India

ਦੇਸ਼ ਦੇ ਦੂਜੇ ਵੱਡੇ ਕੌਮੀ ਬੈਂਕ ਨੇ ਮਹੀਨੇ ‘ਚ ਦੂਜੀ ਵਾਰ FD ‘ਤੇ ਵਿਆਜ ਦਰ ਵਧਾਈ

2 ਕਰੋੜ ਤੋਂ ਘੱਟ ਵਾਲੇ ਖਾਤਿਆਂ ‘ਤੇ FD ਦੀ ਵਿਆਜ ਦਰ ਵਧੀ ‘ਦ ਖ਼ਾਲਸ ਬਿਊਰੋ : ਬੈਂਕ ਵਿੱਚ FD ਕਰਵਾਉਣ ਵਾਲੇ ਗਾਹਕਾਂ ਲਈ ਚੰਗੀ ਖ਼ਬਰ ਹੈ। ਪ੍ਰਾਈਵੇਟ ਤੋਂ ਬਾਅਦ ਹੁਣ ਸਰਕਾਰੀ ਬੈਂਕਾਂ ਨੇ FD ਯਾਨੀ ਫਿਕਸ ਡਿਪਾਜ਼ਿਟ ‘ਤੇ ਮਿਲਣ ਵਾਲੀ ਵਿਆਜ ਦਰ ਨੂੰ ਵਧਾ ਦਿੱਤਾ ਹੈ। ਪਿਛਲੇ ਮਹੀਨਿਆਂ ਦੌਰਾਨ ਇਹ ਹੁਣ ਤੱਕ ਦੇ ਸਭ ਤੋਂ

Read More
Punjab

ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ‘ਚ ਮਾਇਆ ਚੜਾਉਣ ‘ਤੇ ਰੋਕ

‘ਦ ਖ਼ਾਲਸ ਬਿਊਰੋ : ਕੇਂਦਰੀ ਸੱਭਿਆਚਾਰਕ ਮੰਤਰਾਲੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿੱਚ ਪੈਸੇ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਦੇ ਚਲਦਿਆਂ ਖੂਹ ਦੇ ਖੁੱਲ੍ਹੇ ਹੋਏ ਉਪਰਲੇ ਹਿੱਸੇ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸ਼ਹੀਦਾਂ ਦੇ ਸਨਮਾਨ ਵਿੱਚ ਲੋਕ ਇੱਥੇ ਪੈਸੇ ਪਾਉਂਦੇ ਸਨ ਪਰ ਹੁਣ ਇਸ ਨੂੰ ਬੰਦ ਕਰਨ ਦੇ

Read More
India International

ਚੰਗੀ ਖ਼ਬਰ: ਖ਼ ਤਰਨਾਕ Monkeypox ਦੀ Vaccine ਨੂੰ ਮਨਜ਼ੂਰੀ,ਇਹ ਹੁੰਦੇ ਨੇ ਲੱਛਣ

ਯੂਰੋਪੀਅਨ ਯੂਨੀਅਨ ਨੇ Monkeypox vaccine ਨੂੰ ਦਿੱਤੀ ਮਨਜ਼ੂਰੀ ‘ਦ ਖ਼ਾਲਸ ਬਿਊਰੋ : ਕੋਰੋਨਾ ਤੋਂ ਬਾਅਦ ਤੇਜੀ ਨਾਲ ਫੈਲ ਰਹੇ Monkeyvox ਨੂੰ ਲੈ ਕੇ ਵੱਡੀ ਰਾਹਤ ਦੀ ਖ਼ਬਰ ਆਈ ਹੈ। ਯੂਰੋਪੀਅਨ ਯੂਨੀਅਨ ਨੇ Monkeypox ਦੇ ਲਈ ਇੱਕ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਸਮਾਲ ਪਾਕਸ (smallpox) ਦੇ ਲਈ ਵਰਤੀ ਜਾਣ ਵਾਲੀ ਵੈਕਸੀਨ ਨੂੰ Monkeypox ਲਈ ਵਰਤਨ ਦੀ

Read More
Punjab

ਸੰਗਰੂਰ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਝੰਭਿਆ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਸਾਹਮਣੇ ਪੁਲਿਸ ਨੇ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਨੂੰ ਖਧੇੜਨ ਲਈ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ ਵੀ ਹੋਈਆਂ। ਇਹ ਤੀਜੀ ਵਾਰ ਹੈ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਦੇ ਘਰ ਵੱਲ ਤੋਂ ਰੋਕਣ ਲਈ ਪੁਲਿਸ ਬੱਲ ਦੀ ਵਰਤੋਂ ਕਰਨੀ ਪਈ ਹੈ।   ਬੇਰੁਜਗਾਰ ਅਧਿਆਪਕ ਲਗਾਤਾਰ

Read More
Punjab

ਪੰਜਾਬ ਸਰਕਾਰ ਨੇ ਨਿਵੇਸ਼ ਵਧਾਉਣ ਦਾ ਫਾਰਮੂਲਾ ਲੱਭਿਆ !

ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਪੰਜਾਬ ਵਿਚ ਨਿਵੇਸ਼ਕਾਂ ਨੂੰ ਲਿਆਉਣ ਲਈ ਅਧਿਕਾਰੀਆਂ ਨੂੰ ਪਾਰਦਰਸ਼ੀ ਅਤੇ ਉਦਾਰਵਾਦੀ ਨੀਤੀ ਅਪਣਾਉਣ ਦੀਆਂ ਹਦਾਇਤਾਂ ‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਨਿਵੇਸ਼ਕਾਂ ਨੂੰ ਲਿਆਉਣ ਲਈ ਪਾਰਦਰਸ਼ੀ ਅਤੇ ਉਦਾਰਵਾਦੀ ਨੀਤੀ ਅਪਣਾਉਣ ਦਾ ਫੈਸਲਾ ਲਿਆ ਕੀਤਾ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ

Read More
Punjab

ਗੈਂ ਗਸਟਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ ਦ੍ਰਿੜ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚੋਂ ਗੈਂ ਗਸਟਰਾਂ ਦੇ ਖਾਤਮੇ ਲਈ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।ਸੂ ਬੇ ਦੇ ਵਿੱਚ ਫੋਰਸ ਦੀਆਂ 8 ਯੂਨੀਟਾਂ ਨੂੰ ਤਾਇਨਾਤ ਕੀਤਾ ਜਾਵੇਗਾ। ।ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਦੇ ਅਧੀਨ ਇਸ ਫੋਰਸ ਵਿੱਚ 250 ਪੁਲਿਸ ਜਵਾਨਾਂ ਨੂੰ ਲਾਇਆ ਜਾਵੇਗਾ। ਪਟਿਆਲਾ  ਰੇਂਜ,ਫਿਰੋਜਪੁਰ,ਲੁਧਿਆਣਾ,ਬਠਿੰਡਾ,ਜਲੰਧਰ,ਫਰੀਦਕੋਟ ਤੇ ਰੋਪੜ ਵਿੱਚ ਇਸ

Read More
India

ਪੱਕੀ ਖੁਸ਼ਖ਼ਬਰੀ : ਹੁਣ ਨਵੀਂ ਬਾਈਕ ਤੇ ਕਾਰ ਮਿਲੇਗੀ ਅੱਧੀ ਕੀਮਤ ‘ਚ ! FUEL ਵੀ 50% ਘਟੇਗਾ

ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਗੱਡੀਆਂ ਅਤੇ ਬਾਇਕਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ‘ਦ ਖ਼ਾਲਸ ਬਿਊਰੋ : ਬਾਈਕ ਅਤੇ ਕਾਰ ਚਲਾਉਣ ਵਾਲਿਆਂ ਨੂੰ ਕੇਂਦਰੀ ਟਰਾਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਡਬਲ ਖ਼ੁਸ਼ਖਬਰੀ ਦਿੱਤੀ। ਉਨ੍ਹਾਂ ਦਾਅਵਾ ਕੀਤਾ ਕਿ 1 ਸਾਲ ਦੇ ਅੰਦਰ ਸਰਕਾਰ ਇਲੈਕਟ੍ਰਿਕ ਗੱਡੀਆਂ ਦੀ ਕੀਮਤ ਪੈਟਰੋਲ ਦੀਆਂ ਕੀਮਤਾਂ ਦੇ ਬਰਾਬਰ ਕਰਨ ਜਾ

Read More
Punjab

ਮਾਨਸਾ ‘ਚ ਵੱਡਾ ਹੱਲਾ ਗੁੱਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਾਨਸਾ ਜ਼ਿਲ੍ਹੇ ਵਿੱਚ ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਡੀਸੀ ਕੰਪਲੈਕਸ ਦੇ ਕੋਲ ਬਣੀ ਪਾਣੀ ਦੀ ਟੈਂਕੀ ਉੱਤੇ ਚੜ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂਦੀ ਮੰਗ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੀ

Read More
Punjab

ਕਿਸਾਨਾਂ ਦੇ ਨਾਲ ਖੜ੍ਹੀ ਹੈ ਆਪ ਸਰਕਾਰ : ਕੁਲਦੀਪ ਸਿੰਘ ਧਾਲੀਵਾਲ

‘ਦ ਖ਼ਾਲਸ ਬਿਊਰੋ : ਫ਼ਸਲਾਂ ਦੀ ਐਮਐਸਪੀ ਕਾਨੂੰਨ ਅਤੇ ਹੋਰਨਾਂ ਮੰਗਾ ਨੂੰ ਲੈ ਕੇ  ਕਿਸਾਨਾਂ ਵਲੋਂ ਦੇਸ਼ ਭਰ ਚ 31 ਜੁਲਾਈ ਨੂੰ ਸੰਗਰਸ਼ ਵਿਖੇ ਵੱਡੇ ਪ੍ਰ ਦਰਸ਼ਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਵਲੋਂ 31 ਜੁਲਾਈ ਨੂੰ ਟ੍ਰੇਨਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ ਤੇ ਪੰਜਾਬ

Read More
India International Punjab

ਪਾਕਿਸਤਾਨ ਨੇ ਮੂਸੇਵਾਲਾ ਤੇ ਸੁਰਜੀਤ ਪਾਤਰ ਦੀ ਝੋਲੀ ਪਾਏ ਵੱਡੇ ਪੁਰਸਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਐਤਵਾਰ ਅੰਤਰਰਾਸ਼ਟਰੀ ਸਨਮਾਨ ਦੇ ਨਾਲ ਨਿਵਾਜਿਆ ਗਿਆ। ਮੂਸੇਵਾਲਾ ਨੂੰ ਸਭ ਤੋਂ ਵੱਡੇ ਪੁਰਸਕਾਰ ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਮੂਸੇਵਾਲਾ ਨੂੰ ਪੰਜਾਬੀ ਜ਼ੁਬਾਨ ਨੂੰ ਪ੍ਰਫੁਲਿਤ ਕਰਨ ਦੇ ਲਈ ਮਰਨ ਉਪਰੰਤ ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਇਹ ਪੁਰਸਕਾਰ

Read More