International

“ਮੈਨੂੰ ਤ ਬਾਹੀ ਵਾਲੇ ਨਹੀਂ ਸੁਰੱਖਿਆ ਵਾਲੇ ਹਥਿ ਆਰ ਚਾਹੀਦੇ ਨੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ-ਯੂਕਰੇਨ ਯੁੱ ਧ ਪੂਰੀ ਦੁਨੀਆ ਲਈ ਸੰ ਕਟ ਬਣ ਗਿਆ ਹੈ। ਇਸ ਜੰ ਗ ਨੇ ਕੋਰੋਨਾ ਮ ਹਾਂਮਾਰੀ ਤੋਂ ਪ੍ਰਭਾਵਿਤ ਵਿਸ਼ਵ ਅਰਥਚਾਰੇ ਨੂੰ ਮਹਿੰਗਾਈ ਦਾ ਝਟ ਕਾ ਦਿੱਤਾ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਭਾਰਤੀ ਅਰਥਵਿਵਸਥਾ ‘ਤੇ ਵੀ ਗਹਿਰਾ ਅਸਰ ਪਵੇਗਾ। ਯੂਕਰੇਨ-ਰੂਸ ਯੁੱ ਧ ਨੂੰ ਕਰੀਬ

Read More
Punjab

ਭਾਰੀ ਮੀਂਹ ਕਾਰਨ ਪਾਤੜਾਂ ‘ਚ ਘਰ ਦੀ ਛੱਤ ਡਿੱਗੀ,ਇੱਕ ਪਰਿਵਾਰ ਦੇ ਚਾਰ ਜੀਆਂ ਦੀ ਮੌ ਤ

‘ਦ ਖ਼ਾਲਸ ਬਿਊਰੋ : ਪਾਤੜਾਂ ‘ਚ ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਭਿਆ ਨਕ ਹਾ ਦਸਾ ਵਾਪਰਿਆ ਹੈ। ਇਸ ਹਾ ਦਸੇ ਵਿੱਚ ਪਤੀ-ਪਤਨੀ ਸਮੇਤ 4 ਲੋਕਾਂ ਦੀ ਮੌ ਤ ਅਤੇ ਇਕ ਜ਼ ਖ਼ਮੀ ਹੋ ਗਿਆ ਹੈ। ਪੁਲਿਸ ਨੇ ਕਿਹਾ ਭਾਰੀ ਮੀਂਹ ਕਾਰਨ ਹਾਦ ਸਾ ਵਾਪ ਰਿਆ ਹੈ। ਜਾਣਕਾਰੀ ਮੁਤਾਬਿਕ ਪਾਤੜਾਂ ਸ਼ਹਿਰ ‘ਚ

Read More
India

ਸੋਨੀਆ ਗਾਂਧੀ ਈਡੀ ਅੱਗੇ , ਕਾਂਗਰਸੀ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛ ਪੜਤਾਲ ਸਬੰਧੀ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅੱਜ ਈਡੀ ਦੇ ਦਫ਼ਤਰ ਪਹੁੰਚ ਗਈ ਹੈ। ਇਸ ਦੌਰਾਨ ਕਾਂਗਰਸ ਵੱਲੋਂ ਇਸ ਖ਼ਿਲਾਫ਼ ਦੇਸ਼ ਭਰ ’ਚ ਥਾਂ-ਥਾਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਨੂੰ ਜੂਨ ਵਿੱਚ ਤਲਬ ਕੀਤਾ ਗਿਆ ਸੀ ਪਰ ਸਿਹਤ

Read More
Punjab

ਮੂਸੇਵਾਲਾ ਦੇ ਕਾ ਤਲ ਰੂਪਾ ਤੇ ਮਨੂੰ ਨੇ ਮੌ ਤ ਤੋਂ ਪਹਿਲਾਂ ਮਿਟਾਇਆ ਇਹ ਵੱਡਾ ਸਬੂਤ! 5 ਅਹਿਮ ਸੁਰਾਗ ਮਿਲੇ

ਪੰਜਾਬ ਪੁਲਿਸ ਦੀ Forensic ਟੀਮ ਐਨਕਾਉਂਟਰ ਵਾਲੀ ਥਾਂ ‘ਤੇ ਜਾਂਚ ਕਰ ਰਹੀ ਹੈ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦੇ ਐਨਕਾਉਂਟਰ ਤੋਂ ਬਾਅਦ ਪੁਲਿਸ ਦੇ ਹੱਥ ਕਈ ਅਹਿਮ ਜਾਣਕਾਰੀਆਂ ਲਗੀਆਂ ਹਨ। ਜਿਸ ਦੇ ਜ਼ਰੀਏ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਆਖਿਰ ਇੰਨੇ ਦਿਨ ਤੱਕ ਉਨ੍ਹਾਂ ਨੂੰ

Read More
Punjab

ਸਿੱਧੂ ਮੂਸੇਵਾਲਾ ਦੇ ਕਾਤ ਲ ਜਗਰੂਪ ਰੂਪਾ ਦੇ ਐਨਕਾਉਂਟਰ ਤੋਂ ਬਾਅਦ ਮਾਂ ਨੇ ਕਿਹਾ ਮਿਲ ਗਿਆ ਇਨਸਾਫ਼ !

ਰੂਪਾ ਦੀ ਮਾਂ ਬੋਲੀ ਮਿਲ ਗਈ ਸ ਜ਼ਾ,ਸਿੱਧੂ ਮੂਸੇਵਾਲਾ ਦੀ ਮਾਂ ਨੂੰ ਇਨਸਾਫ਼ ਮਿਲ ਗਿਆ ‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਭਕਨਾ ਪਿੰਡ ਵਿੱਚ ਸਾਢੇ 4 ਘੰਟੇ ਚੱਲੇ ਐਨਕਾਉਂਟਰ ਤੋਂ ਬਾਅਦ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਸਿੱਧੂ ਮੂਸੇਵਾਲਾ ਦੇ ਕਾ ਤਲ ਜਗਰੂਰ ਦੀ ਲਾਸ਼ ਤੋਂ AK-47 ਵੀ ਬਰਾਮਦ ਹੋਈ

Read More
Punjab

ਪੰਜਾਬ ‘ਚ 7 ਦਿਨਾਂ ਅੰਦਰ ਕੋਰੋਨਾ ਦੇ ਕੇਸ ਡਬਲ ਹੋਏ, 2 ਜ਼ਿਲ੍ਹਿਆਂ ‘ਚ ਸਭ ਤੋਂ ਵੱਧ ਮਰੀਜ਼

ਪੰਜਾਬ ਵਿੱਚ ਕੋਰੋਨਾ ਦੀ ਰਫ਼ਤਾਰ ਇਕ ਵਾਰ ਮੁੜ ਤੋਂ ਤੇਜ਼ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 459 ਨਵੇਂ ਮਰੀਜ਼ ਮਿਲੇ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 1,967 ਤੱਕ ਪਹੁੰਚ ਗਈ ਹੈ। ਇਸ ਸਮੇਂ ਦੌਰਾਨ, ਮੋਹਾਲੀ, ਪਟਿਆਲਾ ਅਤੇ ਬਠਿੰਡਾ ਵਿੱਚ ਸਭ ਤੋਂ ਵੱਧ ਪਾਜ਼ੀਟਿਵਿਟੀ ਦਰ ਦਰਜ ਕੀਤੀ ਗਈ ਹੈ।

Read More
India

ਅੱਜ ਭਾਰਤ ਨੂੰ ਮਿਲ ਜਾਵੇਗਾ 15ਵਾਂ ਰਾਸ਼ਟਰਪਤੀ

‘ਦ ਖ਼ਾਲਸ ਬਿਊਰੋ : ਭਾਰਤ ਦਾ 15ਵਾਂ ਰਾਸ਼ਟਰਪਤੀ ਕੌਣ ਚੁਣਿਆ ਜਾਵੇਗਾ ? ਇਸ ਸਵਾਲ ਤੋਂ ਅੱਜ ਪਰਦਾ ਉਠ ਜਾਵੇਗਾ। 18 ਜੁਲਾਈ ਨੂੰ ਹੋ ਚੁੱਕੀਆਂ ਰਾਸ਼ਟਰਪਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ ਅਤੇ ਸ਼ਾਮ ਤੱਕ ਨਤੀਜੇ ਐਲਾਨੇ ਜਾਣ ਦੀ ਸੰਭਾਵਨਾ ਹੈ। ਵੋਟਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਾਂ ਦੀ ਗਿਣਤੀ

Read More
Punjab

ADGP ਪ੍ਰਮੋਦ ਬਾਨ ਨੇ ਕੀਤੀ ਦੋਵਾਂ ਗੈਂ ਗਸਟਰਾਂ ਦੀ ਮੌ ਤ ਦੀ ਪੁਸ਼ਟੀ,ਕਿਹਾ ਨਹੀਂ ਕਰ ਰਹੇ ਸੀ ਆਤਮ ਸਮਰਪਣ

‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇ ਵਾਲਾ ਕਤ ਲ ਕਾਂਡ ਵਿੱਚ ਨਾਮਜ਼ਦ ਤੇ ਫਰਾਰ ਚੱਲ ਰਹੇ ਸ਼ਾਰਪ ਸ਼ੂਟ ਰਾਂ ਮਨਪ੍ਰੀਤ ਕੁੱਸਾ ਤੇ ਜਗਰੂਪ ਰੂਪਾ ਨੂੰ ਪੁਲਿਸ ਐਨ ਕਾਊਂਟਰ ਵਿੱਚ ਮਾ ਰ ਦੇਣ ਦਾ ਦਾਅਵਾ ਪੰਜਾਬ ਪੁਲਿਸ ਨੇ ਕੀਤਾ ਹੈ।ਪੰਜਾਬ ਪੁਲਿਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਇਸ ਪੁਲਿਸ ਮੁਕਾਬਲੇ ਦੌਰਾਨ ਮੀਡੀਆ ਦੇ ਮੁਖਾਤਿਬ ਹੁੰਦੇ ਹੋਏ ਕਈ

Read More
India Punjab

ਕੀ ਬਜ਼ੁਰਗਾਂ ਨੂੰ ਹੁਣ ਮੁੜ ਮਿਲੇਗੀ ਟ੍ਰੇਨ ਟਿਕਟ ‘ਚ ਛੋਟ ? ਰੇਲ ਮੰਤਰੀ ਨੇ ਦਿੱਤਾ ਜਵਾਬ

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਦੱਸਿਆ ਕਿ ਕਿਰਾਏ ਦੀ ਲਾਗਤ ਦਾ 50 ਫੀਸਦੀ ਸਰਕਾਰ ਚੁੱਕਦੀ ਹੈ ‘ਦ ਖ਼ਾਲਸ ਬਿਊਰੋ :- ਕੋਰੋਨਾ ਤੋਂ ਪਹਿਲਾਂ ਰੇਲ ਕਿਰਾਏ ਵਿੱਚ ਬਜ਼ੁਰਗਾਂ ਅਤੇ ਖਿਡਾਰੀਆਂ ਨੂੰ ਟ੍ਰੇਨ ਟਿਕਟ ਵਿੱਚ ਕੁਝ ਫੀਸਦੀ ਦੀ ਛੋਟ ਮਿਲਦੀ ਸੀ ਪਰ ਹੁਣ ਰੇਲ ਮੰਤਰੀ ਅਸ਼ਵਨੀ ਵੈਸ਼ਰਵ ਨੇ ਮੰਗਲਵਾਰ ਨੂੰ ਲੋਕਸਭਾ ਵਿੱਚ ਵੱਡਾ

Read More
India Punjab

ਮੂਸੇਵਾਲਾ ਦੇ ਕਾ ਤਲਾਂ ਦੇ ਐਨਕਾਊਂਟਰ ‘ਤੇ ਰਾਜਾ ਵੜਿੰਗ ਨੇ ਪੁਲਿਸ ‘ਤੇ ਚੁੱਕਿਆ ਇਹ ਵੱਡਾ ਸਵਾਲ

ਅੰਮ੍ਰਿਤਸਰ ਵਿੱਚ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਪੁਲਿਸ ਨੇ ਐਨ ਕਾਊਂਟਰ ਕੀਤਾ ਹੈ ‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ‘ਤੇ ਮਾ ਰਨ ਵਾਲੇ ਦੋ ਕਥਿਤ ਸ਼ੂਟ ਰਾਂ ਦੇ ਮਾ ਰੇ ਜਾਣ ਨਾਲ ਮੂਸੇਵਾਲਾ ਦੇ

Read More