Punjab

“ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਹੋਵੇਗੀ ਖੇਡ ਮੇਲੇ ਦੀ ਸ਼ੁਰੂਆਤ”

ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਵਿੱਚ ਕਰਵਾਏ ਜਾਣਗੇ ਮੁਕਾਬਲੇ ਖਾਲਸ ਬਿਊਰੋ:ਕੈਬਨਿਟ ਮੰਤਰੀ ਮੀਤ ਹੇਅਰ ਨੇ ਖੇਡ ਮੇਲੇ ਨੂੰ ਲੈ ਕੇ ਕੀਤੇ ਅਹਿਮ ਐਲਾਨ ਕੀਤੇ ਹਨ।ਉਹਨਾਂ ਦੱਸਿਆ ਹੈ ਕਿ ਪੰਜਾਬ ਸਰਕਾਰ ਦਾ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ 29 ਅਗਸਤ 2022 ਨੂੰ ਪੰਜਾਬ ਭਰ ਵਿੱਚ ਖੇਡ ਮੇਲੇ ਦੀ ਸ਼ੁਰੂਆਤ ਕਰੇਗਾ।

Read More
Punjab

ਗੈਂ ਗਸਟਰਾਂ ‘ਚ ਛਾਇਆ ਐਨਕਾਊਂਟਰ ਵਿੱਚ ਮਾ ਰੇ ਜਾਣ ਦਾ ਖੌਫ

‘ਦ ਖ਼ਾਲਸ ਬਿਊਰੋ : ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਕਾ ਤਲਾਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਦੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਪੰਜਾਬ ਵਿੱਚ ਬਾਕੀ ਗੈਂ ਗਸਟਰਾਂ ਨੂੰ ਵੀ ਮਾ ਰੇ ਜਾਣ ਦਾ ਖੌਫ ਸਤਾਉਣ ਲੱਗ ਰਿਹਾ ਹੈ।ਤਾਜ਼ਾ ਮਾਮਲਾ ਸੋਸ਼ਲ ਮੀਡੀਆ ਤੇ ਖਿੱਚ ਦਾ ਕੇਂਦਰ ਬਣੀ ਦਵਿੰਦਰ ਬੰਬੀਹਾ ਗਰੁਪ ਦੀ ਇੱਕ ਪੋਸਟ

Read More
India

ਇਸ ਸੂਬੇ ‘ਚ BJP ਦੀ ਸਰਕਾਰ ਡਿੱਗੀ !ਕਾਂਗਰਸ ਨੇ ਲਿਆ ਮਹਾਰਾਸ਼ਟਰ ਦਾ ਬਦਲਾ

ਬਿਹਾਰ ਵਿੱਚ JDU ਅਤੇ ਬੀਜੇਪੀ ਦਾ ਗਠਜੋੜ ਟੁੱਟ ਗਿਆ ਹੈ ‘ਦ ਖ਼ਾਲਸ ਬਿਊਰੋ : ਮਹਾਰਾਸ਼ਟਰ ਵਿੱਚ ਜਿਸ ਸਿਆਸੀ ਚਾਲ ਦੇ ਨਾਲ ਬੀਜੇਪੀ ਨੇ ਸ਼ਿਵਸੈਨਾ,NCP ਅਤੇ ਕਾਂਗਰਸ ਦੀ ਸਰਕਾਰ ਹਟਾ ਕੇ ਆਪਣੀ ਸਰਕਾਰ ਹੌਂਦ ਵਿੱਚ ਲਿਆਈ। ਹੁਣ ਵਿਰੋਧੀ ਧਿਰਾਂ ਨੇ ਵੀ ਬਿਹਾਰ ਵਿੱਚ ਇਸ ਦਾ ਬਦਲਾ ਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ BJP

Read More
Punjab

ਫੋਟੋ ਵੇਖ ਸੁਖਬੀਰ ਦੀ ਹਿੱਲੀ ਕੁਰਸੀ ! ਬਾਗ਼ੀਆਂ ਨੂੰ ਨਿਪਟਾਉਣ ਦੀ ਬਣੀ ਰਣਨੀਤੀ,ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਵੀ ਆਈ ਨਸੀਹਤ

ਅਕਾਲੀ ਦਲ ਵਿੱਚ ਵੱਡੀ ਬਗਾਵਤ ਦੀਆਂ ਤਸਵੀਰ ਆਈ ਸਾਹਮਣੇ ‘ਦ ਖ਼ਾਲਸ ਬਿਊਰੋ : ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲਗਾਤਾਰ ਦੂਜੀ ਵਾਰ ਸ਼ਰਮਨਾਕ ਹਾਰ ਤੋਂ ਬਾਅਦ ਅਕਾਲੀ ਦਲ ਵਿੱਚ ਸ਼ੁਰੂ ਬਾਗ਼ੀ ਚਿੰਗਾਰੀਆਂ ਕਿਸੇ ਵੇਲੇ ਵੀ ਭਾਂਬੜ ਦਾ ਰੂਪਾ ਲੈ ਸਕਦੀਆਂ ਹਨ। ਸੋਮਵਾਰ ਨੂੰ ਪਾਰਟੀ ਦੇ ਦਿੱਗਜ ਆਗੂਆਂ ਦੀ ਮੀਟਿੰਗ ਦੀ ਤਸਵੀਰ ਇਸ ਦੀ ਗਵਾਈ ਵੀ ਭਰ

Read More
Punjab

ਪੰਜਾਬੀ ਗਾਇਕ ਮਨਕੀਰਤ ਔਲਖ ਦੇ ਖ਼ਿਲਾਫ਼ ਹੋਇਆ ਕੇਸ ਦਰਜ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਆਏ ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਹੁਣ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਦਾਇਰ ਕੇਸ ਵਿੱਚ ਉਸ ਦੇ ਗੀਤ ‘8 ਰਫਲਾਂ’ ਵਿੱਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ।

Read More
India Punjab

ਅਜ਼ਾਦੀ ਦਿਹਾੜਾ ਕਿਵੇਂ ਮਨਾਵੇ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ

‘ਦ ਖ਼ਾਲਸ ਬਿਊਰੋ : ਇਸ ਵਾਰ 15 ਅਗਸਤ ਨੂੰ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਵੀ 14 ਅਗਸਤ ਨੂੰ ਜਸ਼ਨ-ਏ-ਆਜ਼ਾਦੀ ਮਨਾਉਣ ਜਾ ਰਿਹਾ ਹੈ। ਆਜ਼ਾਦੀ ਦਿਹਾੜਾ ਮਨਾਉਣ ਦੇ ਲਈ ਸਰਕਾਰਾਂ, ਆਮ ਲੋਕ ਪੱਬਾਂ ਭਾਰ ਹਨ, ਉਤਸ਼ਾਹਿਤ ਹਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ

Read More
India Punjab

SYL’ ਗਾਣੇ ਦੇ ਬੈਨ ਪਿੱਛੇ ਕੌਣ ? 2 ਸਰਕਾਰਾਂ ਕੇਂਦਰ ਦੇ 3 ਮੰਤਰਾਲਿਆਂ ਦਾ RTI ‘ਚ ਜਵਾਬ ਹੈਰਾਨੀਕੁਨ

23 ਜੂਨ ਨੂੰ ਮੂਸੇਵਾਲਾ ਦਾ SYL ਗਾਣਾ ਰਿਲੀਜ਼ ਹੋਇਆ ਸੀ ਅਤੇ 26 ਜੂਨ ਨੂੰ ਹਟਾ ਦਿੱਤਾ ਗਿਆ ਸੀ ‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਮੁੜ ਤੋਂ ਚਰਚਾ ਵਿੱਚ ਹੈ। RTI ਤੋਂ ਮਿਲੀ ਅਹਿਮ ਜਾਣਕਾਰੀ ਨੇ ਇਸ ਨੂੰ ਮੁੜ ਤੋਂ ਸੁਰਖੀਆਂ ਵਿੱਚ ਲਿਆ ਦਿੱਤਾ ਹੈ। 23 ਜੂਨ ਦੀ ਸ਼ਾਮ ਨੂੰ

Read More
India Punjab

ਮਾਨ ਨੇ ਦੁਹਰਾਈ ਆਪਣੀ ਅਪੀਲ

‘ਦ ਖ਼ਾਲਸ ਬਿਊਰੋ : ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਇੱਕ ਵਾਰ ਫਿਰ ਤੋਂ 15 ਅਗਸਤ ਨੂੰ ਘਰਾਂ ‘ਤੇ ਤਿਰੰਗਾ ਦੀ ਥਾਂ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਦੀ ਅਪੀਲ ਦੁਹਰਾਈ ਹੈ। ਉਨ੍ਹਾਂ ਨੇ ਸਿੱਖਾਂ ਦੇ ਨਾ ਟਵਿੱਟਰ ਉੱਤੇ ਜਾਰੀ ਇੱਕ ਵੀਡੀਓ ਵਿੱਚ ਕਿਹਾ ਹੈ ਕਿ ਸਿੱਖ

Read More
India Punjab

ਖਹਿਰਾ ਨੇ ਨਿਸ਼ਾਨੇ ‘ਤੇ ਲਿਆ ਇੱਕ ਹੋਰ ਮੰਤਰੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁੜ ਵਿ ਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਇਸ ਵਾਰ ਉਹ ਬੀਤੇ ਸਾਲ ਕਿਸਾਨ ਅੰਦੋਲਨ ਦੌਰਾਨ ਲਾਲ ਕਿਲਾ ਹਿੰ ਸਾ ਦੀ ਇੱਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ‘ਤੇ ਵੀਡੀਓ ਜਾਰੀ ਕਰਦੇ ਹੋਏ ਮੁੱਖ ਮੰਤਰੀ ਮਾਨ

Read More
Punjab

ਸਰਕਾਰ ਦੇ ਜਾਈਏ ਵਾਰੇ, ਕਿਤਾਬਾਂ ਪੜ੍ਹੇ ਬਗੈਰ ਪੇਪਰ ਦੇਣ ਬੱਚੇ ਵਿਚਾਰੇ

‘ਦ ਖ਼ਾਲਸ ਬਿਊਰੋ :- ਪੰਜਾਬ ਦੀ ਤਤਕਾਲੀ ਕਾਂਗਰਸ ਸਰਕਾਰ ਸਕੂਲ ਸਿੱਖਿਆ ਟੌਪ ‘ਤੇ ਰਹਿਣ ਕਰਕੇ ਹਾਲੇ ਤੱਕ ਹੁੱਭਣੋ ਨਹੀਂ ਹੱਟ ਰਹੀ। ਅਕਾਲੀ ਭਾਜਪਾ ਸਰਕਾਰ ਆਪਣੇ ਰਾਜ ਦੌਰਾਨ ਮੈਰੀਟੋਰੀਅਸ ਸਕੂਲ ਸ਼ੁਰੂ ਕਰਨ ਦਾ ਗੁਣਗਾਣ ਕਰੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੰਝ ਲੱਗਦਾ ਹੈ ਕਿ ਸਕੂਲ ਸਿੱਖਿਆ ਨੂੰ ਚਿੰਬੜ ਚੁੱਕੀਆਂ ਬਿਮਾਰੀਆਂ ਦੀ ਦਾਰੂ

Read More