਇੱਕ ਪੋਸਟ ਪਾ ਕੇ

Read More
India

ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਦ੍ਰੌਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਕਰਨਗੇ ਨਾਮਜ਼ਦਗੀ ਪੱਤਰ ਦਾਖਲ

‘ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਦੇ ਅਹੁਦੇ ਲਈ ਦ੍ਰੌਪਦੀ ਮੁਰਮੂ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਪ੍ਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿਚ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਦੂਜੇ ਪਾਸੇ ਵਿਰੋਧੀ ਧਿਰ ਵਲੋਂ ਰਾਸ਼ਟਪਤੀ ਅਹੁਦੇ ਲਈ ਉਮੀਦਵਾਰ ਯਸ਼ਵੰਤ ਸਿਨਹਾ ਵਲੋਂ 27 ਜੂਨ ਨੂੰ ਨਾਮਜ਼ਦਗੀ

Read More
Punjab

ਸਿੱਧੂ ਮੂਸੇਵਾਲਾ ਦੀ ਹੱ ਤਿਆ ਦੀ ਵਜ੍ਹਾ ਪੰਜਾਬ ਪੁਲਿਸ ਲਈ ਹਾਲੇ ਵੀ ਇੱਕ ਭੇਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਨੂੰ ਇੱਕ ਮਹੀਨਾ ਹੋਣ ਨੂੰ ਢੁੱਕ ਗਿਆ ਹੈ ਪਰ ਪੰਜਾਬ ਪੁਲਿਸ ਲਈ ਹਾਲੇ ਵੀ ਹੱਤਿਆ ਦੀ ਵਜ੍ਹਾ ਰਾਜ਼ ਬਣੀ ਹੋਈ ਹੈ। ਪੰਜਾਬ ਪੁਲਿਸ ਨੇ ਹੱਤਿਆ ਨਾਲ ਸਬੰਧਿਤ ਲਾਰੈਂਸ ਬਿਸ਼ਨੋਈ ਸਮੇਤ 13 ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਇਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਜਿਹੜੀ ਸਭ ਤੋਂ

Read More
Punjab

ਪੰਜਾਬ ਦੇ ਲੋਕਾਂ ਦਾ ਸਿਆਸਤ ਤੋਂ ਮੋਹ ਹੋਇਆ ਭੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਲੋਕਾਂ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਲੱਗਦਾ ਹੈ। ਸੰਗਰੂਰ ਲੋਕ ਸਭਾ ਹਲਕੇ ਲਈ ਅੱਜ ਲੋਕ ਵੋਟਾਂ ਪਾਉਣ ਲਈ ਘਰੋਂ ਘੱਟ-ਵੱਧ ਹੀ ਨਿਕਲੇ। ਘੱਟ ਪੋਲਿੰਗ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੂਬੇ ਦੇ ਮੁੱਖ ਚੋਣ ਅਫ਼ਸਰ ਨੂੰ ਪੋਲਿੰਗ ਦਾ ਸਮਾਂ ਛੇ ਦੀ

Read More