ਖੰਨਾ ਪੁਲਿਸ ਵੱਲੋਂ ਜਾ ਅਲੀ ਕਰੰਸੀ ਛਾਪਣ ਵਾਲੇ ਗਿ ਰੋਹ ਦਾ ਪਰਦਾਫਾਸ਼
ਖਾਲਸ ਬਿਊਰੋ:ਖੰਨਾ ਵਿੱਚ ਇੱਕ ਜਾ ਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿ ਫ਼ਤਾਰ ਕੀਤਾ ਹੈ ਤੇ ਇਸ ਦੌਰਾਨ ਉਹਨਾਂ ਕੋਲੋਂ ਜਾਅਲੀ ਕ ਰੰਸੀ ਮਿਲੀ ਹੈ,ਜਿਸਦੀ ਕੀਮਤ 5800 ਰੁਪਏ ਬਣਦੀ ਹੈ।ਇਸ ਤੋਂ ਇਲਾਵਾ ਉਹਨਾਂ ਕੋਲੋਂ ਇੱਕ ਪ੍ਰਿੰਟਰ ਅਤੇ ਸਕੈਨਰ ਵੀ ਬਰਾਮਦ ਹੋਇਆ ਹੈ।ਇਹ