ਖਾਕੀ ਦੇਖਦਿਆਂ ਨਸ਼ੇ ਦੇ ਵਪਾਰੀ ਰੱਫ਼ੂ ਚੱਕਰ
‘ਦ ਖ਼ਾਲਸ ਬਿਊਰੋ : ਨਸ਼ਿਆਂ ਦਾ ਰੁਝਾਨ ਸਭ ਪਾਸੇ ਏਨਾ ਵੱਧ ਗਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਕੋਈ ਸ਼ਹਿਰ, ਕਸਬਾ ਜਾਂ ਪਿੰਡ ਅਜਿਹਾ ਨਹੀਂ ਹੋਵੇਗਾ, ਜਿੱਥੇ ਨ ਸ਼ਿਆਂ ਦੀ ਵਰਤੋਂ ਨਾ ਹੋ ਰਹੀ ਹੋਵੇ। ਹਰ ਖੇਤਰ ਵਿੱਚ ਨ ਸ਼ਿਆਂ ਕਾਰਨ ਕਈ ਲੋਕਾਂ ਦੀਆਂ ਮੌ ਤਾਂ ਹੋ ਰਹੀਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ