‘5 ਲੀਟਰ ਪੇਂਟ,2 ਪੇਂਟਰ ਨਾਲ ਤਿਆਰ ਹੋ ਗਿਆ ਮੁਹੱਲਾ ਕਲੀਨਿਕ,ਅਮਰੀਕਾ ਮੰਗ ਰਿਹਾ ਹੈ ਮਾਡਲ’
15 ਅਗਸਤ ਨੂੰ ਪੰਜਾਬ ਵਿੱਚ ਸ਼ੁਰੂ ਹੋਣ ਜਾ ਰਹੇ ਨੇ 75 ਮਹੱਲਾ ਕਲੀਨਿਕ ‘ਦ ਖ਼ਾਲਸ ਬਿਊਰੋ : ਮੁਹੱਲਾ ਕਲੀਨਿਕ ਆਮ ਆਦਮੀ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ, ਦਿੱਲੀ ਤੋਂ ਸ਼ੁਰੂ ਇਹ ਪ੍ਰੋਜੈਕਟਰ ਹੁਣ 15 ਅਗਸਤ ਤੋਂ ਪੰਜਾਬ ਵਿੱਚ ਵੀ ਸ਼ੁਰੂ ਹੋ ਗਿਆ ਹੈ । ਸਨਿੱਚਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹਾਲੀ ਵਿੱਚ ਤਿਆਰ ਮੁਹੱਲਾ ਕਲੀਨਿਕ