India Punjab

ਲੋਕਸਭਾ ‘ਚ ਕਿਸ ਨੇ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ਕਿਹਾ! ਫਿਰ ਮੁਆਫੀ ਤੋਂ ਕੀਤਾ ਇਨਕਾਰ

ਲੋਕਸਭਾ ਵਿੱਚ ਕਾਂਗਰਸ ਅਤੇ ਬੀਜੇਪੀ ਵਿਚਾਲੇ ਤਿੱਖੀ ਬਹਿਸ ‘ਦ ਖ਼ਾਲਸ ਬਿਊਰੋ :- ਲੋਕਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਅਧੀਰ ਰੰਜਨ ਚੌਧਰੀ ਆਪਣੇ ਬਿਆਨਾਂ ਨਾਲ ਹਮੇਸ਼ਾ ਵਿਵਾਦਾਂ ਵਿੱਚ ਰਹਿੰਦੇ ਹਨ। ਹੁਣ ਦੇਸ਼ ਦੀ ਨਵੀਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਲੈ ਕੇ ਉਨ੍ਹਾਂ ਦੇ ਬਿਆਨ ‘ਤੇ ਲੋਕਸਭਾ ਦੇ ਨਾਲ ਰਾਜਸਭਾ ਵਿੱਚ ਜੰਮ ਕੇ ਹੰਗਾਮਾ ਹੋਇਆ ਹੈ।

Read More
Punjab

CM ਮਾਨ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ‘ਤੇ ਵੱਡਾ ਐਲਾਨ

ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਹੋਇਆ ਫੈਸਲਾ ‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਰਾਹਤ ਦੇਣ ਵਾਲਾ ਫੈਸਲਾ ਉਨ੍ਹਾਂ ਜੇਲ੍ਹ ਕੈਦੀਆਂ ਦੇ ਪਰਿਵਾਰਾਂ ਲਈ ਹੈ, ਜਿਨ੍ਹਾਂ ਨੂੰ ਸਰਕਾਰ ਨੇ ਰਿਹਾਅ ਕਰਨ ਦਾ ਫੈਸਲਾ ਲਿਆ ਹੈ। ਮੁੱਖ

Read More
India Khaas Lekh Khalas Tv Special Punjab

ਕਿਸਾਨਾਂ ਦੀ ਖੁ ਦਕੁਸ਼ੀ ‘ਤੇ ਬਾਜ਼ੀਗਰੀ, PAU ਨੇ ਦੱਸੇ 9,291,ਕੇਂਦਰ ਨੇ ਦੱਸੇ 8 ਗੁਣਾ ਘੱਟ !

18 ਸਾਲ ਵਿੱਚ ਕੇਂਦਰ ਮੁਤਾਬਿਕ 1,805 ਕਿਸਾਨਾਂ ਨੇ ਕੀਤਾ ਸੁ ਸਾਈਡ ‘ਦ ਖ਼ਾਲਸ ਬਿਊਰੋ :- ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨ ਤੋਂ ਵੱਧ ਲਾਗਤ ਜ਼ਿਆਦਾ ਹੈ, ਜਿਸ ਦੀ ਵਜ੍ਹਾ ਕਰਕੇ ਕਿਸਾਨ ਕਰਜ਼ਈ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਕਿਸਾਨੀ ਦੀ ਇਸ ਮਾੜੀ ਹਾਲਤ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਪਰ

Read More
India Punjab

ਪੰਜਾਬ ‘ਚ ਸ਼ੱਕੀ Monkey pox ਦਾ ਮਾਮਲਾ, ਲੱਛਣ ਵੇਖਣ ਤੋਂ ਬਾਅਦ ਸੈਂਪਲ ਭੇਜਿਆ ਗਿਆ

ਦਿੱਲੀ ਤੋਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਪਹੁੰਚਿਆ ਸੀ ਯਾਤਰੀ ‘ਦ ਖ਼ਾਲਸ ਬਿਊਰੋ :- ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੀ Monkey pox ਦੀ ਬਿਮਾਰੀ ਹੁਣ ਭਾਰਤ ਵਿੱਚ ਵੀ ਚਿੰਤਾ ਵਧਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ 4 ਮਾਮਲੇ ਦਰਜ ਕੀਤੇ ਗਏ ਹਨ। ਤਿੰਨ ਕੇਰਲਾ ਅਤੇ 1 ਦਿੱਲੀ। ਹੁਣ ਅੰਮ੍ਰਿਤਸਰ ਵਿੱਚ ਵੀ Monkey pox ਦਾ ਸ਼ੱਕੀ

Read More
International Punjab

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਜ਼ਰਾਇਲੀ ਕੰਪਨੀ ਮੈਕੋਰੋਟ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

ਪੰਜਾਬ ਵਿੱਚ ਨਵੇਂ ਪ੍ਰੋਜੈਕਟ ਲਾਉਣ ਦੀ ਕਹੀ ਗੱਲ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਜ਼ਰਾਇਲੀ ਕੰਪਨੀ ਮੈਕੋਰੋਟ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਕੰਪਨੀ ਨਾਲ ਮਿਲ ਕੇ ਪੰਜਾਬ ਵਿੱਚ ਨਵੇਂ ਪ੍ਰੋਜੈਕਟ ਲਾਉਣ ਦੀ ਗੱਲ ਕਹੀ ਹੈ। ਆਪਣੇ ਟਵਿੱਟਰ ਅਕਾਊਂਟ ਤੋਂ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਹੈ

Read More
International

ਸੱਤ ਸਮੁੰਦਰੋਂ ਪਾਰ ਰਿਪੁਦਮਨ ਸਿੰਘ ਮਲਿਕ ਮਾਮਲੇ ‘ਚ ਕੋਣ ਹੋਇਆ ਗ੍ਰਿਫਤਾਰ ?

ਰਿਪੁਦਮਨ ਸਿੰਘ ਮਲਿਕ ਮਾਮਲੇ ‘ਚ Canadian police ਦੀ ਕਾਰਵਾਈ। ਖਾਲਸ ਬਿਊਰੋ:ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਸਿੰਘ ਦੇ ਕ ਤਲ ਕੇਸ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿ ਫਤਾਰ ਕੀਤਾ ਹੈ। ਇਹਨਾਂ ਦੋਹਾਂ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਪੰਜਾਬੀ ਹਨ। ਇਹਨਾਂ ਦੀ ਪਛਾਣ 21 ਸਾਲਾ ਟੈਨਰ ਫੌਕਸ ਅਤੇ 23 ਸਾਲਾ

Read More
Punjab

ਵਿ ਵਾਦਾਂ ਦੇ ਬਾਵਜੂਦ AG ਵਿਨੋਦ ਘਈ ਨਾਲ ਡਟੇ CM ਮਾਨ ! ਸਿੱਖ ਆਗੂਆਂ ਵੱਲੋਂ ਹਟਾਉਣ ਦੀ ਮੰਗ ਸੀ

ਵਿਨੋਦ ਘਈ ‘ਤੇ ਸੌਦਾ ਸਾਧ ਦੇ ਪੈਰੋਕਾਰਾਂ ਦਾ ਬੇ ਅਦਬੀ ਮਾਮਲੇ ਵਿੱਚ ਕੇਸ ਲੜਨ ਦਾ ਇਲ ਜ਼ਾਮ ਲੱਗਿਆ ਸੀ ‘ਦ ਖ਼ਾਲਸ ਬਿਊਰੋ :- ਨਵੇਂ AG ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 48 ਘੰਟਿਆਂ ਵਿੱਚ ਦੂਜੀ ਵਾਰ ਵੱਡਾ ਬਿਆਨ ਦਿੱਤਾ ਹੈ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੀਐੱਮ ਮਾਨ ਨੇ

Read More
Punjab

ਲਾਰੈਂਸ ਬਿਸ਼ਨੋਈ ਦਾ ਮੁਕਤਸਰ ਪੁਲਿਸ ਨੇ ਫਿਰ ਤੋਂ 4 ਦਿਨ ਦਾ ਰਿਮਾਂਡ ਕੀਤਾ ਹਾਸਿਲ

ਮੋਗਾ ਪੁਲਿਸ ਵੀ ਰਿਮਾਂਡ ਲੈਣ ਲਈ ਪਹੁੰਚੀ ਹੋਈ ਸੀ ਮਲੋਟ ਅਦਾਲਤ ਖਾਲਸ ਬਿਊਰੋ:ਸਿੱਧੂ ਮੂਸੇਵਾਲਾ ਮਾਮਲੇ ਵਿੱਚ ਮਾਸਟਰਮਾਈਂਡ ਮੰਨੇ ਜਾ ਰਹੇ ਲਾਰੈਂਸ ਬਿਸ਼ਨੋਈ ਦਾ ਮੁਕਤਸਰ ਪੁਲਿਸ ਨੇ ਫਿਰ ਤੋਂ 4 ਦਿਨ ਦਾ ਰਿ ਮਾਂਡ ਹਾਸਲ ਕਰ ਲਿਆ ਹੈ। ਪਿਛਲੀ ਪੇਸ਼ੀ ਵਿੱਚ ਮੁਕਤਸਰ ਪੁ ਲਿਸ ਨੂੰ ਲਾਰੈਂਸ ਦਾ 6 ਦਿਨ ਦਾ ਰਿ ਮਾਂਡ ਮਿਲਿਆ ਸੀ, ਜੋ ਅੱਜ

Read More
India Punjab

2 ਸਕੂਲਾਂ ‘ਚ Head Foot & Mouth ਬਿ ਮਾਰੀ ਦੇ ਲੱਛਣ ! ਸਕੂਲ ਬੰਦ, ਇਨ੍ਹਾਂ ਵਿਦਿਆਰਥੀਆਂ ਨੂੰ ਖ਼ ਤਰਾ

ਚੰਡੀਗੜ੍ਹ ਦੇ ਸੇਂਟ ਕਬੀਰ ਪਬਲਿਕ ਸਕੂਲ ਅਤੇ DPS ਸਕੂਲ ਵਿੱਚ ਵੇਖੇ ਗਏ ਲੱਛਣ ‘ਦ ਖ਼ਾਲਸ ਬਿਊਰੋ :- ਚੰਡੀਗੜ੍ਹ ਦੇ ਸਕੂਲਾਂ ਵਿੱਚ ਖ਼ਤਰੇ ਦਾ ਟੱਲ ਇੱਕ ਵਾਰ ਫਿਰ ਤੋਂ ਖੜਕਿਆ ਹੈ। ਮੁਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਤੋਂ ਬਾਅਦ ਚੰਡੀਗੜ੍ਹ ਦੇ ਸੇਂਟ ਕਬੀਰ ਸੈਕਟਰ 26 ਅਤੇ ਦਿੱਲੀ ਪਬਲਿਕ ਸਕੂਲ ਸੈਕਟਰ 40 ਦੇ ਬੱਚੇ ਮੂੰਹ, ਹੱਥ ਅਤੇ ਪੈਰ

Read More
Punjab

ਪੰਜਾਬ ‘ਚ 4902 ਟੀਚਰਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ, ਡੇਟਸ਼ੀਟ ਜਾਰੀ, ਇਸ ਤਰੀਕ ਨੂੰ ਪਹਿਲਾ ਇਮਤਿਹਾਨ

21 ਅਗਸਤ ਨੂੰ ਅਧਿਆਪਕਾਂ ਦੀ ਭਰਤੀ ਲਈ ਪਹਿਲਾ ਇਮਤਿਹਾਨ ਹੋਵੇਗਾ ‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੀ ਨੌਕਰੀ ਲਈ ਉਡੀਕ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਟੀਚਰਾਂ ਦੀ ਭਰਤੀ ਦੇ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸੂਬੇ ਵਿੱਚ 4 ਹਜ਼ਾਰ 902 ਅਧਿਆਪਕਾਂ ਦੀ ਭਰਤੀ ਲਈ

Read More