“ਦੀਪ ਸਿੱਧੂ ਦੀ ਅੰਮ੍ਰਿਤ ਛਕਣ ਦੀ ਇੱਛਾ ਸੀ, ਅਰਦਾਸ ਹੈ, ਪਰਮਾਤਮਾ ਨਵਾਂ ਜਨਮ ਦੇ ਕੇ ਇਹ ਇੱਛਾ ਪੂਰੀ ਕਰਨ…”
ਅੰਮ੍ਰਿਤਪਾਲ ਸਿੰਘ ਨੇ ਕੱਲ੍ਹ 1500 ਤੋਂ 2000 ਸਿੰਘਾਂ ਵੱਲੋਂ ਅੰਮ੍ਰਿਤ ਛਕੇ ਜਾਣ ਦਾ ਦਾਅਵਾ ਕੀਤਾ ਹੈ।
ਅੰਮ੍ਰਿਤਪਾਲ ਸਿੰਘ ਨੇ ਕੱਲ੍ਹ 1500 ਤੋਂ 2000 ਸਿੰਘਾਂ ਵੱਲੋਂ ਅੰਮ੍ਰਿਤ ਛਕੇ ਜਾਣ ਦਾ ਦਾਅਵਾ ਕੀਤਾ ਹੈ।
: ਡੈਬਿਟ ਅਤੇ ਕ੍ਰੈਡਿਟ ਕਾਰਡਾਂ ਦੇ ਆਨਲਾਈਨ ਭੁਗਤਾਨ ਦੇ ਨਿਯਮ(Online shopping with debit-credit card) 1 ਅਕਤੂਬਰ ਤੋਂ ਬਦਲ ਜਾਣਗੇ।
ਮਰਨ ਵਾਲਿਆਂ ਵਿੱਚ ਪਾਇਲਟ ਮੇਜਰ ਮੁਹੰਮਦ ਮੁਨੀਬ ਅਤੇ ਪਾਇਲਟ ਮੇਜਰ ਖੁੱਰਮ ਸ਼ਹਿਜਾਦ, ਕ੍ਰਿਊ ਦੇ ਮੈਂਬਰ ਨਾਇਕ ਜਲੀਲ, ਸੂਬੇਦਾਰ ਅਬਦੁਲ ਵਹੀਦ, ਸਿਪਾਹੀ ਸ਼ੋਇਬਔਰ ਮੁਹੰਮਜ ਇਮਰਾਨ ਸ਼ਾਮਿਲ ਹਨ।
ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਪੂਜਾ ਸਥਾਨ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਨੇ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਹਨ। ਇਹ ਘੋਸ਼ਣਾ ਕੀਤੀ ਗਈ ਹੈ ਕਿ ਭਾਰਤ ਵਿੱਚ ਕੁੱਲ 960 ਮੰਦਰ ਸੰਪਤੀਆਂ ਹਨ। ਜਿਸ ਦੀ ਅਨੁਮਾਨਿਤ ਲਾਗਤ 85,705 ਕਰੋੜ ਰੁਪਏ ਹੈ।
ਹਿਜਾਬ ਵਿਰੋਧੀ ਪ੍ਰਦਰਸ਼ਨਾਂ ਵਿੱਚ 41 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਿਚ ਰਹਿਣ ਵਾਲੇ ਸਾਰੇ ਲੋਕ ਪਛਾਣ ਦੇ ਮਾਮਲੇ ਵਿਚ ਹਿੰਦੂ ਹਨ।
ਮੀਡੀਆ ਰਿਪੋਰਟ ਮੁਤਾਬਿਕ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਵੱਡੀ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾੜ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋ ਸਕਦਾ ਹੈ, ਇਸ ਲਈ ਉਸ ਨੇ ਆਪਣਾ ਟਿਕਾਣਾ ਬਦਲ ਲਿਆ ਹੈ।
ਉੱਤਰ ਪ੍ਰਦੇਸ਼ : ਗ੍ਰੇਟਰ ਨੋਇਡਾ ‘ਚ 21 ਦਿਨ ਪਹਿਲਾਂ ਸੜਕ ਹਾਦਸੇ ‘ਚ ਜ਼ਖਮੀ ਹੋਈ ਵਿਦਿਆਰਥਣ ਸੁਮਿਤਾ ਮੰਡਲ ਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ। ਮਾਮਲਾ ਈਕੋਟੈਕ-1 ਇਲਾਕੇ ਦਾ ਹੈ। ਦਰਅਸਲ, ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਜੀਬੀਯੂ ਦੇ ਸਾਹਮਣੇ ਆਟੋ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ‘ਚ ਵਿਦਿਆਰਥਣ ਸਮੇਤ ਕਈ ਲੋਕ ਜ਼ਖਮੀ ਹੋ
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ( Gurpreet Bassi Gogi) ਦਾ ਚੰਡੀਗੜ੍ਹ ਪੁਲਿਸ(Chandigarh police) ਨੇ ਚਲਾਨ ਕੱਟ ਦਿੱਤਾ ਹੈ। ਵਿਧਾਇਕ ਗੁਰਪ੍ਰੀਤ ਗੋਗੀ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਹੇ ਸਨ , ਜਿਸ ਕਰਕੇ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟਿਆ ਗਿਆ ਹੈ।
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਫੋਟੋਆਂ ਏਅਰਪੋਰਟ ਦੇ ਅੰਦਰ ਲਗਾਈਆਂ ਜਾਣ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਜੀ ਦਾ ਮੰਨਣਾ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਇਕੱਲੇ ਖੜ੍ਹੇ ਰਹਿਣਾ ਪਸੰਦ ਨਹੀਂ ਹੈ, ਉਸ ਨੂੰ ਆਪਣੇ ਸਾਥੀਆਂ ਨਾਲ ਰਹਿਣ ਦਿੱਤਾ ਜਾਵੇ: ਪ੍ਰੋ: ਜਗਮੋਹਨ ਸਿੰਘ