“ਆਪੇ ਬਣਾ ਲਵਾਂਗੇ ਸੜਕਾਂ ਪਰ ਸੱਤਾ ਤੋਂ ਵੀ ਖੋਹਣੇ ਪੈ ਜਾਣਗੇ ਹੱਥ”
‘ਦ ਖ਼ਾਲਸ ਬਿਊਰੋ : ਲੁਧਿਆਣਾ ਬਹਾਦਰਕੇ ਰੋਡ ਦੀ ਹਾਲਤ ਦਿਨ ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਲੁਧਿਆਣਾ ਬਹਾਦਰ ਕੇ ਰੋਡ ਦੇ ਕੱਪੜਾ ਕਾਰੋਬਾਰੀਆਂ ਨੇ ਪ੍ਰਸ਼ਾਸਨ ਦੇ ਖ਼ਿਲਾਫ਼ ਮੋਰਚਾ